Patiala Help Club Logo
ਅੰਮ੍ਰਿਤਸਰ ਦੀ ਇੰਦਰਾ ਕਲੋਨੀ ‘ਚ ਕਿਰਾਏਦਾਰਾਂ ਨੇ ਬਜ਼ੁਰਗ ਮਕਾਨ ਮਾਲਕਣ ਦਾ ਕੀਤਾ ਕਤਲ; ਸੋਨਾ ਤੇ ਪੈਸੇ ਲੁੱਟ ਕੇ ਫਰਾਰ

ਅੰਮ੍ਰਿਤਸਰ ਦੀ ਇੰਦਰਾ ਕਲੋਨੀ ‘ਚ ਕਿਰਾਏਦਾਰਾਂ ਨੇ ਬਜ਼ੁਰਗ ਮਕਾਨ ਮਾਲਕਣ ਦਾ ਕੀਤਾ ਕਤਲ; ਸੋਨਾ ਤੇ ਪੈਸੇ ਲੁੱਟ ਕੇ ਫਰਾਰ

ਅੰਮ੍ਰਿਤਸਰ – ਜ਼ਿਲ੍ਹਾ ਅੰਮ੍ਰਿਤਸਰ ਦੇ ਝਬਾਲ ਰੋਡ ‘ਤੇ ਪੈਂਦੀ ਇੰਦਰਾ ਕਲੋਨੀ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਘਰ ਦੇ ਅੰਦਰੋਂ ਇੱਕ ਬਜ਼ੁਰਗ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਇਹ ਵਾਰਦਾਤ ਰਿਸ਼ਤਿਆਂ ਅਤੇ ਵਿਸ਼ਵਾਸ ਦਾ ਘਾਣ ਕਰਦੀ ਨਜ਼ਰ ਆਈ, ਕਿਉਂਕਿ ਪੁਲਿਸ ਮੁਤਾਬਕ ਇਸ ਕਤਲ ਨੂੰ ਅੰਜਾਮ ਦੇਣ ਵਾਲੇ...