ਨਿਊ ਵੰਦੇ ਭਾਰਤ ਰੇਲ ਦਾ ਟਾਈਮ ਟੇਬਲ ਹੋਇਆ ਜਾਰੀ

Nov 1, 2025 | India, Latest News

ਪਟਿਆਲਾ, 1 ਨਵੰਬਰ 2025 : ਭਾਰਤ ਸਰਕਾਰ ਦੇ ਰੇਲ ਮੰਤਰਾਲਾ (Ministry of Railways) ਵਲੋਂ ਫਿਰੋਜ਼ਪੁਰ ਕੈਂਟ ਤੋਂ ਦਿੱਲੀ ਰੇਲਵੇ ਸਟੇਸ਼ਨ ਤੱਕ ਸ਼਼ੁਰੂ ਕੀਤੀ ਗਈ ਨਿਊ ਵੰਦੇ ਭਾਰਤ ਰੇਲ (New Vande Bharat Train) ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ । ਜਿਸ ਤਹਿਤ ਨਿਊ ਵੰਦੇ ਭਾਰਤ ਸਵੇਰੇ 7. 55 ਤੇ ਫਿਰੋਜਪੁਰ ਕੈਂਟ ਤੋਂ ਚੱਲ ਕੇ ਵੱਖ-ਵੱਖ ਸਟੇਸ਼ਨਾਂ ਜਿਵੇਂ ਕਿ ਫਰੀਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ ਅਤੇ ਉਸ ਤੋਂ ਬਾਅਦ ਦਿੱਲੀ ਸਾਮਲ ਹੈ । ਨਿਊ ਵੰਦੇ ਭਾਰਤ ਰੇਲ ਕਿਸ ਸਟੇਸ਼ਨ ਤੇ ਕਿੰਨੇ ਵਜੇ ਪਹੁੰਚੇਗੀ ਸਬੰਧੀ ਟਾਈਮ ਟੇਬਲ (Time table) ਕੁੱਝ ਇਸ ਤਰ੍ਹਾਂ ਹੈ :