ਬਰੇਲੀ, 7 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼਼ (Uttar Pradesh) ਦੇ ਸ਼ਹਿਰ ਬਰੇਲੀ ਵਿਖੇ ਤੀਸਰੀ ਜਮਾਤ ਦੀ ਵਿਦਿਆਰਥਣ ਦੀ ਬਾਂਹ ਡੰਡੇ ਨਾਲ ਅਧਿਆਪਕਾ ਵਲੋਂ ਤੋੜੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਪੁਲਸ ਨੇ ਕੀਤੀ ਐਫ. ਆਈ. ਆਰ. ਦਰਜ ਮਿਲੀ ਜਾਣਕਾਰੀ ਅਨੁਸਾਰ ਸੀਬੀਗੰਜ ਦੇ ਜਿਸ ਪ੍ਰਾਈਵੇਟ ਸਕੂਲ ਗੈਂ੍ਰਡ ਮਦਰ ਏ....









