Patiala Help Club Logo

ਪੰਨੂੰ ਦੇ ਕਤਲ ਦੀ ਸਾਜਿਸ਼ ਘੜਨ ਦੇ ਮਾਮਲੇ ਵਿਚ ਸਰਕਾਰ ਨੇ ਮੰਗੀ ਸਖ਼ਤ ਸਜ਼ਾ

ਨਿਊਯਾਰਕ, 16 ਨਵੰਬਰ 2026 : ਅਮਰੀਕੀ ਸਰਕਾਰ ਵਲੋਂ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਪਨੂੰ (Gurpatwant Pannu) ਦੇ ਕਤਲ ਮਾਮਲੇ ਵਿਚ ਸਾਜਿਸ਼ ਰਚਣ ਵਿਚ ਸ਼ਾਮਲ ਵਿਅਕਤੀ ਲਈ ਸਖ਼ਤ ਸਜ਼਼ਾ (Severe Punishment) ਦੀ ਮੰਗ ਕੀਤੀ ਹੈੇ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਹਿ ਰਹੇ ਜਿਸ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਜੋ ਅਮਰੀਕੀ ਸਰਕਾਰ (US Government) ਵਲੋਂ ਸਾਜਿਸ਼ ਵਿਚ ਸ਼ਾਮਲ ਵਿਅਕਤੀ ਲਈ 24 ਸਾਲ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਵਾਲ ਵਿਅਕਤੀ ਦੀ ਪਛਾਣ ਨਿਖਿਲ ਗੁਪਤਾ ਦੇ ਤੌਰ ‘ਤੇ ਹੋਈ ਹੈ ।

ਕਦੋਂ ਸੁਣਾਇਆ ਜਾਵੇਗਾ ਅਦਾਲਤ ਵਲੋਂ ਫ਼ੈਸਲਾ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲੇ ਵਿਚ ਜੋ ਅਦਾਲਤ ਵਲੋਂ ਅਮਰੀਕੀ ਸਰਕਾਰ ਵਲੋਂ ਸਜ਼ਾ ਦੀ ਕੀਤੀ ਗਈ ਦੇ ਚਲਦਿਆਂ ਕਤਲ ਮਾਮਲੇ ਵਿਚ ਸ਼ਾਮਲ ਪਾਏ ਜਾਣ ਦਾ ਦੋਸ਼ੀ ਮੰਨੇ ਜਾਣ ਤੇ ਸਜ਼ਾ ਦਾ ਫ਼ੈਸਲਾ ਸੁਣਾਇਆ ਜਾਣਾ ਹੈ ਸਬੰਧੀ ਅਦਾਲਤ ਵਲੋਂ ਇਹ ਫ਼ੈਸਲਾ 20 ਨਵੰਬਰ ਨੂੰ ਸੁਣਾਇਆ ਜਾਵੇਗਾ ।

ਕੀ ਮੰਗ ਕੀਤੀ ਗਈ ਹੈ ਗੁਪਤਾ ਦੇ ਵਕੀਲਾਂ ਵਲੋਂ

ਉਕਤ ਮਾਮਲੇ ਵਿਚ ਨਿਖਿਲ ਗੁਪਤਾ ਦੇ ਵਕੀਲਾਂ ਵਲੋਂ ਅਦਾਲਤ ਤੋਂ ਨਰਮੀ ਵਰਤਣ ਦੀ ਅਪੀਲ ਕਰਦਿਆਂ ਮੰਗ ਕੀਤੀ ਗਈ ਹੈ ਕਿ ਨਿਖਿਲ ਗੁਪਤਾ (Nikhil Gupta) ਨੂੰ 12 ਸਾਲ ਦੀ ਕੈਦ ਅਤੇ ਉਸ ਤੋਂ ਬਾਅਦ ਤਿੰਨ ਸਾਲ ਦੀ ਨਿਗਰਾਨੀ ਦੀ ਸਜ਼ਾ ਦੇ ਦਿੱਤੀ ਜਾਵੇ ।

Advertisement

punjab hockey
Meeting