Patiala Help Club Logo
ਗੋਦਾਮਾਂ ’ਚੋਂ ਕਾਰਗੋ ਚੋਰੀ ਕਰਨ ਦੇ ਮਾਮਲੇ ’ਚ ਦੋ ਭਾਰਤੀ ਦੋਸ਼ੀ ਕਰਾਰ

ਗੋਦਾਮਾਂ ’ਚੋਂ ਕਾਰਗੋ ਚੋਰੀ ਕਰਨ ਦੇ ਮਾਮਲੇ ’ਚ ਦੋ ਭਾਰਤੀ ਦੋਸ਼ੀ ਕਰਾਰ

ਕੈਲੀਫੋਰਨੀਆ, 1 ਅਕਤੂਬਰ 2026 : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ (Southern California) ਵਿਖੇ ਗੋਦਾਮਾਂ ਵਿਚੋਂ ਕਾਰਗੋ ਚੋਰੀ ਕਰਨ ਦੇ ਦੋਸ਼ ਹੇਠ ਦੋ ਭਾਰਤੀਆਂ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਗੋਦਾਮਾਂ ਵਿੱਚੋਂ ਕਾਰਗੋ...

ਏਸ਼ੀਆਈ ਖੇਡਾਂ ਵਿਚ ਭਾਰਤ ਨੇ ਜਿੱਤਿਆ ਆਪਣਾ ਤੀਸਰਾ ਤਮਗਾ

ਏਸ਼ੀਆਈ ਖੇਡਾਂ ਵਿਚ ਭਾਰਤ ਨੇ ਜਿੱਤਿਆ ਆਪਣਾ ਤੀਸਰਾ ਤਮਗਾ

ਜਾਪਾਨ, 1 ਅਕਤੂਬਰ 2026 : ਜਾਪਾਨ ਦੇ ਨਾਗੋਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ-2026 (Asian Games 2026) ਵਿਚ ਅੱਜ ਭਾਰਤ ਵਲੋਂ ਆਪਣਾ ਤੀਸਰਾ ਤਮਗਾ ਜਿੱਤ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਿਸ ਨੇ ਕਿਹੜੀ ਕਿਹੜੀ ਖੇਡ ਵਿਚ ਕਿਹੜਾ ਕਿਹੜਾ ਤਮਗਾ ਜਿੱਤਿਆ ਵੀਰਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ (Archer)...

ਨਸ਼ਾ ਤਸਕਰੀ ਮਾਮਲੇ ਵਿਚ ਪੰਜਾਬੀ ਨੌਜਵਾਨ ਨੂੰ ਹੋਈ ਮਸਕਟ `ਚ ਮੌਤ ਦੀ ਸਜ਼ਾ

ਨਸ਼ਾ ਤਸਕਰੀ ਮਾਮਲੇ ਵਿਚ ਪੰਜਾਬੀ ਨੌਜਵਾਨ ਨੂੰ ਹੋਈ ਮਸਕਟ `ਚ ਮੌਤ ਦੀ ਸਜ਼ਾ

ਰੂਪਨਗਰ, 1 ਅਕਤੂਬਰ 2026 : ਪੰਜਾਬ ਦੇ ਜਿਲਾ ਰੂਪਨਗਰ (District Rupnagar) ਦੇ ਪਿੰਡ ਪੱਟੀ ਲੋਅਰ ਦੇ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਨਸ਼ਾ ਤਸਕਰੀ ਮਾਮਲੇ ਵਿਚ ਮਸਕਟ ਵਿਖੇ ਮੌਤ ਦੀ ਸਜ਼ਾ (Death penalty) ਸੁਣਾਈ ਗਈ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਜਿਸ ਪਿੰਡ ਪੱਟੀ ਲੋਅਰ ਨਾਲ...

ਕੈਨੇਡਾ ਵਿਚ ਦਿਨ ਦਿਹਾੜੇ ਪੰਜਾਬੀ ਰੇਡੀਓ ਸਟੇਸ਼ਨ `ਤੇ ਕੀਤੀ ਗੋਲੀਬਾਰੀ

ਕੈਨੇਡਾ ਵਿਚ ਦਿਨ ਦਿਹਾੜੇ ਪੰਜਾਬੀ ਰੇਡੀਓ ਸਟੇਸ਼ਨ `ਤੇ ਕੀਤੀ ਗੋਲੀਬਾਰੀ

ਕੈਨੇਡਾ, 30 ਸਤੰਬਰ 2026 : ਕੈਨੇਡਾ (Canada) ਵਿਖੇ ਲਾਰੈਂਸ ਗੈਂਗ ਨਾਲ ਜੁੜੇ ਇਕ ਗਿਰੋਹ ਵਲੋਂ ਪੰਜਾਬੀ ਰੇਡੀਓ ਸਟੇਸ਼ਨ 'ਤੇ ਤਾਬੜਤੋੜ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕਿਸ ਰੇਡੀਓ ਸਟੇਸ਼ਨ 'ਤੇ ਚੱਲੀਆਂ ਹਨ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਿਖੇ ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ...

ਭਾਰਤ ਨੇ ਏਸ਼ੀਅਨ ਖੇਡਾਂ ਵਿਚ ਜਿੱਤੇ 3 ਗੋਲਡ ਮੈਡਲ

ਭਾਰਤ ਨੇ ਏਸ਼ੀਅਨ ਖੇਡਾਂ ਵਿਚ ਜਿੱਤੇ 3 ਗੋਲਡ ਮੈਡਲ

ਨਵੀਂ ਦਿੱਲੀ, 30 ਸਤੰਬਰ 2026 : ਜਾਪਾਨ ਦੇ ਨਾਗੋਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ-2026 (Asian Games-2026) ਵਿਚ ਅੱਜ ਭਾਰਤ ਦੇਸ਼ ਦੇ ਖਿਡਾਰੀਆਂ ਵਲੋਂ ਤਿੰਨ ਗੋਲਡ ਮੈਡਲ (Gold Medal) ਜਿੱਤੇ ਗਏ ਹਨ । ਕਿਸ ਕਿਸ ਨੇ ਜਿੱਤਿਆ ਗੋਲਡ ਮੈਡਲ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਨੇ ਜੋ ਅੱਜ ਏਸ਼ੀਅਨ ਖੇਡਾਂ-2026 ਵਿਚ ਬੁੱਧਵਾਰ...

ਪਾਕਿਸਤਾਨ ਵਿਚ ਕਰ ਦਿੱਤਾ ਗਿਆ ਤਿੰਨ ਪੁਲਸ ਕਰਮਚਾਰੀਆਂ ਦਾ ਕਤਲ

ਪਾਕਿਸਤਾਨ ਵਿਚ ਕਰ ਦਿੱਤਾ ਗਿਆ ਤਿੰਨ ਪੁਲਸ ਕਰਮਚਾਰੀਆਂ ਦਾ ਕਤਲ

ਪਿਸ਼ਾਵਰ, 29 ਸਤੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਿਚ ਅਣਪਛਾਤੇ ਹਥਿਆਰਬੰਦਾਂ ਵਲੋਂ ਤਿੰਨ ਪਾਕਿਸਤਾਨੀ ਪੁਲਸ ਕਰਮਚਾਰੀਆਂ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੀ ਦੱਸਿਆ ਪੁਲਸ ਅਧਿਕਾਰੀ ਨੇ ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ `ਚ ਸੋਮਵਾਰ ਨੂੰ ਅਣਪਛਾਤੇ ਹਥਿਆਰਬੰਦਾਂ (Unidentified...

ਐਫ. ਬੀ. ਆਈ. ਨੇ ਗੋਲਡੀ ਬਰਾੜ ਨੂੰ ਲੋੜੀਂਦੇ ਭਗੌੜਿਆਂ ਵਿਚ ਕੀਤਾ ਸ਼ਾਮਲ

ਐਫ. ਬੀ. ਆਈ. ਨੇ ਗੋਲਡੀ ਬਰਾੜ ਨੂੰ ਲੋੜੀਂਦੇ ਭਗੌੜਿਆਂ ਵਿਚ ਕੀਤਾ ਸ਼ਾਮਲ

ਅਮਰੀਕਾ, 29 ਸਤੰਬਰ 2026 : ਅਮਰੀਕੀ ਖੂਫੀਆ ਏਜੰਸੀ (US intelligence agency) ਐਫ. ਬੀ. ਆਈ. ਵਲੋਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਲੋੜੀਂਦੇ ਭਗੌੜਿਆਂ (Wanted fugitives) ਵਿਚ ਸ਼ਾਮਲ ਕੀਤਾ ਗਿਆ ਹੈ । ਕਿੰਨਾਂ ਰੱਖਿਆ ਗਿਆ ਹੈ ਗੋਲਡੀ ਬਰਾੜ 'ਤੇ ਇਨਾਮ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਜਾਂਚ ਏਜੰਸੀ ਐਫ....

ਭਾਰਤ-ਪਾਕਿਸਤਾਨ ਬਿਨਾਂ ਖੇਡੇ ਹੀ ਪਹੁੰਚੇ ਸੈਮੀਫਾਈਨਲ ਵਿਚ

ਭਾਰਤ-ਪਾਕਿਸਤਾਨ ਬਿਨਾਂ ਖੇਡੇ ਹੀ ਪਹੁੰਚੇ ਸੈਮੀਫਾਈਨਲ ਵਿਚ

ਜਾਪਾਨ, 28 ਸਤੰਬਰ 2026 : ਭਾਰਤ ਅਤੇ ਅਫਗਾਨਿਸਤਾਨ (India and Afghanistan) ਵਿਚਕਾਰ ਏਸ਼ੀਆਈ ਖੇਡਾਂ 2026 ਪੁਰਸ਼ ਕ੍ਰਿਕਟ ਕੁਆਰਟਰ ਫਾਈਨਲ ਮੀਂਹ ਕਾਰਨ ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ । ਕਿਸ ਕਾਰਨ ਨਹੀਂ ਖੇਡਿਆ ਜਾ ਸਕਿਆ ਮੈਚ ਲਗਾਤਾਰ ਖਰਾਬ ਮੌਸਮ ਅਤੇ ਮੈਦਾਨੀ ਹਾਲਾਤਾਂ ਨੇ ਮੈਚ ਨੂੰ ਰੱਦ ਕਰਨ ਲਈ ਮਜਬੂਰ ਕਰ ਦਿੱਤਾ ।...

ਕੈਨੇਡਾ ਵਿਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਹੋਈ 4 ਦੀ ਮੌਤ

ਕੈਨੇਡਾ ਵਿਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਹੋਈ 4 ਦੀ ਮੌਤ

ਮਾਂਟਰੀਅਲ, 28 ਸਤੰਬਰ 2026 : ਕੈਨੇਡਾ (Canada) ਦੇ ਮਾਂਟਰੀਅਲ ਸ਼ਹਿਰ ਦੇ ਦੱਖਣ ਪੂਰਬ ਹਿੱਸੇ ਵਿਚ ਬੀਤੇ ਦਿਨ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਜੋ ਮਾਂਟਰੀਅਲ ਸ਼ਹਿਰ (City Montreal) ਦੇ ਦੱਖਣ-ਪੂਰਬ ਵਿਚ...

ਕੈਨੇਡਾ ਵਿਖੇ ਪੰਜਾਬੀ ਨੌਜਵਾਨ ਦਾ ਗੋਰੀ ਨੇ ਚਾਕੂ ਮਾਰ ਕੇ ਕੀਤਾ ਕਤਲ

ਕੈਨੇਡਾ ਵਿਖੇ ਪੰਜਾਬੀ ਨੌਜਵਾਨ ਦਾ ਗੋਰੀ ਨੇ ਚਾਕੂ ਮਾਰ ਕੇ ਕੀਤਾ ਕਤਲ

ਕੈਨੇਡਾ, 28 ਸਤੰਬਰ 2026 : ਕੈਨੇਡਾ (Canada) ਦੇ ਸ਼ਹਿਰ ਮਿਸੀਸਾਗਾ ਵਿਖੇ ਇਕ ਪੰਜਾਬੀ ਮੂਲ ਦੇ ਨੌਜਵਾਨ ਦਾ ਇਕ ਗੋਰੀ ਮਹਿਲਾ ਵਲੋਂ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਮਿਸੀਸਾਗਾ (Mississauga) ਸ਼ਹਿਰ ਵਿਖੇ ਜੋ ਪੰਜਾਬ ਦੇ ਰਹਿਣ ਵਾਲੇ ਇਕ...