Patiala Help Club Logo
ਨਰਿੰਦਰ ਮੋਦੀ ਅੱਜ ਕਰਨਗੇ ਲੋਕ ਸਭਾ `ਚ ਵੰਦੇ ਮਾਤਰਮ `ਤੇ ਚਰਚਾ ਸ਼ੁਰੂ

ਨਰਿੰਦਰ ਮੋਦੀ ਅੱਜ ਕਰਨਗੇ ਲੋਕ ਸਭਾ `ਚ ਵੰਦੇ ਮਾਤਰਮ `ਤੇ ਚਰਚਾ ਸ਼ੁਰੂ

ਨਵੀਂ ਦਿੱਲੀ, 8 ਦਸੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ’ਤੇ ਅੱਜ 8 ਦਸੰਬਰ ਦਿਨ ਸੋਮਵਾਰ ਨੂੰ ਲੋਕ ਸਭਾ (Lok Sabha) `ਚ ਚਰਚਾ ਦੀ ਸ਼ੁਰੂਆਤ ਕਰਨਗੇ । ਇਸ `ਚ ਰਾਸ਼ਟਰੀ ਗੀਤ ਬਾਰੇ ਕਈ ਮਹੱਤਵਪੂਰਨ ਅਤੇ ਅਣਸੁਣੇ ਪਹਿਲੂਆਂ ਦੇ ਸਾਹਮਣੇ...
ਪਿੰਡ `ਅਕਬਰਪੁਰ’ ਦਾ ਨਾਮ ਕਾਲਖ ਮਲ ਕੇ ਲਿਖਿਆ `ਰਘੁਵਰਪੁਰ

ਪਿੰਡ `ਅਕਬਰਪੁਰ’ ਦਾ ਨਾਮ ਕਾਲਖ ਮਲ ਕੇ ਲਿਖਿਆ `ਰਘੁਵਰਪੁਰ

ਮਥੁਰਾ, 7 ਦਸੰਬਰ 2025 : ਅਣਪਛਾਤੇ ਵਿਅਕਤੀਆਂ ਨੇ ਰਾਤ ਦੇ ਹਨੇਰੇ `ਚ ਮਥੁਰਾ ਜ਼ਿਲੇ (Mathura district) `ਚ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ `ਤੇ ਸਥਿਤ ਪਿੰਡ ਅਕਬਰਪੁਰ (Village Akbarpur) ਦੇ ਨਾਂ ਵਾਲੇ ਬੋਰਡ `ਤੇ ਕਾਲਖ ਮਲ ਦਿੱਤੀ ਤੇ ਇਸ ਦੀ ਥਾਂ `ਤੇ `ਰਘੁਵਰਪੁਰ` (`Raghuvarpur`) ਲਿਖ ਦਿੱਤਾ । ਪੁਲਸ ਕਰ ਰਹੀ ਹੈ...
ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਸੁਪਰੀਮ ਕੋਰਟ ਦੀ ਸਪੱਸ਼ਟ ਬਿਆਨੀ ਮੰਦਰ ਦਾ ਪੈਸਾ ਭਗਵਾਨ ਦਾ

ਨਵੀਂ ਦਿੱਲੀ, 7 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਟਿੱਪਣੀ ਕੀਤੀ ਕਿ ਕਿਸੇ ਮੰਦਰ (Temple) ਨਾਲ ਸਬੰਧਤ ਪੈਸਿਆਂ ਦੀ ਵਰਤੋਂ ਵਿੱਤੀ ਸੰਕਟ (Financial crisis) ਤੋਂ ਪੀੜਤ ਕਿਸੇ ਸਹਿਕਾਰੀ ਬੈਂਕਾਂ ਨੂੰ ਬਚਾਉਣ ਲਈ ਨਹੀਂ ਕੀਤੀ ਜਾ ਸਕਦੀ । ਮੰਦਰ ਦਾ ਪੈਸਾ ਬੈਂਕਾਂ ਨੂੰ ਬਚਾਉਣ...
ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ

ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ ਦਾ ਮਾਲੀਆ ਪਹੁੰਚ ਸਕਦੈ 6 ਅਰਬ ਡਾਲਰ ਤੱਕ

ਨਵੀਂ ਦਿੱਲੀ, 7 ਦਸੰਬਰ 2025 : ਭਾਰਤੀ ਡਾਟਾ ਸੁਰੱਖਿਆ ਪ੍ਰੀਸ਼ਦ (Data Protection Council of India) (ਡੀ. ਐੱਸ. ਸੀ. ਆਈ.) ਨੇ ਕਿਹਾ ਕਿ ਦੇਸ਼ ਦੀਆਂ ਸਾਈਬਰ ਸੁਰੱਖਿਆ ਉਤਪਾਦ ਕੰਪਨੀਆਂ (Cybersecurity product companies) ਦੇ ਮਾਲੀਏ ਦੇ 2026 ਤੱਕ ਕਰੀਬ 6 ਅਰਬ ਡਾਲਰ ਤੱਕ ਪੁੱਜਣ ਦਾ ਅੰਦਾਜ਼ਾ ਹੈ। ਆਈ. ਟੀ. ਉਦਯੋਗ...
ਐਲਕੇਮ ਲੈਬਜ਼ ਨੂੰ ਜੀ. ਐੱਸ. ਟੀ. ਵਿਭਾਗ ਤੋਂ ਮਿਲਿਆ ਨੋਟਿਸ

ਐਲਕੇਮ ਲੈਬਜ਼ ਨੂੰ ਜੀ. ਐੱਸ. ਟੀ. ਵਿਭਾਗ ਤੋਂ ਮਿਲਿਆ ਨੋਟਿਸ

ਨਵੀਂ ਦਿੱਲੀ, 7 ਦਸੰਬਰ 2025 : ਦਵਾਈ ਕੰਪਨੀ ਐਲਕੇਮ ਲੈਬਾਰਟਰੀਜ਼ (Alkem Laboratories) ਨੂੰ ਉੱਤਰਾਖੰਡ ਜੀ. ਐੱਸ. ਟੀ. ਵਿਭਾਗ ਵੱਲੋਂ 27.14 ਲੱਖ ਰੁਪਏ ਦੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਮੰਗ ਨੂੰ ਲੈ ਕੇ ਨੋਟਿਸ (Notice) ਮਿਲਿਆ ਹੈ । ਕੰਪਨੀ ਨੇ ਕਿਹਾ ਕਿ ਉਸ ਨੂੰ ਵਿੱਤੀ ਸਾਲ 2018-2019 ਤੋਂ 2022-2023 ਦੀ...