ਹਲਦਵਾਨੀ, 14 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਨੈਨੀਤਾਲ ਦੇ ਹਲਦਵਾਨੀ ਵਿਖੇ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਹੈ । ਏ. ਬੀ. ਵੀ. ਪੀ. ਨੇਤਾ ਸਮੇਤ 4 ਗ੍ਰਿਫਤਾਰ ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਨੈਨੀਤਾਲ ਜਿ਼ਲੇ (Nainital District) ਦੇ ਹਲਦਵਾਨੀ...









