by Moderator | Feb 10, 2026 | Breaking, Latest News, News, PUNJAB, Punjab News, Uncategorized
ਬਠਿੰਡਾ, 10 ਫਰਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ (District Bathinda) ਦੇ ਪਿੰਡ ਭਾਗੂ ਵਿਖੇ ਇਕ ਮਾਸੂਮ ਜਿਹੀ 8 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ (Stray dogs) ਵਲੋਂ ਵੱਢ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿੰਨੀਆਂ ਥਾਵਾਂ ਤੋਂ ਨੋਚਿਆ ਹੈ ਅਵਾਰਾ ਕੁੱਤਿਆਂ ਨੇ ਬੱਚੀ ਨੂੰ ਮਿਲੀ ਜਾਣਕਾਰੀ ਅਨੁਸਾਰ...
by Moderator | Feb 10, 2026 | Breaking, Crime, Latest News, News, PUNJAB, Punjab News
ਮੋਹਾਲੀ, 10 ਫਰਵਰੀ 2026 : ਮੋਹਾਲੀ ਵਿਜੀਲੈਂਸ (Mohali Vigilance) ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਜਿ਼ਲਾ ਮੋਹਾਲੀ ਦੇ ਥਾਣਾ ਸਦਰ ਖਰੜ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਜਸਵੀਰ ਸਿੰਘ ਨੂੰ 15000 ਰੁਪਏ ਰਿਸ਼ਵਤ (Bribe) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ । ਉਸ ਨੂੰ ਸੈਕਟਰ-127 ਮੋਹਾਲੀ...
by Moderator | Feb 9, 2026 | Breaking, Latest News, News, Patiala
ਪਟਿਆਲਾ, 9 ਫਰਵਰੀ 2026 : ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ (Maharaja Bhupinder Singh Punjab Sports University) ਪਟਿਆਲਾ ਦੇ ਵਾਈਸ-ਚਾਂਸਲਰ ਵਜੋਂ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਜ ਅਹੁਦਾ ਸੰਭਾਲ ਲਿਆ ਹੈ । ਕੀ ਆਖਿਆ ਵੀ. ਸੀ. ਡਾਕਟਰ ਗਿੱਲ ਨੇ ਇਸ ਮੌਕੇ ਵਾਈਸ-ਚਾਂਸਲਰ ਡਾ. ਪੁਸ਼ਪਿੰਦਰ ਸਿੰਘ...
by Moderator | Feb 9, 2026 | Breaking, Haryana, Latest News, News, Uncategorized
ਫਰੀਦਾਬਾਦ, 9 ਫਰਵਰੀ 2026 : ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ (Income Tax Department) ਨੇ ਫਰੀਦਾਬਾਦ ਵਿਖੇ ਚਾਰ ਦਿਨਾਂ ਤੋਂ ਜਾਰੀ ਆਪਣੀ ਰੇਡ ਨੂੰ ਲੰਘੇ ਦਿਨਾਂ ਪੂਰਾ ਕਰ ਲਿਆ ਹੈ । ਕੀ ਕੀ ਬਰਾਮਦ ਕੀਤਾ ਇਨਕਮ ਟੈਕਸ ਨੇ ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਜੋ ਰੇਡ (Raid) ਕਾਫੀ ਦਿਨਾਂ ਤੋਂ ਚੱਲ ਰਹੀ ਸੀ...
by Moderator | Feb 9, 2026 | Breaking, Crime, Latest News, News, PUNJAB, Punjab News
ਅੰਮ੍ਰਿਤਸਰ, 9 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਪੁਲਸ (Amritsar Police) ਨੇ ਸਰਹੱਦ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ (Drugs) ਦੀ ਤਸਕਰੀ ਦੇ ਮਾਡਿਊਲ ਦਾ ਪਰਦਾ ਫਾਸ਼ ਕੀਤਾ ਹੈ । ਕੀ ਜਾਣਕਾਰੀ ਦਿੱਤੀ ਡੀ. ਜੀ. ਪੀ. ਪੰਜਾਬ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ...