Patiala Help Club Logo
ਐਨ. ਐਮ. ਸੀ. ਨੇ ਦਿੱਤੇ ਹਸਪਤਾਲਾਂ ਵਿਚ ਰੇਬੀਜ਼ ਰੋਕੂ ਟੀਕੇ ਉਪਲੱਬਧ ਰੱਖਣ ਦੇ ਹੁਕਮ

ਐਨ. ਐਮ. ਸੀ. ਨੇ ਦਿੱਤੇ ਹਸਪਤਾਲਾਂ ਵਿਚ ਰੇਬੀਜ਼ ਰੋਕੂ ਟੀਕੇ ਉਪਲੱਬਧ ਰੱਖਣ ਦੇ ਹੁਕਮ

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਨੈਸ਼ਨਲ ਮੈਡੀਕਲ ਕਮਿਸ਼ਨ (National Medical Commission) ਨੇ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਐਂਟੀ ਰੈਬੀਜ਼ ਵੈਕਸੀਨ (Anti-rabies vaccine) ਅਤੇ ਰੈਬੀਜ਼ ਇਮਿਊਨੋਗਲੋਬੁਲਿਨ (Rabies immunoglobulin) ਹਮੇਸ਼ਾਂ ਉਪਲੱਬਧ ਰੱਖਣ । ਕਿਊਂ...
ਵਿਦਿਆਰਥੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ

ਵਿਦਿਆਰਥੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਅਧਿਆਪਕ ਗ੍ਰਿਫ਼ਤਾਰ

ਗੋਰਖਪੁਰ, 2 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਜ਼ਿਲੇ ਵਿਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨਵਲ ਕਿਸ਼ੋਰ (Teacher Naval Kishore) (56) ਨੂੰ ਵਿਦਿਆਰਥੀ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਹ ਜਾਣਕਾਰੀ ਐਡੀਸ਼ਨਲ ਪੁਲਸ...
ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ

ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ

ਹਿਮਾਚਲ ਪ੍ਰਦੇਸ਼, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ (Dharamshala of Himachal Pradesh) ਦੇ ਸਰਕਾਰੀ ਕਾਲਜ ਵਿੱਚ 19 ਸਾਲਾ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਪ੍ਰੋਫੈੇਸਰ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਦੀ ਸ਼ਿਕਾਇਤ ਤੇ ਕੀ ਮਾਮਲਾ ਦਰਜ...
ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਈ. ਡੀ. ਨੇ ਕੀਤੀ ਦੁਬਈ ਵਿਚ ਛੁਪੇ ਯਾਦਵ ਦੀ 10 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਪਰਾਧੀ ਇੰਦਰਜੀਤ ਸਿੰਘ ਯਾਦਵ (Criminal Inderjit Singh Yadav) ਦੇ ਖਿਲਾਫ਼ ਮਨੀ ਲਾਂਡਰਿੰਗ (Money laundering) ਜਾਂਚ ਤਹਿਤ ਨਵੀਂ ਕਾਰਵਾਈ ਕਰਦਿਆਂ...
ਅਦਾਕਾਰ ਕੁਣਾਲ ਖੇਮੂ ਖਿਲਾਫ਼ ਧੋਖਾਦੇਹੀ ਦੀ ਸ਼ਿਕਾਇਤ

ਅਦਾਕਾਰ ਕੁਣਾਲ ਖੇਮੂ ਖਿਲਾਫ਼ ਧੋਖਾਦੇਹੀ ਦੀ ਸ਼ਿਕਾਇਤ

ਮੁੰਬਈ, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਇਕ ਅਦਾਲਤ (A court in Mumbai) ਨੇ ਬਾਲੀਵੁੱਡ ਅਦਾਕਾਰ ਕੁਣਾਲ ਖੇਮੂ (Kunal Khemu) ਅਤੇ ਉਨ੍ਹਾਂ ਦੇ ਪਿਤਾ ਰਵੀ ਖੇਮੂ (Ravi Khemu) ਖਿਲਾਫ਼ ਦਰਜ ਕਥਿਤ ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੀ ਸ਼ਿਕਾਇਤ ਤੇ ਪੁਲਸ ਤੋਂ ਜਵਾਬ ਤਲਬ ਕੀਤਾ ਹੈ ।...