Patiala Help Club Logo

ਜ਼ਹਿਰੀਲੀ ਗੈਸ ਚੜ੍ਹਨ ਨਾਲ ਹੋਈ ਚਾਰ ਵਿਦਿਆਰਥੀਆਂ ਦੀ ਮੌਤ

ਮਥੁਰਾ, 8 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇੇ ਇਕ ਟੈਂਕ ਦੀ ਸਫਾਈ ਕਰਦੇ ਸਮੇਂ ਚਾਰ ਵਿਦਿਆਰਥੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕਿਥੇ ਬਣਿਆ ਹੋਇਆ ਸੀ ਟੈਂਕ

ਮਿਲੀ ਜਾਣਕਾਰੀ ਅਨੁਸਾਰ ਮਥੁਰਾ ਜਿਲੇ (Mathura district) ਦੇ ਵਰਿੰਦਾਵਨ ਦੇ ਚੈਤੰਨਿਆਂ ਵਿਹਾਰ ਖੇਤਰ ਵਿਚ ਜੋ ਬੀਤੀ ਦੇਰ ਰਾਤ ਇਕ 12 ਫੁੱਟ ਡੂੰਘੇ ਸਬਮਰਸੀਬਲ ਪਾਣੀ ਦੀ ਟੈਂਕੀ ਦੀ ਸਫਾਈ ਕਰਦੇ ਵੇਲੇ ਜਹਿਰੀਲੀ ਗੈਸ ਚੜ੍ਹਨ (Inhalation of toxic gas) ਨਾਲ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਮਹਾਰਿਸ਼ੀ ਪਾਣਿਨੀ ਗੁਰੂਕੁਲ ਵਿਦਿਆਲਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਘਟਨਾਕ੍ਰਮ ਦੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਮੁੱਖ ਮੰਤਰੀ ਵਲੋਂ ਲਿਆ ਗਿਆ ਸਖ਼ਤ ਨੋਟਿਸ

ਪ੍ਰਾਪਤ ਸੂਚਨਾ ਮੁਤਾਬਕ ਜਿਸ ਵਿਦਿਆਲਾ ਵਿਚ ਵਿਦਿਆਰਥੀ ਪੜ੍ਹਦੇ ਸਨ ਦੇ ਅੰਦਰ ਪਾਣੀ ਜਿਸ ਪਾਣੀ ਵਾਲੀ ਟੈਂਕੀ (Water tank) ਨੂੰ ਸਾਫ ਕਰਦੇ ਵੇਲੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ ਇਕ ਇਲਾਜ ਅਧੀਨ ਹੈ ਵਾਲੇ ਵਾਪਰੇ ਘਟਨਾਕ੍ਰਮ ਵਿਚ ਮੁੱਖ ਮੰਤਰੀ ਉਤਰ ਪ੍ਰਦੇਸ਼ ਯੋਗੀ ਆਦਿਤਯਾਨਾਥ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ ।

Advertisement