Patiala Help Club Logo
ਸੀ. ਬੀ. ਆਈ. ਵਲੋਂ ਈ. ਡੀ. ਅਧਿਕਾਰੀ ਅਤੇ ਹੈਡ ਕਾਂਸਟੇਬਲ ਗ੍ਰਿਫ਼ਤਾਰ

ਸੀ. ਬੀ. ਆਈ. ਵਲੋਂ ਈ. ਡੀ. ਅਧਿਕਾਰੀ ਅਤੇ ਹੈਡ ਕਾਂਸਟੇਬਲ ਗ੍ਰਿਫ਼ਤਾਰ

ਉੁਤਰ ਪ੍ਰਦੇਸ਼, 24 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉੁਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਸੀ. ਬੀ. ਆਈ. ਵਲੋਂ ਇਕ ਈ. ਡੀ. ਅਧਿਕਾਰੀ ਅਤੇ ਹੈਡ ਕਾਂਸਟੇਬਲ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਕਿਸ ਕਾਰਨ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ....

ਉਤਰ ਪ੍ਰਦੇਸ਼ ਵਿਚ ਪਿਤਾ ਨੇ ਹੀ ਕਰ ਦਿੱਤਾ ਪੁੱਤਰ ਦਾ ਕੁਹਾੜੀ ਨਾਲ ਕਤਲ

ਉਤਰ ਪ੍ਰਦੇਸ਼ ਵਿਚ ਪਿਤਾ ਨੇ ਹੀ ਕਰ ਦਿੱਤਾ ਪੁੱਤਰ ਦਾ ਕੁਹਾੜੀ ਨਾਲ ਕਤਲ

ਬਦਾਯੂੰ, 24 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਪਿੰਡ ਬਚੀ ਛਜਰਊ ਵਿਖੇ ਇਕ ਪਿਤਾ ਵਲੋਂ ਆਪਣੇ ਹੀ ਪੁੱਤਰ ਦਾ ਕੁਹਾੜੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਕੀ ਕਾਰਨ ਰਿਹਾ ਪਿਤਾ ਵਲੋਂ ਪੁੱਤਰ ਦੇ ਕਤਲ ਦਾ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਉਸਹੈਤ ਇਲਾਕੇ ਦੇ...

ਤੇਜ ਰਫ਼ਤਾਰ ਟਰੱਕ ਤੇ ਸਕਾਰਪੀਓ ਦੀ ਟੱਕਰ ਵਿਚ ਹੋਈ ਚਾਰ ਵਿਅਕਤੀਆਂ ਦੀ ਮੌਤ

ਤੇਜ ਰਫ਼ਤਾਰ ਟਰੱਕ ਤੇ ਸਕਾਰਪੀਓ ਦੀ ਟੱਕਰ ਵਿਚ ਹੋਈ ਚਾਰ ਵਿਅਕਤੀਆਂ ਦੀ ਮੌਤ

ਵਾਰਾਣਸੀ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਇਕ ਤੇਜ ਰਫ਼ਤਾਰ ਟਰੱਕ ਦੀ ਟੱਕਰ ਕਾਰਨ ਸਕਾਰਪੀਓ ਸਵਾਰ ਚਾਰ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ । ਕੌਣ ਕੌਣ ਹਨ ਚਾਰੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਵਾਰਾਣਸੀ ਵਿੱਚ ਇੱਕ ਟਰੱਕ ਅਤੇ ਸਕਾਰਪੀਓ ਵਿਚਕਾਰ ਹੋਈ ਟੱਕਰ...

ਸਹਾਰਨਪੁਰ ਵਿਖੇ ਇਕ ਵਿਅਕਤੀ ਦਾ ਕਰ ਦਿੱਤਾ ਗਿਆ ਚਾਕੂ ਮਾਰ ਕੇ ਕਤਲ

ਸਹਾਰਨਪੁਰ ਵਿਖੇ ਇਕ ਵਿਅਕਤੀ ਦਾ ਕਰ ਦਿੱਤਾ ਗਿਆ ਚਾਕੂ ਮਾਰ ਕੇ ਕਤਲ

ਸਹਾਰਨਪੁਰ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਸਹਾਰਨਪੁਰ ਵਿਖੇ ਇਕ ਵਿਅਕਤੀ ਦਾ ਅੱਜ ਸਵੇਰੇ ਹੀ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ ਮਿਲੀ ਜਾਣਕਾਰੀ ਅਨੁਸਾਰ ਦੇਵਬੰਦ ਥਾਣਾ ਖੇਤਰ ਅਧੀਨ ਆਉਂਦੀ ਵਾਲਮੀਕਿ ਬਸਤੀ...

ਅਦਾਲਤ ਨੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਤੇ ਪ੍ਰੇਮੀ ਨੂੰ ਸੁਣਾਈ ਮੌਤ ਦੀ ਸਜ਼ਾ

ਅਦਾਲਤ ਨੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਤੇ ਪ੍ਰੇਮੀ ਨੂੰ ਸੁਣਾਈ ਮੌਤ ਦੀ ਸਜ਼ਾ

ਮੇਰਠ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇੇਰਠ ਦੀ ਅਦਾਲਤ ਵਲੋਂ ਪਤੀ ਦਾ ਕਤਲ ਕਰਨ ਵਾਲੀ ਪਤਨੀ ਅਤੇ ਪ੍ਰੇਮੀ ਨੂੰ ਮੌਤ ਦੀ ਸਜ਼ਾ (Death penalty) ਸੁਣਾਏ ਜਾਣ ਦਾ ਸਮਾਚਾਰ ਹੈ । ਕੌਣ ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਪਤੀ ਦਾ ਕਤਲ ਕਰਕੇ ਮੰਜੇ 'ਤੇ ਸੱਪ ਛੱਡਣ...

ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਤ ਵਿੱਚ ਹੋੋਈ ਮੌਤ

ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਤ ਵਿੱਚ ਹੋੋਈ ਮੌਤ

ਨੋਇਡਾ, 17 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਕੌਣ ਹਨ ਮਰਨ ਵਾਲਿਆਂ ਵਿਚ ਮਿਲੀ ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ (Greater Noida) ਦੇ...

ਅਲੀਗੜ੍ਹ ਵਿਚ ਗੁੱਸੇ ਵਿਚ ਆਏ ਪਤੀ ਨੇ ਪਤਨੀ ਦੇ ਸਿਰ ਵਿਚ ਮਾਰੀ ਕੈਂਚੀ

ਅਲੀਗੜ੍ਹ ਵਿਚ ਗੁੱਸੇ ਵਿਚ ਆਏ ਪਤੀ ਨੇ ਪਤਨੀ ਦੇ ਸਿਰ ਵਿਚ ਮਾਰੀ ਕੈਂਚੀ

ਅਲੀਗੜ੍ਹ, 16 ਅਕਤੂਬਰ 2026 : ਭਾਰਤ ਦੇਸ਼ ਦੇ ਸੂੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਅਲੀਗੜ੍ਹ ਵਿਖੇ ਇਕ ਪਤੀ ਵਲੋਂ ਆਪਣੀ ਪਤਨੀ ਦੇ ਸਿਰ ਵਿਚ ਕੈਂਚੀ ਮਾਰਨ (head with scissors) ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਅਲੀਗੜ੍ਹ ਵਿਖੇ ਜੋ ਇਕ ਘਰੇਲੂ ਝਗੜੇ (Domestic...

ਅਦਾਾਲਤ ਨੇ ਮੇਰਠ ਕਤਲ ਮਾਮਲੇ ’ਚ ਸੁਣਾਈ ਦੋੋਹਾਂ ਨੂੰ ਮੌਤ ਦੀ ਸਜ਼ਾ

ਅਦਾਾਲਤ ਨੇ ਮੇਰਠ ਕਤਲ ਮਾਮਲੇ ’ਚ ਸੁਣਾਈ ਦੋੋਹਾਂ ਨੂੰ ਮੌਤ ਦੀ ਸਜ਼ਾ

ਮੇਰਠ, 14 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਅਦਾਲਤ ਵਲੋਂ ਮੇਰਠ ਕਤਲ ਕੇਸ ਮਾਮਲੇ ਵਿਚ ਦੋਹਾਂ ਨੂੰ ਮੌਤ ਦੀ ਸਜ਼ਾ (Death penalty) ਸੁਣਾਏ ਜਾਣ ਦਾ ਸਮਾਚਾਰ ਹੋਇਆ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਮੇਰਠ ਦੇ ਬਹੁ-ਚਰਚਿਤ ਸੌਰਭ ਰਾਜਪੂਤ ਹੱਤਿਆਕਾਂਡ (Saurabh Rajput...

ਸੀਤਾਪੁਰ `ਚ ਜਾਇਦਾਦ ਦੇ ਵਿਵਾਦ `ਚ ਤੇਲ ਕਾਰੋਬਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਸੀਤਾਪੁਰ `ਚ ਜਾਇਦਾਦ ਦੇ ਵਿਵਾਦ `ਚ ਤੇਲ ਕਾਰੋਬਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਸੀਤਾਪੁਰ, 12 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੀਤਾਪੁਰ ਵਿਖੇ ਜਾਇਦਾਦ ਦੇ ਝਗੜੇ ਵਿਚ ਇਕ ਤੇਲ ਕਾਰੋਬਾਰੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਤੇੇਲ ਕਾਰੋਬਾਰੀ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸੀਤਾਪੁਰ (Sitapur) `ਚ ਜੋ ਸ਼ਨੀਵਾਰ ਨੂੰ...

ਟਰੱਕ ਹੇੇਠਾਂ ਆ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਜਖਮੀ

ਟਰੱਕ ਹੇੇਠਾਂ ਆ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਜਖਮੀ

ਮੇਰਠ, 12 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਵਿਖੇ ਇਕ ਤੇਜ ਰਫ਼ਤਾਰ ਟਰੱਕ ਹੇਠਾਂ ਆ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ। ਕਿਵੇਂ ਵਾਪਰਿਆ ਸੜਕ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਮੇਰਠ-ਕਰਨਾਲ ਹਾਈਵੇ 'ਤੇ ਬੀਤੀ ਦੇਰ ਰਾਤ ਵਾਪਰੇ ਇਕ ਸੜਕ...