Patiala Help Club Logo

ਟੈ੍ਰਫਿਕ ਪੁਲਸ ਨੇ ਜਾਰੀ ਕੀਤੀ ਨਵੀਂ ਐਡਵਾਈਜਰੀ

Nov 11, 2025 | India, Latest News

ਨਵੀਂ ਦਿੱਲੀ, 11 ਨਵੰਬਰ 2025 : ਬੀਤੀ ਸ਼ਾਮ ਦਿੱਲੀ ਵਿਖੇ ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਜਿਥੇ ਟੈ੍ਰਫਿਕ ਪੁਲਸ ਨੇ ਨਵੀਂ ਐਡਵਾਈਜਰੀ (New advisory) ਜਾਰੀ ਕਰ ਦਿੱਤੀ ਹੈ, ਉਥੇ ਹੀ ਤਿੰਨ ਦਿਨਾ ਵਾਸਤੇ ਲਾਲ ਕਿਲੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ।

ਕਿਸ ਨੇ ਕੀਤਾ ਹੈ ਲਾਲ ਕਿਲੇ ਨੂੰ ਬੰਦ

ਧਮਾਕੇ ਤੋਂ ਬਾਅਦ ਚੱਲ ਰਹੇ ਸੁਰੱਖਿਆ ਪ੍ਰਬੰਧਾਂ ਦੇ ਚਲਦਿਆਂ ਭਾਰਤੀ ਪੁਰਾਤਤਵ ਸਰਵੇਖਣ (Archaeological Survey of India) ਵਲੋਂ ਤਿੰਨ ਦਿਨਾਂ ਲਈ ਲਾਲ ਕਿਲਾ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।ਅਜਿਹੇ `ਚ ਹੁਣ 13 ਨਵੰਬਰ ਤੱਕ ਕਿਸੇ ਵੀ ਸੈਲਾਨੀ ਨੂੰ ਲਾਲ ਕਿਲ੍ਹਾ ਕੰਪਲੈਕਸ `ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Advertisement