ਰਾਜਪਾਲ ਕਟਾਰੀਆ ਨੇ ਸਰਦਾਰ ਪਟੇਲ ਜਯੰਤੀ ਰਨ ਦੀ ਕੀਤੀ ਸ਼ੁਰੂਆਤ; ਨਸ਼ਾਖੋਰੀ ਨੂੰ ਰਾਸ਼ਟਰੀ ਖ਼ਤਰਾ ਦੱਸਿਆ

ਰਾਜਪਾਲ ਕਟਾਰੀਆ ਨੇ ਸਰਦਾਰ ਪਟੇਲ ਜਯੰਤੀ ਰਨ ਦੀ ਕੀਤੀ ਸ਼ੁਰੂਆਤ; ਨਸ਼ਾਖੋਰੀ ਨੂੰ ਰਾਸ਼ਟਰੀ ਖ਼ਤਰਾ ਦੱਸਿਆ

ਚੰਡੀਗੜ੍ਹ – ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ ਅੱਜ ਚੰਡੀਗੜ੍ਹ ਵਿੱਚ ਮਨਾਈ ਗਈ, ਜਿਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੁਖਨਾ ਝੀਲ ਵਿਖੇ ‘ਰਨ ਫਾਰ ਯੂਨਿਟੀ’ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ, ਰਾਜਪਾਲ ਕਟਾਰੀਆ ਨੇ ਖੇਤਰ...