ਚੰਡੀਗੜ੍ਹ, 15 ਅਕਤੂਬਰ 2026 : ਆਲ ਇੰਡੀਆ ਕਾਂਗਰਸ ਕਮੇਟੀ (All India Congress Committee) ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਵਲੋਂ ਪੰਜ ਰੋਜ਼ਾ ਦੌਰੇ ਦੌਰਾਨ ਪੰਜਾਬ ਦੇ 11 ਜਿਲਿਆਂ ਦਾ ਦੌਰਾ (Visit to the Districts) ਕੀਤਾ ਜਾਵੇਗਾ । ਕਿਸ ਦਿਨ ਤੋਂ ਕਿਸ ਤਰੀਕ ਤੱਕ ਕਰਨਗੇ ਦੌੌਰਾ ਮਿਲੀ ਜਾਣਕਾਰੀ...









