by Moderator | Dec 21, 2025 | Breaking, India, India News, Latest News, Uncategorized
ਨਵੀਂ ਦਿੱਲੀ, 21 ਦਸੰਬਰ 2025 : ਭਾਰਤ ਦੇਸ਼ ਦੇ 36 ਸਾਬਕਾ ਜੱਜਾਂ (36 former judges) ਨੇ ਮਦਰਾਸ ਹਾਈ ਕੋਰਟ (Madras High Court) ਦੇ ਜੱਜ ਜੀ. ਆਰ. ਸਵਾਮੀਨਾਥਨ ਦੇ ਖਿਲਾਫ ਮਹਾਦੋਸ਼ ਚਲਾਉਣ ਦੇ ਵਿਰੋਧੀ ਨੇਤਾਵਾਂ ਦੇ ਕਦਮ ਦੀ ਨਿੰਦਾ ਕਰਨ ਦੀ ਸਾਰੇ ਹਿਤਧਾਰਕਾਂ-ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ, ਬਾਰ ਦੇ ਮੈਂਬਰਾਂ,...
by Moderator | Dec 21, 2025 | Breaking, Latest News, Patiala, Uncategorized
ਪਟਿਆਲਾ, 21 ਦਸੰਬਰ 2025 : ਵਣ ਰੇਂਜ ਪਟਿਆਲਾ (Forest Range Patiala) ਵਿਚ ਪਹਿਲਾਂ ਤੋਂ ਹੀ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਇਕ ਹੋਰ ਮਾਮਲਾ ਜੁੜਦਾ ਨਜ਼ਰ ਆ ਰਿਹਾ ਹੈ, ਜਿਸ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਅੱਖੋਂ ਪਰੋਖੇ ਕਰ ਕੇ ਜੂਨੀਅਰ ਅਧਿਕਾਰੀ ਨੂੰ ਅਹਿਮ ਰੇਂਜ ਦਾ ਚਾਰਜ ਦੇ ਕੇ ਵਿੱਤੀ ਲਾਭ ਪਹੁੰਚਾਉਣ...
by Moderator | Dec 21, 2025 | Breaking, Latest News, Politics, PUNJAB, Punjab News
ਚੰਡੀਗੜ੍ਹ, 21 ਦਸੰਬਰ 2025 : ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ (Revenue Minister Hardeep Singh Mundian) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਪੂਰੇ ਸੂਬੇ ਵਿਚ ਪਾਰਦਰਸ਼ੀ, ਜਵਾਬਦੇਹ ਤੇ ਜਨ-ਹਿਤੈਸ਼ੀ ਮਾਲ ਪ੍ਰਣਾਲੀ ਸਥਾਪਤ ਕਰਨ ਲਈ ਵਚਨਬੱਧ ਹੈ । ਕਈ...
by Moderator | Dec 21, 2025 | Breaking, Latest News, Politics, PUNJAB, Punjab News
ਜਲੰਧਰ, 21 ਦਸੰਬਰ 2025 : ਸੂਬੇ ਵਿਚ ਉਦਯੋਗਿਕ ਵਿਕਾਸ (Industrial development) ਨੂੰ ਉਤਸ਼ਾਹਿਤ ਕਰਨ ਅਤੇ ਕਾਰੋਬਾਰਾਂ ਦੀ ਵਿੱਤੀ ਸਿਹਤ ਨੂੰ ਬਿਹਤਰ ਬਣਾਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੈਬਨਿਟ ਨੇ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (ਆਈ. ਬੀ. ਡੀ. ਪੀ.) 2022 ਵਿਚ ਇਕ ਮਹੱਤਵਪੂਰਨ ਸੋਧ (mportant modification)...
by Moderator | Dec 21, 2025 | Breaking, Latest News, Politics, PUNJAB, Punjab News
ਚੰਡੀਗੜ੍ਹ, 21 ਦਸੰਬਰ 2025 : ਪੰਜਾਬ ਸਰਕਾਰ (Punjab Government) ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ । ਇਸੇ ਕੜੀ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਪੰਜਾਬ ਦੀਆਂ ਨੇਤਰਹੀਣ ਯੂਨੀਅਨਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ...