Patiala Help Club Logo
ਸ਼ਾਹਬਾਜ਼ ਸ਼ਰੀਫ ਨੇ ਕਿਹਾ-ਦਿੱਲੀ ਤੋਂ ਮੁੰਬਈ ਤਕ ਦੀ ਹਾਰ ਨਹੀਂ ਭੁੱਲੇਗਾ ਭਾਰਤ

ਸ਼ਾਹਬਾਜ਼ ਸ਼ਰੀਫ ਨੇ ਕਿਹਾ-ਦਿੱਲੀ ਤੋਂ ਮੁੰਬਈ ਤਕ ਦੀ ਹਾਰ ਨਹੀਂ ਭੁੱਲੇਗਾ ਭਾਰਤ

ਇਸਲਾਮਾਬਾਦ, 20 ਦਸੰਬਰ 2025 : ਪਾਕਿਸਤਾਨੀ ਪ੍ਰਧਾਨ ਮੰਤਰੀ (Pakistani Prime Minister) ਸ਼ਾਹਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ਦੀ ਇਕ ਯੂਨੀਵਰਸਿਟੀ ਵਿਚ ਭਾਰਤ ਨੂੰ ਸਬਕ ਸਿਖਾਉਣ ਬਾਰੇ ਗੱਲ ਕੀਤੀ । ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਭਾਰਤ ਨੂੰ ਅਜਿਹਾ ਸਬਕ ਸਿਖਾਇਆ ਹੈ, ਜੋ ਉਹ ਕਦੇ ਨਹੀਂ ਭੁੱਲੇਗਾ । ਉਨ੍ਹਾਂ ਕਿਹਾ...
ਦੋ ਮੁੱਖ ਸੜਕਾਂ `ਤੇ ਕਰਾਸਿੰਗ 22 ਦਸੰਬਰ ਤੋਂ ਆਰਜੀ ਤੌਰ `ਤੇ ਬੰਦ

ਦੋ ਮੁੱਖ ਸੜਕਾਂ `ਤੇ ਕਰਾਸਿੰਗ 22 ਦਸੰਬਰ ਤੋਂ ਆਰਜੀ ਤੌਰ `ਤੇ ਬੰਦ

ਪਟਿਆਲਾ, 20 ਦਸੰਬਰ 2025 : ਪਟਿਆਲਾ ਸ਼ਹਿਰ ਵਿੱਚ ਕਈ ਸੜਕਾਂ ਉਪਰ ਵੱਧ ਰਹੇ ਟ੍ਰੈਫਿਕ ਜਾਮ (Traffic jam) ਦੇ ਮੱਦੇਨਜ਼ਰ ਅਲੱਗ-ਅਲੱਗ ਟ੍ਰੈਫਿਕ ਯੂਨਿਟਾਂ ਵੱਲੋ ਕੀਤੇ ਜਮੀਨੀ ਸਰਵੇਖਣ ਦੇ ਆਧਾਰ `ਤੇ ਸੁਝਾਏ ਨੁਕਤਿਆਂ ਅਨੁਸਾਰ ਦੋ ਮੇਨ ਸੜਕਾਂ ਉਤੇ ਆਰਜ਼ੀ ਤੌਰ `ਤੇ ਸ਼ੜਕਾਂ ਦੀ ਕਰਾਸਿੰਗ ਨੂੰ 22 ਦਸੰਬਰ 2025 ਤੋਂ ਬੰਦ ਕੀਤਾ ਜਾ ਰਿਹਾ...
ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਹੋਈ 17-17 ਸਾਲ ਦੀ ਸਜ਼ਾ

ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਹੋਈ 17-17 ਸਾਲ ਦੀ ਸਜ਼ਾ

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਤੇ ਉਨ੍ਹਾਂ ਦੀ ਧਰਮ ਪਤਨੀ ਬੁਸ਼ਰਾ ਬੀਬੀ (Bushra Bibi) ਨੂੰ 17-17 ਸਾਲ ਦੀ ਕੈਦ ਦੀ ਸਜ਼ਾ (Prison sentence) ਸੁਣਾਈ ਗਈ ਹੈ । ਕਿਊਂ ਸੁਣਾਈ ਗਈ ਹੈ ਦੋਹਾਂ ਨੂੰ ਸਜ਼ਾ ਪਾਕਿਸਤਾਨ...
ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

ਦਿੱਲੀ ਹਵਾਈ ਅੱਡੇ `ਤੇ ਪਾਇਲਟ ਨੇ ਕੀਤੀ ਯਾਤਰੀ ਨਾਲ ਕੁੱਟਮਾਰ

ਨਵੀਂ ਦਿੱਲੀ, 20 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਹਵਾਈ ਅੱਡੇ (Delhi Airport) ਦੇ ਟਰਮੀਨਲ 1 `ਤੇ ਬੀਤੇ ਦਿਨੀਂ ਇਕ ਆਫ-ਡਿਊਟੀ ਪਾਇਲਟ ਨੇ ਇਕ ਯਾਤਰੀ ਨਾਲ ਕੁੱਟਮਾਰ (Assault on passenger) ਕੀਤੀ । ਕਿਵੇਂ ਸਾਹਮਣੇ ਆਇਆ ਸਮੁੱਚਾ ਘਟਨਾਕ੍ਰਮ ਦਿੱਲੀ ਹਵਾਈ ਅੱਡੇ ਤੇ ਯਾਤਰੀ ਨਾਲ ਵਾਪਰੀ ਕੁੱਟਮਾਰ...
ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ

ਉਮਰ ਨਬੀ ਦਾ ਕਰੀਬੀ ਸਹਿਯੋਗੀ ਯਾਸਿਰ ਡਾਰ ਗ੍ਰਿਫਤਾਰ

ਨਵੀਂ ਦਿੱਲੀ, 20 ਦਸੰਬਰ 2025 : ਰਾਸ਼ਟਰੀ ਜਾਂਚ ਏਜੰਸੀ (National Investigation Agency) (ਐੱਨ. ਆਈ. ਏ.) ਨੇ ਲਾਲ ਕਿਲਾ ਧਮਾਕੇ ਦੇ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਯਾਸਿਰ ਅਹਿਮਦ ਡਾਰ (Yasir Ahmed Dar)  ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਤਮਘਾਤੀ ਹਮਲਾਵਰ ਉਮਰ-ਉਨ-ਨਬੀ ਦਾ ਕਰੀਬੀ ਸਹਿਯੋਗੀ ਹੈ ।...