Patiala Help Club Logo
ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ

ਜ਼ੁਬਿਨ ਮੌਤ ਦੇ ਮਾਮਲੇ `ਚ ਜਾਂਚ ਹੋਈ ਪੂਰੀ ਤੇ 12 ਨੂੰ ਦਰਜ ਹੋਵੇਗਾ ਦੋਸ਼-ਪੱਤਰ

ਗੁਹਾਟੀ, 8 ਦਸੰਬਰ 2025 : ਗਾਇਕ ਜ਼ੁਬਿਨ ਗਰਗ (Singer Zubin Garg) ਦੀ ਮੌਤ ਦੀ ਜਾਂਚ ਲੱਗਭਗ ਪੂਰੀ ਹੋ ਗਈ ਹੈ ਅਤੇ 12 ਦਸੰਬਰ ਨੂੰ ਦੋਸ਼-ਪੱਤਰ (Chargesheet) ਦਾਖਲ ਕੀਤਾ ਜਾਵੇਗਾ । ਆਸਾਮ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ । ਜੁਬਿਨ ਦੀ ਹੋ ਗਈ ਸੀ ਸਿੰਗਾਪੁਰ ਵਿਚ ਸਮੁੰਦਰ ਵਿਚ ਤੈਰਦੇ ਵੇਲੇ ਸ਼ੱਕੀ...
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਆਫੀ ਸਮੇਤ ਪੰਜ ਨੂੰ ਲਗਾਈ ਤਨਖਾਹ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁਆਫੀ ਸਮੇਤ ਪੰਜ ਨੂੰ ਲਗਾਈ ਤਨਖਾਹ

ਅੰਮ੍ਰਿਤਸਰ, 8 ਦਸੰਬਰ, 2025 : ਪੰਜਾਬ ਦੇ ਪ੍ਰਸਿੱਧ ਤੇ ਗੁਰੂ ਕੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ ਵਿਖੇ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਮੀਟਿੰਗ ਹੋਈ । ਜਿਸ ਵਿਚ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿਚ ਅਕਾਲੀ ਆਗੂ...
ਡੋਡਾ `ਚ ਅੱਤਵਾਦੀ ਟਿਕਾਣੇ ਤੋਂ ਹੋਇਆ ਗੋਲਾ-ਬਾਰੂਦ ਬਰਾਮਦ

ਡੋਡਾ `ਚ ਅੱਤਵਾਦੀ ਟਿਕਾਣੇ ਤੋਂ ਹੋਇਆ ਗੋਲਾ-ਬਾਰੂਦ ਬਰਾਮਦ

ਜੰਮੂ, 8 ਦਸੰਬਰ 2025 : ਜੰਮੂ-ਕਸ਼ਮੀਰ ਦੇ ਡੋਡਾ (Doda, Jammu and Kashmir) ਜਿ਼ਲੇ ਦੇ ਇਕ ਸੰਘਣੇ ਜੰਗਲ `ਚ ਐਤਵਾਰ ਇਕ ਅੱਤਵਾਦੀ ਟਿਕਾਣੇ (Terrorist hideouts) ਦਾ ਪਤਾ ਲੱਗਾ । ਉੱਥੋਂ  ਇਕ ਰਾਈਫਲ ਤੇ ਗੋਲਾ-ਬਾਰੂਦ (Rifle and ammunition) ਬਰਾਮਦ ਹੋਇਆ । ਕੋਈ ਵੀ ਗ੍ਰਿਫ਼ਤਾਰੀ ਨਹੀਂ ਹੈ ਹੋਈ : ਅਧਿਕਾਰੀ ਅਧਿਕਾਰੀਆਂ...
ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ

ਆਈ. ਏ. ਐਸ. ਮਹਿਲਾ ਅਧਿਕਾਰੀ ਦੀ ਪੀ. ਏ. ਦੇ ਘਰਵਾਲੇ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ , 8 ਦਸੰਬਰ 2025 : ਹਰਿਆਣਾ ਵਿਚ ਇੱਕ ਮਹਿਲਾ (ਆਈ. ਏ. ਐਸ.) ਅਧਿਕਾਰੀ ਦੀ ਪੀ. ਏ. ਦੇ ਪਤੀ ਵਲੋਂ ਚੰਡੀਗੜ੍ਹ ਦੇ ਸੈਕਟਰ-39 ਦੇ ਇੱਕ ਪਾਰਕ ਵਿਚ ਆਤਮ-ਹੱਤਿਆ (Suicide) ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੌਣ ਹੈ ਮ੍ਰਿਤਕ ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਦੀ ਪਛਾਣ 50 ਸਾਲਾ ਨਵੀਨ ਵਜੋਂ ਹੋਈ ਹੈ । ਉਨ੍ਹਾਂ ਨੇ ਆਪਣੇ ਘਰ ਦੇ...
ਸਿੱਧੇ ਬਿਆਨ ਨੂੰ ਕੀਤਾ ਗਿਆ ਤੋੜ ਮਰੋੜ ਕੇ ਪੇਸ਼ : ਡਾ. ਨਵਜੋਤ ਕੌਰ ਸਿੱਧੂ

ਸਿੱਧੇ ਬਿਆਨ ਨੂੰ ਕੀਤਾ ਗਿਆ ਤੋੜ ਮਰੋੜ ਕੇ ਪੇਸ਼ : ਡਾ. ਨਵਜੋਤ ਕੌਰ ਸਿੱਧੂ

ਪਟਿਆਲਾ, 8 ਦਸੰਬਰ 2025 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਵਲੋਂ ਜੋ ਮੁੱਖ ਮੰਤਰੀ ਦੇ ਅਹੁਦੇ (Chief Minister’s post) ਸੰਬੰਧੀ “500 ਕਰੋੜ ਰੁਪਏ ਦੇ ਸੂਟਕੇਸ” ਬਾਰੇ ਆਖਿਆ ਗਿਆ ਸੀ ਨੂੰ ਤੋੜ-ਮਰੋੜ ਕੇ ਪੇਸ਼...