Patiala Help Club Logo
ਆਰ. ਬੀ. ਆਈ. ਦੀ ਮਾਨੇਟਰੀ ਪਾਲਿਸੀ ਕਮੇਟੀ ਦੀ ਬੈਠਕ ਸ਼ੁਰੂ

ਆਰ. ਬੀ. ਆਈ. ਦੀ ਮਾਨੇਟਰੀ ਪਾਲਿਸੀ ਕਮੇਟੀ ਦੀ ਬੈਠਕ ਸ਼ੁਰੂ

ਮੁੰਬਈ, 4 ਦਸੰਬਰ 2025 : ਮਾਨੇਟਰੀ ਪਾਲਿਸੀ (Monetary Policy) ਤੈਅ ਕਰਨ ਵਾਲੀ ਮਾਨੇਟਰੀ ਪਾਲਿਸੀ ਕਮੇਟੀ (Monetary Policy Committee) (ਐੱਮ. ਪੀ. ਸੀ.) ਦੀ ਤਿੰਨ ਦਿਨਾ ਬੈਠਕ ਬੁੱਧਵਾਰ ਨੂੰ ਸ਼ੁਰੂ ਹੋ ਗਈ । ਬੈਠਕ ਵਿਚ ਰੈਪੋ ਦਰ ਵਿਚ 0.25 ਫ਼ੀਸਦੀ ਕਟੌਤੀ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਪਰ ਕੁਝ ਮਾਹਰ ਸਥਿਤੀ ਜਿਓਂ...
ਅੰਬੈਸੀ ਰੀਟ ਨੇ ਬੈਂਗਲੁਰੂ ਵਿਚ ਖਰੀਦੀ ਕਰੋੜਾਂ ਦੀ ਦਫ਼ਤਰ ਜਾਇਦਾਦ

ਅੰਬੈਸੀ ਰੀਟ ਨੇ ਬੈਂਗਲੁਰੂ ਵਿਚ ਖਰੀਦੀ ਕਰੋੜਾਂ ਦੀ ਦਫ਼ਤਰ ਜਾਇਦਾਦ

ਨਵੀਂ ਦਿੱਲੀ, 4 ਦਸੰਬਰ 2025 : ਰੀਅਲ ਅਸਟੇਟ ਕੰਪਨੀ (Real estate company) ਅੰਬੈਸੀ ਆਫਿਸ ਪਾਰਕਸ ਰੀਟ ਨੇ ਕਾਰੋਬਾਰ ਵਿਸਥਾਰ ਲਈ ਬੈਂਗਲੁਰੂ `ਚ 852 ਕਰੋੜ ਰੁਪਏ `ਚ 3 ਲੱਖ ਵਰਗ ਫੁੱਟ ਦੀ ਦਫ਼ਤਰ ਜਾਇਦਾਦ (Office property) ਖਰੀਦੀ ਹੈ । ਅੰਬੈਸੀ ਰੀਟ (Embassy Reet) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ `ਚ ਦੱਸਿਆ ਕਿ...
ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ `ਤੇ ਪਿਆ ਛਾਪਾ

ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ `ਤੇ ਪਿਆ ਛਾਪਾ

ਸਰਦੂਲਗੜ੍ਹ (ਮਾਨਸਾ) 4 ਦਸੰਬਰ 2025 : ਜਿ਼ਲਾ ਮਾਨਸਾ (Mansa District) ਨੇੜੇ ਪੈਂਦੇ ਖੇਤਰ ਸਰਦੂਲਗੜ੍ਹ (Sardulgarh) ਵਿਚ ਇਕ ਹੋਟਲ `ਚ ਚੱਲ ਰਹੇ ਦੇਹ ਵਪਾਰ ਦੇ ਅੱਡੇ (Prostitution centers) `ਤੇ ਛਾਪਾ ਮਾਰ ਕੇ ਪੁਲਸ ਨੇ ਹੋਟਲ ਮਾਲਕ ਸਮੇਤ 5 ਜੋੜਿਆਂ ਨੂੰ ਕਾਬੂ (5 couples including hotel owner arrested) ਕੀਤਾ...
ਮੋਦੀ ਸਰਕਾਰ ਕੋਲ ਜਾਤੀ ਮਰਦਮਸ਼ੁਮਾਰੀ ਲਈ ਕੋਈ ਠੋਸ ਯੋਜਨਾ ਨਹੀਂ : ਰਾਹੁਲ

ਮੋਦੀ ਸਰਕਾਰ ਕੋਲ ਜਾਤੀ ਮਰਦਮਸ਼ੁਮਾਰੀ ਲਈ ਕੋਈ ਠੋਸ ਯੋਜਨਾ ਨਹੀਂ : ਰਾਹੁਲ

ਨਵੀਂ ਦਿੱਲੀ, 4 ਦਸੰਬਰ 2025 : ਲੋਕ ਸਭਾ `ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਕੋਲ ਜਾਤੀ ਮਰਦਮਸ਼ੁਮਾਰੀ (Caste census) ਲਈ ਕੋਈ ਠੋਸ ਢਾਂਚਾ ਜਾਂ ਯੋਜਨਾ ਨਹੀਂ ਹੈ । ਹਾਊਸ `ਚ ਆਪਣੇ ਲਿਖਤੀ ਸਵਾਲ ਬਾਰੇ ਸਰਕਾਰ ਦੇ ਜਵਾਬ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ...