ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਚੁੱਕੇ ਸਵਾਲ

ਸੁਪਰੀਮ ਕੋਰਟ ਨੇ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਚੁੱਕੇ ਸਵਾਲ

ਨਵੀਂ ਦਿੱਲੀ,19 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਅੱਜ ਸੂਬਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦੀ ਰਵਾਇਤਾਂ ਤੇ ਸਵਾਲ ਚੁੱਕੇ ਹਨ । ਕੀ ਆਖਿਆ ਸੁਪਰੀਮ ਕੋਰਟ ਨੇ ਦਿੱਲੀ ਵਿਖੇ ਬਣੀ ਸੁਪਰੀਮ ਕੋਰਟ ਜਿਸ ਵਲੋਂ ਤਾਮਿਲਨਾਡੂ ਪਾਵਰ ਡਿਸਟਰੀਬਿਊਸ਼ਨ ਕਾਰਪੋਰੇਸ਼ਨ...
ਸੈਲੂਨ ਬੰਦ ਕਰਵਾਉਣ ਆਏ ਨਿਹੰਗਾ ਦਾ ਪਿੰਡ ਵਾਸੀਆਂ ਨਾਲ ਹੋਇਆ ਟਕਰਾਅ

ਸੈਲੂਨ ਬੰਦ ਕਰਵਾਉਣ ਆਏ ਨਿਹੰਗਾ ਦਾ ਪਿੰਡ ਵਾਸੀਆਂ ਨਾਲ ਹੋਇਆ ਟਕਰਾਅ

ਸੰਗਰੂਰ, 19 ਫਰਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ (Sangrur District) ਦੇ ਪਿੰਡ ਭੱਟੀਵਾਲ ਵਿਖੇ ਇਕ ਸੈਲੂਨ ਨੂੰ ਬੰਦ ਕਰਵਾਉਣ ਆਏ ਨਿਹੰਗ ਸਿੰਘਾਂ ਤੇ ਪਿੰਡ ਵਾਸੀਆਂ ਵਿਚਾਲੇ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਕਾਰਨ ਸੀ ਨਿਹੰਗਾਂ ਵਲੋਂ ਸੈਲੂਨ ਬੰਦ ਕਰਵਾਉਣ ਦਾ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ...
ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ

ਈ. ਡੀ. ਨੇ ਕੀਤੀ ਮਨੀ ਲਾਂਡਰਿੰਗ ਮਾਮਲੇ `ਚ ਕਾਰਵਾਈ

ਕੋਚੀ, 19 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਮਲਿਆਲਮ ਅਦਾਕਾਰ ਜੈਸੂਰੀਆ (Malayalam actor Jayasuriya) ਅਚੱਲ ਜਾਇਦਾਦ ਨੂੰ ਕੁਰਕ (Attach property) ਕਰ ਲਿਆ ਹੈ । ਮਲਿਆਲਮ ਅਦਾਕਾਰ ਜੈਸੂਰੀਆ ਦੀ 39 ਲੱਖ ਰੁਪਏ ਦੀ ਜਾਇਦਾਦ...
ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਹੋਇਆ ਬ੍ਰੇਨ ਹੈਮਰੇਜ

ਮੁੰਬਈ, 19 ਫਰਵਰੀ 206 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਖਾਨ (Salman Khan) ਦੇ ਪਿਤਾ ਸਲੀਮ ਖਾਨ ਜਿਨ੍ਹਾਂ ਨੂੰ ਲੰਘੇ ਦਿਨੀਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਾ ‘ਬ੍ਰੇਨ ਹੈਮਰੇਜ’ (‘Brain hemorrhage’) ਦਾ ਇੱਥੇ ਇਲਾਜ ਕੀਤਾ ਗਿਆ ਹੈ । ਡਾਕਟਰਾਂ ਮੁਤਾਬਕ ਖਾਨ ਨੂੰ ਚੌਕਸੀ ਵਜੋਂ ਜੀਵਨ ਰੱਖਿਅਕ...
ਮਾਲਿਆ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ

ਮਾਲਿਆ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ

ਮੁੰਬਈ, 19 ਫਰਵਰੀ 2026 : ਭਾਰਤ `ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ (Vijay Mallya) ਨੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ (Bombay High Court) `ਚ ਕਿਹਾ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਉਹ ਭਾਰਤ ਕਦੋਂ ਪਰਤੇਗਾ ਕਿਉਂਕਿ ਉਸ ਦੇ ਬ੍ਰਿਟੇਨ ਛੱਡਣ `ਤੇ ਉੱਥੋਂ ਦੀ...