by Moderator | Feb 5, 2026 | Breaking, Latest News, News, PUNJAB, Punjab News
ਮੋਹਾਲੀ, 5 ਫਰਵਰੀ 2026 : ਮੋਹਾਲੀ ਤੋਂ ਪੰਜੀਰੀ ਤਿਆਰ ਕਰਵਾ ਕੇ ਆਪਣੀ ਜਰਮਨੀ ਰਹਿੰਦੀ ਪੋਤੀ ਤੇ ਪਰਿਵਾਰ ਲਈ ਲੈ ਕੇ ਗਈ ਮਹਿਲਾ ਨੇ ਦੋਸ਼ ਲਗਾਇਆ ਕਿ ਪੰਜੀਰੀ ਵਿਚ ਥੈਲੀਅਮ (Thallium) ਮਿਲਾ ਕੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ ਹੈ । ਕੀ ਮਾਮਲਾ ਹੈ ਪੰਜੀਰੀ ਵਿਚ ਥੈਲੀਅਮ ਦਾ ਜਿ਼ਲਾ ਮੋਹਾਲੀ ਦੇ ਸੈਕਟਰ 117 ਦੀ...
by Moderator | Feb 5, 2026 | Breaking, ENVIRONMENT, Latest News, News, PUNJAB, Punjab News
ਚੰਡੀਗੜ੍ਹ, 5 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ (Meteorological Department) ਅਨੁਸਾਰ 9 ਫਰਵਰੀ ਤੋਂ ਇਕ ਪੱਛਮੀ ਗੜਬੜੀ ਸਰਗਰਮ ਹੋ ਜਾਣ ਦੇ ਆਸਾਰ ਹਨ । ਕੀ ਹੋ ਸਕਦਾ ਹੈ ਇਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਵਲੋਂ ਜੋ ਪੰਜਾਬ ਦੇ ਮੌਸਮ ਵਿਚ ਹੋਣ ਵਾਲੀ ਤਬਦੀਲੀ...
by Moderator | Feb 5, 2026 | Breaking, India, India News, Latest News, News, Uncategorized
ਰਾਜਸਥਾਨ, 5 ਫਰਵਰੀ 2026 : ਰਾਜਸਥਾਨ (Rajasthan) ਦੇ ਜਿ਼ਲਾ ਹਨੂੰਮਾਨਗੜ੍ਹ ਦੇ ਥਾਣਾ ਸੰਗਰੀਆ ਅਧੀਨ ਪੈਂਦੇ ਪਿੰਡ ਰਸੂਲਵਾਲਾ (Rasulwala Village) ਦੇ ਖੇਤ ਵਿਚ ਪਾਣੀ ਵਾਲੀ ਡਿੱਗੀ ਵਿਚ ਡੁੱਬ ਕੇ ਤਿੰਨ ਜਣੇ ਮੌਤ (Death) ਦੇ ਘਾਟ ਉਤਰ ਗਏ ਹਨ । ਕੌਣ ਹਨ ਤਿੰਨੋ ਜਣੇ ਹਨੂੰਮਾਨਗੜ੍ਹ ਜਿ਼ਲ੍ਹੇ ਦੇ ਥਾਣਾ ਸੰਗਰੀਆ ਦੇ ਪਿੰਡ...
by Moderator | Feb 5, 2026 | Breaking, Latest News, News, Politics, PUNJAB, Punjab News
ਚੰਡੀਗੜ੍ਹ, 5 ਫਰਵਰੀ, 2026 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Punjab Government) ਸੂਬੇ ਭਰ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰੇਗੀ । ਕਦੋਂ ਆਖੀ ਇਹ ਗੱਲ ਚੀਮਾ ਨੇ ਸੂਬੇ ਭਰ ਵਿੱਚ ਕਾਰੋਬਾਰ (Business) ਕਰਨ ਦੀ ਸੌਖ ਨੂੰ ਹੋਰ ਮਜ਼ਬੂਤ ਕਰਨ ਦੇ ਪੰਜਾਬ ਸਰਕਾਰ ਵਲੋਂ...
by Moderator | Feb 5, 2026 | Breaking, Crime, Latest News, News, PUNJAB, Punjab News
ਜਲੰਧਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਸ਼ਰਾਬੀ ਪਿਤਾ ਵਲੋਂ ਪੰਜ ਸਾਲਾਂ ਦੀ ਮਾਸੂਮ ਜਿਹੀ ਬੱਚੀ ਦਾ ਗਲਾ ਘੁਟ ਕੇ ਕਤਲ (Murder by strangulation) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਾਰਨ ਰਿਹਾ ਬੱਚੀ ਦੇ ਕਤਲ ਦਾ ਜਲੰਧਰ ਤੋਂ ਜੋ ਇਕ ਪਿਤਾ ਵਲੋਂ ਹੀ ਆਪਣੀ ਪੰਜ ਸਾਲਾ ਮਾਸੂਮ...