Patiala Help Club Logo
ਆਮ ਆਦਮੀ ਪਾਰਟੀ ਦੇ ਸਰਪੰਚ ਦਾ ਹਮਲਾਵਰਾਂ ਨੇ ਕੀਤਾ ਕਤਲ

ਆਮ ਆਦਮੀ ਪਾਰਟੀ ਦੇ ਸਰਪੰਚ ਦਾ ਹਮਲਾਵਰਾਂ ਨੇ ਕੀਤਾ ਕਤਲ

ਹੁਸਿ਼ਆਰਪੁਰ, 22 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (Hoshiarpur) ਦੇ ਪਿੰਡ ਆਨੰਦਗੜ੍ਹ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ‘ਆਪ’ ਦੇ ਸਰਪੰਚ ਦਾ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹੈ ਇਹ ਸਰਪੰਚ ਮਿਲੀ ਜਾਣਕਾਰੀ ਅਨੁਸਾਰ ਹੁਸਿ਼ਆਰਪੁਰ ਦੇ ਪਿੰਡ ਆਨੰਦਗੜ੍ਹ (Village Anandgarh) ਵਿਖੇ ਜੋ...
ਪੰਜਾਬ ਦੇ ਗੱਭਰੂ ਹਰਸ਼ਵੀਰ ਸਿੰਘ ਸੇਖੋਂ ਨੇ ਗੱਡੇ ਖੇਡ ਜਗਤ `ਚ ਝੰਡੇ

ਪੰਜਾਬ ਦੇ ਗੱਭਰੂ ਹਰਸ਼ਵੀਰ ਸਿੰਘ ਸੇਖੋਂ ਨੇ ਗੱਡੇ ਖੇਡ ਜਗਤ `ਚ ਝੰਡੇ

ਚੰਡੀਗੜ੍ਹ, 22 ਜੁਲਾਈ 2026 : ਗਲਾਸਗੋ ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ (Indian cycling) ਟੀਮ ਵਿਚ ਪੰਜਾਬ ਦੇ ਗੱਭਰੂ ਹਰਸ਼ਵੀਰ ਸਿੰਘ ਸੇਖੋਂ ਨੇ ਖੇਡ ਜਗਤ ਵਿਚ ਝੰਡੇ ਗੱਡੇ ਹਨ । ਸ਼ਾਨਦਾਰ ਖੇਡ ਬਦੌਲਤ ਹਰਸ਼ਵੀਰ ਦੀ ਚੋਣ ਹੋਈ ਰਾਸ਼ਟਰ ਮੰਡਲ ਖੇਡਾਂ ਲਈ ਹਰਸ਼ਵੀਰ ਸਿੰਘ (Harshvir Singh) ਦੀ ਸ਼ਾਨਦਾਰ ਖੇਡ ਬਦੌਲਤ...
ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਦਾ ਅਦਾਲਤ ਨੇ ਇਕ ਦਿਨ ਦਾ ਰਿਮਾਂਡ

ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਦਾ ਅਦਾਲਤ ਨੇ ਇਕ ਦਿਨ ਦਾ ਰਿਮਾਂਡ

ਟਾਂਡਾ ਉੜਮੁੜ, 22 ਜੁਲਾਈ 2026 : ਪੰਜਾਬ ਦੇ ਜਿਲਾ ਹੁਸਿ਼ਆਰਪੁਰ (Hoshiarpur) ਦੇ ਟਾਂਡਾ ਉਮਮੁੜ ਥਾਣਾ ਦੇ ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਸਿੰਘ (Gurinderjit Singh) ਦਾ ਇਕ ਦਿਨ ਦਾ ਰਿਮਾਂਡ ਦਿੱਤਾ ਹੈ । ਪੁਲਸ ਵਲੋਂ ਮੰਗਿਆ ਗਿਆ ਸੀ ਤਿੰਨ ਦਿਨ ਦਾ ਰਿਮਾਂਡ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਐਸ. ਐਚ. ਓ. (Former S. H....
ਐਸ. ਸੀ. ਵਿਦਿਆਰਥੀ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਵਾਉਣ : ਮੰਤਰੀ

ਐਸ. ਸੀ. ਵਿਦਿਆਰਥੀ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਵਾਉਣ : ਮੰਤਰੀ

ਚੰਡੀਗੜ੍ਹ, 22 ਜੁਲਾਈ 2026 : ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਆਖਿਆ ਹੈ ਕਿ ਐਸ. ਸੀ. ਵਿਦਿਆਰਥੀ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਛੇਤੀ ਮੁਕੰਮਲ ਕਰਵਾਉਣ । ਕਿੰਨੀ ਤਰੀਕ ਤੱਕ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਕਰਵਾਈ ਜਾਵੇ ਮੁਕੰਮਲ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਮਾਜਿਕ ਨਿਆਂ,...
ਪੰਜਾਬੀ ਨੌੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਹੋਈ ਮੌਤ

ਪੰਜਾਬੀ ਨੌੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਹੋਈ ਮੌਤ

ਭਿਖੀਵਿੰਡ, 22 ਜੁਲਾਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਭਿਖੀਵਿੰਡ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਭਿਖੀਵਿੰਡ (Bhikhiwind) ਦੇ ਜਿਸ ਪੰਜਾਬੀ ਨੌਜਵਾਨ...