Patiala Help Club Logo
ਲੋਕਾਂ ਦੀ ਸਿਹਤ ਸੁਰੱਖਿਆ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ: ਡਾ. ਬਲਬੀਰ ਸਿੰਘ

ਲੋਕਾਂ ਦੀ ਸਿਹਤ ਸੁਰੱਖਿਆ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ: ਡਾ. ਬਲਬੀਰ ਸਿੰਘ

ਪਟਿਆਲਾ, 12 ਜੂਨ 2026 : ਸਿਹਤ ਮੰਤਰੀ ਪੰਜਾਬ (Health Minister Punjab) ਡਾਕਟਰ ਬਲਬੀਰ ਸਿੰਘ ਵਲੋਂ ਅੱਜ ਪਟਿਆਲਾ ਦੇ ਵੱਖ-ਵੱਖ ਖੇਤਰਾਂ ਦਾ ਪੀਲੀਆ ਦੇ ਮਾਮਲਿਆਂ ਦੇ ਚਲਦਿਆਂ ਦੌਰਾ (Visit) ਕੀਤਾ ਗਿਆ ਹੈ । ਕਿਹੜੇ ਕਿਹੜੇ ਇਲਾਕਿਆਂ ਦਾ ਕੀਤਾ ਗਿਆ ਹੈ ਦੌਰਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr....
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਧੂਰੀ ਤੋਂ ਜਾਗਰੂਕਤਾ ਵਾਹਨ ਕੀਤੇ ਰਵਾਨਾ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਧੂਰੀ ਤੋਂ ਜਾਗਰੂਕਤਾ ਵਾਹਨ ਕੀਤੇ ਰਵਾਨਾ

ਧੂਰੀ, 12 ਜੂਨ 2026 : ਪੰਜਾਬ ਸਰਕਾਰ (Punjab Government) ਵਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਗਈ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਵਾਹਨਾਂ (Awareness vehicle) ਨੂੰ ਰਵਾਨਾ ਕੀਤਾ ਗਿਆ ਹੈ । ਕਿਹੜੀ ਹੈ ਇਹ ਮੁਹਿੰਮ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ...
ਐਨ. ਡੀ. ਪੀ. ਐਸ. ਐਕਟ ਕੇਸ ਵਿਚ ਅਦਾਲਤ ਨੇ ਕੀਤੀ ਜਮਾਨਤ ਰੱਦ

ਐਨ. ਡੀ. ਪੀ. ਐਸ. ਐਕਟ ਕੇਸ ਵਿਚ ਅਦਾਲਤ ਨੇ ਕੀਤੀ ਜਮਾਨਤ ਰੱਦ

ਚੰਡੀਗੜ੍ਹ, 12 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇਕ ਵਿਸ਼ੇਸ਼ ਅਦਾਲਤ ਨੇ ਐਨ. ਡੀ. ਪੀ. ਐਸ. ਐਕਟ (N. D. P. S. Act) ਮਾਮਲੇ ਵਿਚ ਇਕ ਨਾਈਜੀਰੀਅਨ ਦੀ ਜਮਾਨਤ ਰੱਦ (Bail cancelled) ਕਰ ਦਿੱਤੀ ਹੈ । ਕੌਣ ਹੈ ਇਹ ਨਾਈਜੀਰੀਅਨ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ...
ਲੋਕਲ ਬਾਡੀ ਮੰਤਰੀ ਬੈਂਸ ਨੇ ਲਿਆ ਲੁਧਿਆਣਾ ਵਿਖੇ ਸਫਾਈ ਦਾ ਜਾਇਜ਼ਾ

ਲੋਕਲ ਬਾਡੀ ਮੰਤਰੀ ਬੈਂਸ ਨੇ ਲਿਆ ਲੁਧਿਆਣਾ ਵਿਖੇ ਸਫਾਈ ਦਾ ਜਾਇਜ਼ਾ

ਲੁਧਿਆਣਾ, 12 ਜੂਨ 2026 : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ (Local Government Minister) ਹਰਜੋਤ ਸਿੰਘ ਬੈਂਸ ਵਲੋਂ ਅੱਜ ਮਿਸ਼ਨ ਕਲੀਨ ਪੰਜਾਬ (Mission Clean Punjab) ਤਹਿਤ ਲੁਧਿਆਣਾ ਵਿਖੇ ਸਫਾਈ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ । ਲੁਧਿਆਣਾ ਨੂੰ ਸਾਫ ਸੁਥਰਾ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਬੈਂਸ ਮਿਲੀ...
ਅਬੋਹਰ ਦੇ ਪੁਰਾਣੇ ਸਟੇਡੀਅਮ ਵਿਖੇ ਮਿਲੀ ਨੌਜਵਾਨ ਦੀ ਲਾਸ਼

ਅਬੋਹਰ ਦੇ ਪੁਰਾਣੇ ਸਟੇਡੀਅਮ ਵਿਖੇ ਮਿਲੀ ਨੌਜਵਾਨ ਦੀ ਲਾਸ਼

ਅਬੋਹਰ, 12 ਜੂਨ 2026 : ਪੰਜਾਬ ਦੇ ਜਿਲਾ ਫਾਜਿਲਕਾ (District Fazilka) ਦੇ ਸ਼ਹਿਰ ਅਬੋਹਰ ਦੇ ਪੁਰਾਣੇ ਸਟੇਡੀਅਮ ਵਿਖੇ ਇਕ ਨੌਜਵਾਨ ਦੀ ਲਾਸ਼ (Corpse) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਮ੍ਰਿਤਕ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਅਬੋਹਰ (Abohar) ਦੇ ਬੱਸ ਸਟੈਂਡ ਨੇੜੇ ਪੁਰਾਣੇ ਸਟੇਡੀਅਮ ਵਿੱਚ ਜੋ ਇੱਕ...