Patiala Help Club Logo
ਜਾਲੌਨ ਨੇੜੇ ਮਾਂ ਨੇ 4 ਸਾਲ ਦੀ ਬੇਟੀ ਦਾ ਗਲਾ ਘੁੱਟ ਕੇ ਕੀਤਾ ਕਤਲ

ਜਾਲੌਨ ਨੇੜੇ ਮਾਂ ਨੇ 4 ਸਾਲ ਦੀ ਬੇਟੀ ਦਾ ਗਲਾ ਘੁੱਟ ਕੇ ਕੀਤਾ ਕਤਲ

ਜਾਲੌਨ, 23 ਮਈ 2026 : ਉੱਤਰ ਪ੍ਰਦੇਸ਼ (Uttar Pradesh) ਦੇ ਜਾਲੌਨ ਜਿਲੇ ਦੇ ਅਕਬਰਪੁਰ ਪਿੰਡ `ਚ ਔਰਤ ਨੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੀ 4 ਸਾਲ ਦੀ ਬੇਟੀ ਦਾ ਕਥਿਤ ਤੌਰ `ਤੇ ਗਲਾ ਘੁੱਟ (Strangulation) ਕੇ ਕਤਲ ਕਰ ਦਿੱਤਾ । ਕੀ ਦੱਸਿਆ ਵਧੀਕ ਪੁਲਸ ਸੁਪਰਡੈਂਟ ਨੇ ਪੁਲਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ (Arrested) ਕਰ...
ਸਾਈਬਰ ਠੱਗਾਂ ਨੇ ਸੀ. ਜੇ. ਪੀ. ਜੁਆਇਨ ਕਰਨ ਦੇ ਨਾਮ ‘ਤੇ ਲਿੰਕ ਭੇਜਣੇ ਕੀਤੇ ਸ਼ੁਰੂ

ਸਾਈਬਰ ਠੱਗਾਂ ਨੇ ਸੀ. ਜੇ. ਪੀ. ਜੁਆਇਨ ਕਰਨ ਦੇ ਨਾਮ ‘ਤੇ ਲਿੰਕ ਭੇਜਣੇ ਕੀਤੇ ਸ਼ੁਰੂ

ਲੁਧਿਆਣਾ, 23 ਮਈ 2026 : ਹਾਲ ਹੀ ਵਿਚ ਸੋਸ਼ਲ ਮੀਡੀਆ ਤੇ ਚਮਕੀ ਕਾਕਰੋਚ ਜਨਤਾ ਪਾਰਟੀ(Cockroach Janata Party) ਜੁਆਇਨ ਕਰਨ ਦੇ ਨਾਮ ਹੇਠ ਸਾਈਬਰ ਠੱਗਾਂ (Cyber ​​thugs) ਵਲੋਂ ਲੋਕਾਂ ਨੂੰ ਫਿਸਿੰਗ ਲਿੰਕ ਭੇਜੇ ਜਾ ਰਹੇ ਹਨ । ਪੁਲਸ ਨੇ ਕੀਤਾ ਹੈ ਇਕ ਵੀਡੀਓ ਜਾਰੀ ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੂੰ ਧੋਖੇਬਾਜਾਂ ਤੋਂ ਜਾਗਰੂਕ...
ਸਕੂਲ ਦੀ ਛੱਤ ‘ਤੇ ਘਰ ਦੀ ਕੰਧ ਡਿੱਗਣ ਨਾਲ ਸਕੂਲੀ ਬੱਚੇ ਹੋਏ ਜਖਮੀ

ਸਕੂਲ ਦੀ ਛੱਤ ‘ਤੇ ਘਰ ਦੀ ਕੰਧ ਡਿੱਗਣ ਨਾਲ ਸਕੂਲੀ ਬੱਚੇ ਹੋਏ ਜਖਮੀ

ਹਰਿਆਣਾ, 23 ਮਈ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਉਸਾਰੀ ਅਧੀਨ ਘਰ ਦੀ ਕੰਧ ਦੇ ਸਕੂਲ ਦੀ ਛੱਤ ਤੇ ਡਿੱਗਣ ਕਾਰਨ ਬੱਚਿਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਕਿਹੜੇ ਸਕੂਲ ਦੀ ਛੱਤ ‘ਤੇ ਡਿੱਗੀ ਹੈ ਕੰਧ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਦ (Faridabad) ਵਿਚ ਜੋ ਅੱਜ ਇੱਕ ਸਕੂਲ...
ਬਸ ਦੇ ਕੰਟਰੋਲ ਗੁਆਉਣ ਕਾਰਨ ਪਲਟ ਜਾਣ ਕਾਰਨ ਦੋ ਜਣੇ ਜਖਮੀ

ਬਸ ਦੇ ਕੰਟਰੋਲ ਗੁਆਉਣ ਕਾਰਨ ਪਲਟ ਜਾਣ ਕਾਰਨ ਦੋ ਜਣੇ ਜਖਮੀ

ਚੰਡੀਗੜ੍ਹ, 23 ਮਈ 2026 : ਇਕ ਬਸ ਦੇ ਚੰਡੀਗੜ੍ਹ-ਸਿ਼ਮਲਾ (Chandigarh-Shimla) ਚਾਰ ਮਾਰਗੀ ਲੇਨ ਤੇ ਕੰਟਰੋਲ ਗੁਅਉਣ ਕਾਰਨ ਪਲਟ ਜਾਣ ਕਾਰਨ ਦੋ ਵਿਅਕਤੀਆਂ ਦੇ ਜਖਮੀ (Injured) ਹੋਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਇਕ ਪ੍ਰਾਈਵੇਟ ਬਸ (Private bus) ਚੰਡੀਗੜ੍ਹ-ਸ਼ਿਮਲਾ ਚਾਰ-ਮਾਰਗੀ `ਤੇ ਕੰਟਰੋਲ ਗੁਆ...
ਰਾਖਵੇਂ ਫੰਡਾਂ ਨੂੰ ਕੱਢਣ ਨਾਲ ਹੋ ਸਕਦੀ ਹੈ ਆਰਥਿਕ ਲਚਕਤਾ ਕਮਜ਼ੋਰ : ਚੀਮਾ

ਰਾਖਵੇਂ ਫੰਡਾਂ ਨੂੰ ਕੱਢਣ ਨਾਲ ਹੋ ਸਕਦੀ ਹੈ ਆਰਥਿਕ ਲਚਕਤਾ ਕਮਜ਼ੋਰ : ਚੀਮਾ

ਚੰਡੀਗੜ੍ਹ, 23 ਮਈ 2026 : ਪੰਜਾਬ ਦੇ ਵਿੱਤ ਮੰਤਰੀ (Finance Minister) ਹਰਪਾਲ ਚੀਮਾ ਨੇ ਆਰ. ਬੀ. ਆਈ. ਦੇ ਫੰਡਾਂ ਨੂੰ ਬਹੁਤ ਜਿ਼ਆਦਾ ਕੱਢਣ ਤੇ ਦੇਸ਼ ਦੀ ਆਰਥਿਕ ਲਚਕਤਾ ਕਮਜ਼ੋਰ ਹੋਣ ਬਾਰੇ ਆਖਿਆ ਹੈ । ਕੀ ਚਿੰਤਾ ਪ੍ਰਗਟ ਕੀਤੀ ਹੈ ਵਿੱਤ ਮੰਤਰੀ ਪੰਜਾਬ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema)...