Patiala Help Club Logo
ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ 29 ਅਪ੍ਰੈਲ ਨੂੰ ਜਲੰਧਰ ਵਿਚ

ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ 29 ਅਪ੍ਰੈਲ ਨੂੰ ਜਲੰਧਰ ਵਿਚ

ਚੰਡੀਗੜ੍ਹ, 28 ਅਪ੍ਰੈਲ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਪੰਜਾਬ ਦੇ ਜਲੰਧਰ ਵਿਖੇ 29 ਅਪੈ੍ਰਲ ਦਿਨ ਬੁੱਧਵਾਰ ਨੂੰ ਇਕ ਅਹਿਮ ਮਟਿੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਕੌਣ ਸ਼ਾਮਲ ਹੋਵੇਗਾ ਮੀਟਿੰਗ ਵਿਚ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ...
ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਣ ਤੇ ਜਾਵਾਂਗੇ ਅਦਾਲਤ : ਸੰਜੇ ਸਿੰਘ

ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਣ ਤੇ ਜਾਵਾਂਗੇ ਅਦਾਲਤ : ਸੰਜੇ ਸਿੰਘ

ਨਵੀਂ ਦਿੱਲੀ, 28 ਅਪ੍ਰੈਲ 2026 : ਰਾਜ ਸਭਾ ਮੈਂਬਰ (Rajya Sabha member) ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਵਿਰੁੱਧ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਾ ਹੋਈ ਤਾਂ ਅਦਾਲਤ ਜਾਇਆ ਜਾਵੇਗਾ । ਹੋਰ ਕੀ ਕੀ ਆਖਿਆ ਸੰਜੇ ਸਿੰਘ ਨੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਤੇ ਰਾਜ...
ਪੰਜਾਬ ਵਿਚ ਬੱਚਿਆਂ ਨੂੰ ਐਨਰਜ਼ੀ ਡਰਿੰਕਸ ਵੇਚਣ ‘ਤੇ ਲੱਗੀ ਪਾਬੰਦੀ

ਪੰਜਾਬ ਵਿਚ ਬੱਚਿਆਂ ਨੂੰ ਐਨਰਜ਼ੀ ਡਰਿੰਕਸ ਵੇਚਣ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ, 28 ਅਪ੍ਰੈਲ 2026 : ਪੰਜਾਬ ਵਿਚ ਬੱਚਿਆਂ ਨੂੰ ਸ਼ਹਿਰੀ ਹੋਵੇ ਜਾਂ ਪੇਂਡੂ ਖੇਤਰ ਦੋਹਾਂ ਵਿਚ ਹੀ ਐਨਰਜ਼ੀ ਡਰਿੰਕਸ (energy drinks) ਵੇਚਣ ‘ਤੇ ਪਾਬੰਦੀ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਨੇ ਜਾਰੀ ਕੀਤੇ ਹਨ ਇਹ ਹੁਕਮ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਜੋ ਬੱਚਿਆਂ ਨੂੰ ਸ਼ਹਿਰੀ ਅਤੇ ਪੇਂਡੂ...
ਗੁਰਦਾਸਪੁਰ ਵਿਖੇੇ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਸੁੱਟਿਆ ਗ੍ਰੇਨੇਡ

ਗੁਰਦਾਸਪੁਰ ਵਿਖੇੇ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਸੁੱਟਿਆ ਗ੍ਰੇਨੇਡ

ਗੁਰਦਾਸਪੁਰ 28 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਦੀ ਗੀਤਾ ਭਵਨ ਰੋਡ ਤੇ ਇਕ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਹੈਂਡ ਗ੍ਰੇਨੇਡ (Hand grenade) ਸੁੱਟੇ ਜਾਣ ਦਾ ਸਮਾਚਾਰ ਹੈ । ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜੋ ਗੁਰਦਾਸਪੁਰ ਸ਼ਹਿਰ ਦੇ ਗੀਤਾ ਭਵਨ ਰੋਡ `ਤੇ ਇੱਕ ਭਾਜਪਾ...
ਪੰਜਾਬ ਪੁਲਸ ਨੇ 486 ਥਾਵਾਂ ‘ਤੇ ਛਾਪੇਮਾਰੀ ਕਰਕੇ 240 ਵਿਅਕਤੀ ਕੀਤੇ ਗ੍ਰਿਫ਼ਤਾਰ

ਪੰਜਾਬ ਪੁਲਸ ਨੇ 486 ਥਾਵਾਂ ‘ਤੇ ਛਾਪੇਮਾਰੀ ਕਰਕੇ 240 ਵਿਅਕਤੀ ਕੀਤੇ ਗ੍ਰਿਫ਼ਤਾਰ

ਪੰਜਾਬ, 28 ਅਪ੍ਰੈਲ 2026 : ਗੈਂਗਸਟਰਾਂ ਵਿਰੁੱਧ ਪੰਜਾਬ ਵਿਚ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 97ਵੇਂ ਦਿਨ ਛਾਪੇਮਾਰੀਆਂ ਤੇ ਗ੍ਰਿਫ਼ਤਾਰੀਆਂ (Arrests) ਕੀਤੀਆਂ ਗਈਆਂ ਹਨ । ਗੈਂਗਸਟਰਾਂ ‘ਤੇ ਵਾਰ ਦੇ 97ਵੇਂਦਿਨ 486 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ...