Patiala Help Club Logo
ਸੜਕ ਹਾਦਸੇ ਵਿਚ ਕੈਨੇਡਾ ਵਿਖੇ ਹੋਈ ਪੰਜਾਬੀ ਨੌਜਵਾਨ ਦੀ ਮੌਤ

ਸੜਕ ਹਾਦਸੇ ਵਿਚ ਕੈਨੇਡਾ ਵਿਖੇ ਹੋਈ ਪੰਜਾਬੀ ਨੌਜਵਾਨ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਇਕ ਪਿੰਡ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਜੋ ਇਕ ਸੜਕ ਹਾਦਸੇ ਵਿਚ ਸ੍ਰੀ...
ਦਿੱਲੀ `ਚ ਨਕਲੀ ਟੂਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਲੱਗਾ ਪਤਾ

ਦਿੱਲੀ `ਚ ਨਕਲੀ ਟੂਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਲੱਗਾ ਪਤਾ

ਨਵੀਂ ਦਿੱਲੀ, 4 ਅਪ੍ਰੈਲ 2026 : ਦਿੱਲੀ ਪੁਲਸ (Delhi Police) ਨੇ ਕਾਂਝਵਲਾ ਖੇਤਰ `ਚ ਨਕਲੀ ਟੁੱਥਪੇਸਟ (Fake toothpaste) ਬਣਾਉਣ ਵਾਲੀ ਇਕ ਫੈਕਟਰੀ (Factory) ਦਾ ਪਤਾ ਲਾ ਕੇ ਉਸ ਦੇ ਮਾਲਕ ਨੂੰ ਗ੍ਰਿਫਤਾਰ (Arrested) ਕੀਤਾ ਹੈ । ਕੀ ਦੱਸਿਆ ਪੁਲਸ ਅਧਿਕਾਰੀ ਨੇ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ...
ਕਾਰ ਦੇ ਖੂਹ ਵਿਚ ਡਿੱਗਣ ਕਾਰਨ ਹੋਈ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ

ਕਾਰ ਦੇ ਖੂਹ ਵਿਚ ਡਿੱਗਣ ਕਾਰਨ ਹੋਈ ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ

ਮਹਾਰਾਸ਼ਟਰਾ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸਟਰਾ (Maharashtra) ਦੇ ਨਾਸਿਕ ਜਿ਼ਲੇ ਦੇ ਨੇੜੇ ਇਕ ਕਾਰ ਦੇ ਖੂਹ ਵਿਚ ਡਿੱਗਣ (Falling into a well) ਕਾਰਨ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕਿੰਨੇ ਮੈਂਬਰਾਂ ਦੀ ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ...
ਮਾਮਲਾ ਈ. ਸੀ. ਐਚ. ਐਸ. ਵਿਚ ਇਕ ਵੱਡੀ ਧੋਖਾਧੜੀ ਦਾ

ਮਾਮਲਾ ਈ. ਸੀ. ਐਚ. ਐਸ. ਵਿਚ ਇਕ ਵੱਡੀ ਧੋਖਾਧੜੀ ਦਾ

ਚੰਡੀਗੜ੍ਹ, 4 ਅਪ੍ਰੈਲ 2026 : ਸੇਵਾਮੁਕਤ ਸੈਨਿਕਾਂ ਦੇ ਇਲਾਜ ਲਈ ਬਣੀ ਇਕ ਈ. ਸੀ. ਐਚ. ਐਸ. ਯੋਜਨਾ (E. C. H. S. Scheme) ਤਹਿਤ ਇਕ ਵੱਡੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਮਾਮਲਾ ਆਇਆ ਹੈ ਸਾਹਮਣੇ ਮਿਲੀ ਜਾਣਕਾਰੀ ਮੁਤਾਬਕ ਸੇਵਾਮੁਕਤ ਸੈਨਿਕਾਂ ਦੇ ਇਲਾਜ ਲਈ ਸਥਾਪਿਤ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ...
ਪੰਜਾਬ ਵਿਚ ਸ਼ੁਰੂ ਹੋਈ ਗੈਂਗਸਟਰਾਂ ਤੇ ਵਾਰ ਮੁਹਿੰਮ ਹੋਈ 73ਵੇਂ ਦਿਨ ਵਿਚ ਦਾਖਲ

ਪੰਜਾਬ ਵਿਚ ਸ਼ੁਰੂ ਹੋਈ ਗੈਂਗਸਟਰਾਂ ਤੇ ਵਾਰ ਮੁਹਿੰਮ ਹੋਈ 73ਵੇਂ ਦਿਨ ਵਿਚ ਦਾਖਲ

ਚੰਡੀਗੜ੍ਹ, 4 ਅਪ੍ਰੈਲ 2026 : ਪੰਜਾਬ ਵਿਚ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜੋ ਕਿ 73ਵੇਂ ਦਿਨ ਵਿਚ ਦਾਖਲ ਹੋ ਗਈ ਹੈ ਤੇ ਛਾਪੇਮਾਰੀਆਂ (Raids) ਜਾਰੀ ਹਨ । ਕਿੰਨੇ ਟਿਕਾਣਿਆਂ ‘ਤੇ ਕੀਤੀ ਗਈਆਂ ਛਾਪੇਮਾਰੀਆਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਚ...