Patiala Help Club Logo
ਆਈ. ਐਸ. ਆਈ. ਨੇ ਨੌਜਵਾਨ ਨੂੰ ਆਪਣੇ ਝਾਂਸਿਆਂ ਵਿਚ ਫਸਾ ਕਰਵਾਈ ਜਾਸੂਸੀ

ਆਈ. ਐਸ. ਆਈ. ਨੇ ਨੌਜਵਾਨ ਨੂੰ ਆਪਣੇ ਝਾਂਸਿਆਂ ਵਿਚ ਫਸਾ ਕਰਵਾਈ ਜਾਸੂਸੀ

ਫਿਰੋਜਪੁਰ, 6 ਜਨਵਰੀ 2026 : ਹਾਲ ਹੀ ਵਿਚ ਜਾਸੂਸੀ (Spying) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕ 15 ਸਾਲਾ ਨੌਜਵਾਨ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. (I. S. I.) ਨੇ ਆਪਣੇ ਝਾਂਸਿਆਂ ਵਿਚ ਫਸਾ ਕੇ ਉਸ ਤੋਂ ਆਪਣਾ ਮਤਲਬ ਸਿੱਧ ਕੀਤਾ। ਐਸ. ਐਸ. ਪੀ. ਦਲਜਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਗ੍ਰਿਫ਼ਤਾਰ ਕੀਤੇ ਗਏ...
ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਸਿਹਤ ਵਿਗੜਨ ਤੇ ਸੋਨੀਆ ਗਾਂਧੀ ਹਸਪਤਾਲ ਹੋਈ ਦਾਖਲ

ਨਵੀਂ ਦਿੱਲੀ, 6 ਜਨਵਰੀ 2026 :  ਭਾਰਤ ਦੀ ਇਤਿਹਾਸਕ ਕਾਂਗਰਸ ਪਾਰਟੀ ਦੇ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਸਿਹਤ ਵਿਗੜਨ ਦੇ ਚਲਦਿਆਂ ਦਾਖਲ ਕਰਵਾਇਆ ਗਿਆ ਹੈ । ਸੋਨੀਆ ਗਾਂਧੀ ਦਾ ਇਲਾਜ ਹੈ ਜਾਰੀ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ । ਸੋਨੀਆ...
ਸਰਪੰਚ ਤੇ ਪੰਚ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ

ਸਰਪੰਚ ਤੇ ਪੰਚ ਲਈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ

ਚੰਡੀਗ੍ੜ੍ਹ, 6 ਜਨਵਰੀ 2026 :  ਰਾਜ ਚੋਣ ਕਮਿਸ਼ਨ (Election Commission) ਨੇ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਸਰਪੰਚ ਅਤੇ ਪੰਚ ਦੀਆਂ ਸੀਟਾਂ ਲਈ ਚੋਣਾਂ ਦਾ ਸਮਾਂ ਤੇ ਸੂਚੀ ਦਾ ਐਲਾਨ ਕਰ ਦਿੱਤਾ ਹੈ । ਗੁਰਦਾਸਪੁਰ ਤੇ ਤਰਨਤਾਰਨ ਵਿਖੇ ਕਿਥੇ ਕਿਥੇ ਪੈਣਗੀਆਂ ਵੋਟਾਂ ਰਾਜ ਚੋਣ ਕਮਿਸ਼ਨ ਵੱਲੋਂ ਗੁਰਦਾਸਪੁਰ...
ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼

ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼

ਪ੍ਰਯਾਗਰਾਜ (ਯੂ. ਪੀ.), 6 ਜਨਵਰੀ 2026 : ਪ੍ਰਯਾਗਰਾਜ (Prayagraj) ਦੇ ਕੀਟ ਗੰਜ ਇਲਾਕੇ ਵਿਚ ਪੁਲਸ ਨੇ ਇਕ ਸੈਕਸ ਰੈਕੇਟ (Sex racket) ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਇਕ ਆਈ. ਏ. ਐੱਸ. ਅਧਿਕਾਰੀ ਦੇ ਨਾਂ ਵਾਲੇ ਘਰ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਮੁਲਜ਼ਮ ਨੇ ਮਹੀਨਾਵਾਰ ਕਿਰਾਏ ‘ਤੇ ਲਿਆ ਹੋਇਆ ਸੀ ।...
ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਹੋਈ ਹਾਦਸਾਗ੍ਰਸਤ

ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਹੋਈ ਹਾਦਸਾਗ੍ਰਸਤ

ਪਾਣੀਪਤ, 6 ਜਨਵਰੀ 2026 : ਹਰਿਆਣੇ ਦੇ ਸੋਨੀਪਤ (Sonipat) ਜ਼ਿਲ੍ਹੇ ਵਿੱਚ ਰਾਸ਼ਟਰੀ ਹਾਈਵੇ-44 ਉੱਤੇ ਮੁਰਥਲ ਫਲਾਈਓਵਰ ਦੇ ਉੱਪਰ ਨਿਰੰਕਾਰੀ ਮਿਸ਼ਨ ਦੀ ਮੁਖੀ (Head of Nirankari Mission) ਮਾਤਾ ਸੁਦੀਕਸ਼ਾ ਦੀ ਗੱਡੀ ਨਾਲ ਇੱਕ ਗੰਭੀਰ ਹਾਦਸਾ (Serious accident) ਵਾਪਰਿਆ ਹੈ । ਅਣਪਛਾਤੇ ਵਾਹਨ ਨੇ ਪਿੱਛੇ ਤੋਂ ਆ ਮਾਰ ਦਿੱਤੀ...