Patiala Help Club Logo
ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਜ਼ਿਲ੍ਹਾ ਅਦਾਲਤ ਚੰਡੀਗੜ੍ਹ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍, 6 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ (District Court Complex) ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸੈਸ਼ਨ ਜੱਜ ਦੇ ਸਰਕਾਰੀ ਈ-ਮੇਲ ਤੇ ਅਦਾਲਤ ਨੂੰ ਬੰਬ ਨਾਲ ਉਡਾਉਣ (To blow up with a bomb) ਦੀ ਧਮਕੀ ਮਿਲੀ । ਸੂਚਨਾ...
ਨਸ਼ੀਲੇ ਪਦਾਰਥ ਮਾਮਲੇ ‘ਚ ਸਬੂਤਾਂ ਨਾਲ ਛੇੜਛਾੜ

ਨਸ਼ੀਲੇ ਪਦਾਰਥ ਮਾਮਲੇ ‘ਚ ਸਬੂਤਾਂ ਨਾਲ ਛੇੜਛਾੜ

ਤਿਰੂਵਨੰਤਪੁਰਮ, 5 ਜਨਵਰੀ 2026 : ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੀ ਇਕ ਅਦਾਲਤ (Thiruvananthapuram Court) ਨੇ ਸੂਬੇ ਦੇ ਸਾਬਕਾ ਟਰਾਂਸਪੋਰਟ ਮੰਤਰੀ ਐਂਟੋਨੀ ਰਾਜੂ ਅਤੇ ਇਕ ਅਧਿਕਾਰੀ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ‘ਚ ਸਬੂਤਾਂ ਨਾਲ ਛੇੜਛਾੜ (Tampering with evidence) ਕਰਨ ਦਾ ਦੋਸ਼ੀ ਕਰਾਰ...
ਸਭ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਨਿਆਂ : ਸੀ. ਜੇ. ਆਈ.

ਸਭ ਤੋਂ ਵੱਧ ਲੋੜਵੰਦ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਨਿਆਂ : ਸੀ. ਜੇ. ਆਈ.

ਪਟਨਾ, 5 ਜਨਵਰੀ 2026 : ਚੀਫ਼ ਜਸਟਿਸ ਸੂਰਿਆਕਾਂਤ (Chief Justice Surya Kant) ਨੇ ਕਿਹਾ ਹੈ ਕਿ ਕਾਨੂੰਨੀ ਪ੍ਰਣਾਲੀ ‘ਚ ਹਮਦਰਦੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਹੀ ਇਕ ਨਿਆਂਪੂਰਨ ਤੇ ਅਨਿਆਂਪੂਰਨ ਸਮਾਜ ਨੂੰ ਵੱਖਰਾ ਕਰਦੀ ਹੈ । ਪਟਨਾ ਦੀ ਚਾਣੱਕਿਆ ਨੈਸ਼ਨਲ ਲਾਅ ਯੂਨੀਵਰਸਿਟੀ (Chanakya National Law University)...
ਓਵੈਸੀ ਦੀ ਪਾਰਟੀ ਦੇ ਆਗੂ ਇਮਤਿਆਜ਼ ਜਲੀਲ ਦੀ ਚੇਤਾਵਨੀ

ਓਵੈਸੀ ਦੀ ਪਾਰਟੀ ਦੇ ਆਗੂ ਇਮਤਿਆਜ਼ ਜਲੀਲ ਦੀ ਚੇਤਾਵਨੀ

ਜਾਲਨਾ, 5 ਜਨਵਰੀ 2026 : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇਕ ਔਰਤ ਦੇ ਚਿਹਰੇ ਤੋਂ ਹਿਜਾਬ ਹਟਾਏ ਜਾਣ ਅਤੇ ਫਿਰ ਇਸ ‘ਤੇ ਉੱਤਰ ਪ੍ਰਦੇਸ਼ ਦੇ ਇਕ ਮੰਤਰੀ ਦੀ ਟਿੱਪਣੀ ਨਾਲ ਪੈਦਾ ਹੋਏ ਵਿਵਾਦ ਦਰਮਿਆਨ, ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. (A. I. M. I. M.) ਦੇ ਆਗੂ ਇਮਤਿਆਜ਼ ਜਲੀਲ (Imtiaz Jalil)...
ਬਠਿੰਡਾ ਅਦਾਲਤ ਵਿਚ ਕੰਗਣਾ ਰਣੌਤ ਅੱਜ ਨਹੀਂ ਹੋਏ ਪੇਸ਼

ਬਠਿੰਡਾ ਅਦਾਲਤ ਵਿਚ ਕੰਗਣਾ ਰਣੌਤ ਅੱਜ ਨਹੀਂ ਹੋਏ ਪੇਸ਼

ਬਠਿੰਡਾ, 5 ਜਨਵਰੀ 2026 : ਮਾਣਹਾਨੀ ਮਾਮਲੇ ਵਿਚ ਬਠਿੰਡਾ ਦੀ ਅਦਾਲਤ (Bathinda Court) ਵਿਚ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਪੇਸ਼ ਨਹੀਂ ਹੋਈ । ਕੰਗਨਾ ਦੀ ਗੈਰ ਹਾਜ਼ਰੀ ਕਾਰਨ ਕਾਰਵਾਈ ਪੂਰੀ ਨਹੀਂ ਹੋ ਸਕੀ ਅਤੇ ਅਦਾਲਤ ਨੇ ਮਾਮਲੇ ਵਿੱਚ ਅੱਗੇ ਦੀ...