Patiala Help Club Logo
ਪਾਕਿਸਤਾਨੀ ਪੁਲਸ ਨੇ ਕੀਤਾ ਸਰਬਜੀਤ ਕੌਰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ

ਪਾਕਿਸਤਾਨੀ ਪੁਲਸ ਨੇ ਕੀਤਾ ਸਰਬਜੀਤ ਕੌਰ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ

ਅੰਮ੍ਰਿਤਸਰ, 5 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਅਧਿਕਾਰੀਆਂ ਨੇ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਜਿਸਨੇ ਪਾਕਿਸਤਾਨ (pakistan) ਵਿੱਚ ਵਿਆਹ ਕੀਤਾ ਸੀ, ਨੂੰ ਉਸਦੇ ਪਾਕਿਸਤਾਨੀਪਤੀ ਨਾਸਿਰ ਹੁਸੈਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ । ਕੀ ਸੀ ਮਾਮਲਾ ਸਰਬਜੀਤ ਕੌਰ ਜੋ ਕਿ 4 ਨਵੰਬਰ 2025 ਨੂੰ ਗੁਰੂ ਨਾਨਕ...
ਊਧਵ ਠਾਕਰੇ ਨੇ 3 ਲੱਖ ਕਰੋੜ ਰੁਪਏ ਦਾ ‘ਘਪਲਾ’ ਕੀਤਾ : ਭਾਜਪਾ ਆਗੂ ਦਾ ਦੋਸ਼

ਊਧਵ ਠਾਕਰੇ ਨੇ 3 ਲੱਖ ਕਰੋੜ ਰੁਪਏ ਦਾ ‘ਘਪਲਾ’ ਕੀਤਾ : ਭਾਜਪਾ ਆਗੂ ਦਾ ਦੋਸ਼

ਮੁੰਬਈ, 5 ਜਨਵਰੀ 2026 : ਭਾਰਤੀ ਜਨਤਾ ਪਾਰਟੀ (Bharatiya Janata Party) (ਭਾਜਪਾ) ਦੇ ਆਗੂ ਅਮਿਤ ਸਾਟਮ (Amit Satam) ਨੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ (Uddhav Thackeray) ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਵੱਡੇ ਪੱਧਰ ‘ਤੇ...
ਕੁੜੀ ਵਾਲਿਆਂ ਨੇ ਕੀਤੀ ਨੌਜਵਾਨ ਦੀ ਘਰ ਬੁਲਾ ਕੇ ਕੁੱਟਮਾਰ

ਕੁੜੀ ਵਾਲਿਆਂ ਨੇ ਕੀਤੀ ਨੌਜਵਾਨ ਦੀ ਘਰ ਬੁਲਾ ਕੇ ਕੁੱਟਮਾਰ

ਪਠਾਨਕੋਟ, 5 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਟਲੀ (Kotli village of Pathankot) ਵਿਖੇ ਪਿੰਡ ਚੇਲਾ ਆਮ ਦੇ ਇਕ ਨੌਜਵਾਨਦੀ ਪਿੰਡ ਕੋਟਲੀ ਦੀ ਕੁੜੀ ਨਾਲ ਪਿਛਲੇ 7 ਸਾਲ ਤੋਂ ਰਿਸ਼ਤੇ ’ਚ ਹੋਣ ਦੇ ਚਲਦਿਆਂ ਘਰ ਬੁਲਾ ਕੇ ਕੁੱਟਮਾਰ (Beating) ਕੀਤੀ । ਕੁੱਟਮਾਰ ਕਰਨ ਦੇ ਚਲਦਿਆਂ ਹਸਪਤਾਲ ਵਿਚ ਹੋਈ ਨੌਜਵਾਨ...
ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

ਫਲਾਈਟ ‘ਚ ਪਾਵਰ ਬੈਂਕ ਦੀ ਵਰਤੋਂ ‘ਤੇ ਲੱਗੀ ਪਾਬੰਦੀ

ਨਵੀਂ ਦਿੱਲੀ, 5 ਜਨਵਰੀ 2026 : ਹਵਾਈ ਯਾਤਰਾ (Air travel) ਦੌਰਾਨ ਪਾਵਰ ਬੈਂਕ ਦੀ ਵਰਤੋਂ ਕਰਨ ‘ਤੇ ਹੁਣ ਪਾਬੰਦੀ (Ban) ਲਗਾ ਦਿੱਤੀ ਗਈ ਹੈ । ਇਹ ਧਿਆਨ ਦੇਣਯੋਗ ਹੈ ਕਿ ਅਕਤੂਬਰ ਵਿਚ ਦਿੱਲੀ ਹਵਾਈ ਅੱਡੇ ‘ਤੇ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਦੇ ਪਾਵਰ ਬੈਂਕ ਵਿਚ ਅੱਗ ਲੱਗ ਗਈ ਸੀ । ਇਸ ਲਈ ਡੀ. ਜੀ. ਸੀ. ਏ. ਨੇ...
ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

ਭਾਰਤ ਦੇ ਦੋ ਸੂਬਿਆਂ ਵਿਚ ਆਏ ਭੂਚਾਲ ਦੇ ਝਟਕੇ

ਅਸਾਮ, 5 ਜਨਵਰੀ 2026 : ਭਾਰਤ ਦੇਸ਼ ਦੇ ਦੋ ਉਤਰ ਪੂਰਬੀ ਸੂਬਿਆਂ ਅਸਾਮ ਅਤੇ ਤ੍ਰਿਪੁਰਾ (Assam and Tripura) ਵਿਖੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਦੱਸਣਯੋਗ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤ ਸਮੇਤ ਦੁਨੀਆ ਭਰ ਵਿੱਚ ਭੂਚਾਲਾਂ (Earthquakes) ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ । ਕਈ ਦੇਸ਼ਾਂ...