ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਚਾਰ ਜਿਲਿਆਂ ਦੇ ਐਸ. ਐਸ. ਪੀਜ. ਸਮੇਤ 8 ਆਈ. ਪੀ. ਐਸ. ਅਧਿਕਾਰੀਆਂ (IPS officers) ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :
ਹਰਮਨਦੀਪ ਹੰਸ ਬਣੇ ਐਸ. ਐਸ. ਪੀ. ਪਟਿਆਲਾ
ਪਟਿਆਲਾ, 1 ਸਤੰਬਰ 2026 : ਪੰਜਾਬ ਪੁਲਸ (Punjab...







