Patiala Help Club Logo
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੀ ਸੋਸ਼ਲ ਮੀਡੀਆ `ਤੇ ਧਮਕੀ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੀ ਸੋਸ਼ਲ ਮੀਡੀਆ `ਤੇ ਧਮਕੀ

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੂੰ ਸੋਸ਼ਲ ਮੀਡੀਆ `ਤੇ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਸ਼ੱਤਰੀਯ ਕਰਨੀ ਸੈਨਾ (Kshatriya Karni Army) ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਦੇ ਨਾਂ `ਤੇ ਇਕ ਪੋਸਟ ਵਿਚ ਕਟਾਰੀਆ ਵਿਰੁੱਧ ਅਪਮਾਨਜਨਕ...
ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ

ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ

ਚੰਡੀਗੜ੍ਹ, 26 ਦਸੰਬਰ 2025 : ਚੰਡੀਗੜ੍ਹ ਸ਼ਹਿਰ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ (Cyber ​​Crime Police Station) ਨੇ ਅੰਤਰ-ਰਾਜੀ ਠੱਗਾਂ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Two accused arrested) ਕੀਤਾ ਹੈ । ਦੱਸਣਯੋਗ ਹੈ ਕਿ ਇਹ ਮੁਲਜ਼ਮ ਦੂਰ-ਦੁਰਾਡੇ ਬੈਠ ਕੇ ਚੰਡੀਗੜ੍ਹ ਦੇ...
ਪੰਜਾਬ ਸਰਕਾਰ ਨੇ ਸਿੱਖਿਆ ਪ੍ਰਣਾਲੀ ਲਈ ਚੁੱਕਿਆ ਇਕ ਅਹਿਮ ਕਦਮ : ਬੈਂਸ

ਪੰਜਾਬ ਸਰਕਾਰ ਨੇ ਸਿੱਖਿਆ ਪ੍ਰਣਾਲੀ ਲਈ ਚੁੱਕਿਆ ਇਕ ਅਹਿਮ ਕਦਮ : ਬੈਂਸ

ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ (Education system) ਵਿਚ ਇਕ ਇਨਕਲਾਬੀ ਅਤੇ ਭਾਵਨਾਤਮਕ ਬਦਲਾਅ ਲਿਆਉਣ ਲਈ ਕਦਮ ਚੁੱਕਿਆ ਹੈ । ਕੀ ਕਦਮ ਚੁੱਕਿਆ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ...
ਜਨਵਰੀ ਤੋਂ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਸਿਹਤ ਯੋਜਨਾ` : ਭਗਵੰਤ ਮਾਨ

ਜਨਵਰੀ ਤੋਂ ਸ਼ੁਰੂ ਹੋਵੇਗੀ ‘ਮੁੱਖ ਮੰਤਰੀ ਸਿਹਤ ਯੋਜਨਾ` : ਭਗਵੰਤ ਮਾਨ

ਚੰਡੀਗੜ੍ਹ, 26 ਦਸੰਬਰ 2025 : ਪੰਜਾਬੀਆਂ ਲਈ ਨਵੇਂ ਸਾਲ ਦੇ ਤੋਹਫ਼ੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸਿਹਤ ਵਿਭਾਗ ਨੂੰ ਜਨਵਰੀ ਮਹੀਨੇ ਤੋਂ `ਮੁੱਖ ਮੰਤਰੀ ਸਿਹਤ ਯੋਜਨਾ` (Chief Minister’s Health Scheme`) ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ । ਪੰਜਾਬ ਦੇ ਹਰ ਪਰਿਵਾਰ...
ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ

ਜ਼ੈਲੇਂਸਕੀ ਨੇ ਕ੍ਰਿਸਮਸ `ਤੇ ਮੰਗੀ ਪੁਤਿਨ ਦੀ ਮੌਤ

ਕੀਵ, 26 ਦਸੰਬਰ 2025 : ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ (Ukrainian President Zelensky) ਨੇ ਕ੍ਰਿਸਮਸ `ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਦੀ ਮੌਤ ਦੀ ਕਾਮਨਾ ਕੀਤੀ ਹੈ । ਰੂਸ ਨੇ ਯੂਕ੍ਰੇਨ ਨੂੰ ਬਹੁਤ ਦੁੱਖ ਦਰਦ ਦਿੱਤੇ ਹਨ ਉਨ੍ਹਾਂ ਸੋਸ਼ਲ ਮੀਡੀਆ `ਤੇ ਇਕ ਵੀਡੀਓ ਮੈਸੇਜ...