by Moderator | Dec 15, 2025 | Breaking, India, India News, Latest News, Uncategorized
ਨਵੀਂ ਦਿੱਲੀ, 15 ਦਸੰਬਰ 2025 : ਗੋਦਰੇਜ ਪ੍ਰਾਪਰਟੀਜ਼ (Godrej Properties) ਨੇ ਹੈਦਰਾਬਾਦ `ਚ ਸੰਚਾਲਨ ਦੇ ਪਹਿਲੇ ਸਾਲ `ਚ 2,600 ਕਰੋੜ ਰੁਪਏ ਦੀਆਂ ਰਿਹਾਇਸ਼ੀ ਸੰਪਤੀਆਂ ਵੇਚੀਆਂ ਹਨ । ਕੰਪਨੀ ਬਣਾ ਰਹੀ ਹੈ ਸ਼ਹਿਰ ਵਿਚ ਕਾਰੋਬਾਰ ਦੇ ਵਿਸਥਾਰ ਕਰਨ ਦੀ ਯੋਜਨਾ : ਕੰਪਨੀ ਅਧਿਕਾਰੀ `ਰੀਅਲ ਅਸਟੇਟ ਕੰਪਨੀ (`Real estate company)...
by Moderator | Dec 15, 2025 | Breaking, India, India News, Latest News, Uncategorized
ਨਵੀਂ ਦਿੱਲੀ, 15 ਦਸੰਬਰ 2025 : ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਹਵਾ ਪ੍ਰਦੂਸ਼ਣ (Air pollution) ਦਾ ਪੱਧਰ ਗੰਭੀਰ ਸ਼੍ਰੇਣੀ `ਚ ਪਹ਼ੁੰਚ ਗਿਆ । ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (Air quality index) (ਏ. ਕਿਊ. ਆਈ.) 400 ਨੂੰ ਪਾਰ ਕਰ ਗਿਆ । ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ...
by Moderator | Dec 14, 2025 | Breaking, Latest News, Politics, PUNJAB, Punjab News, Uncategorized
ਪਟਿਆਲਾ, 14 ਦਸੰਬਰ 2025 : ਜ਼ਿਲ੍ਹਾ ਪ੍ਰੀਸ਼ਦ (Zila Parishad) ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ (Panchayat Committees) ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ । ਇਨ੍ਹਾਂ ਚੋਣਾਂ ਲਈ ਵੋਟਰਾਂ ਉਤਸ਼ਾਹ ਨਾਲ...
by Moderator | Dec 14, 2025 | Breaking, Latest News, Sports
ਅੰਬੀ, 14 ਦਸੰਬਰ 2025 : ਮੈਨ ਆਫ ਦਿ ਮੈਚ ਕੁਮਾਰ ਕੁਸ਼ਾਗ (ਅਜੇਤੂ 86) ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਝਾਰਖੰਡ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2025 (Syed Mushtaq Ali Trophy-2025) ਵਿਚ ਸੁਪਰ ਲੀਗ ਗਰੁੱਪ-ਏ ਮੁਕਾਬਲੇ ਵਿਚ ਪੰਜਾਬ ਨੂੰ 11 ਗੇਂਦਾਂ (Balls) ਬਾਕੀ ਰਹਿੰਦਿਆਂ 6 ਵਿਕਟਾਂ (Wickets) ਨਾਲ...
by Moderator | Dec 14, 2025 | Breaking, India, India News, Latest News, Uncategorized
ਕਾਨਪੁਰ, 14 ਦਸੰਬਰ 2025 : ਐੱਸ. ਆਈ. ਟੀ. ਨੇ ਰਵਿੰਦਰ ਨਾਥ ਸੋਨੀ (Ravindra Nath Soni) ਨਾਲ ਸਬੰਧਤ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲਾਇਆ ਹੈ, ਜਿਸ ਨੇ ਇਕ ਬਲਿਊ ਚਿੱਪ ਕੰਪਨੀ `ਚ ਨਿਵੇਸ਼ ਕਰਨ ਦੇ ਨਾਂ `ਤੇ 700 ਤੋਂ ਵੱਧ ਲੋਕਾਂ (More than 700 people) ਨਾਲ ਲਗਭਗ 1500 ਕਰੋੜ ਰੁਪਏ ਦੀ ਠੱਗੀ (Fraud) ਕੀਤੀ ਸੀ ।...