Patiala Help Club Logo
ਜਿਲ੍ਹਾ ਸਕੂਲ ਟੂਰਨਾਮੈਂਟ `ਚ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ

ਜਿਲ੍ਹਾ ਸਕੂਲ ਟੂਰਨਾਮੈਂਟ `ਚ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ

ਪਟਿਆਲਾ, 27 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਵਲੋਂ ਖੇਡਾਂ ਨੂੰ ਉਤਸਾਹਿਤ ਕਰਨ ਦੇ ਚਲਦਿਆਂ ਜਿਲਾ ਸਕੂਲ ਟੂਰਨਾਮੈਂਟਾਂ (District School Tournaments) ਦੀ ਲੜੀ ਤਹਿਤ ਲੜਕਿਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ । ਕਿਹੜੇ ਕਿਹੜੇ ਵਰਗ ਸਨ ਮੁਕਾਬਲੇ ਵਿਚ ਸ਼ਾਮਲ ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ...
ਪੰਜਾਬ ਵਿਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ : ਬੈਂਸ

ਪੰਜਾਬ ਵਿਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ : ਬੈਂਸ

ਚੰਡੀਗੜ੍ਹ, 27 ਅਗਸਤ 2026 : ਪੰਜਾਬ ਦੇ ਲੋਕਲ ਬਾਡੀ ਮੰਤਰੀ (Local Body Minister)ਹਰਜੋਤ ਬੈਂਸ ਨੇ ਆਖਿਆ ਹੈ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਇਕ ਵਿਸ਼ੇਸ਼ ਸਫਾਈ ਮੁਹਿੰਮ (Cleanup campaign) ਸ਼ੁਰੂ ਕੀਤੀ ਜਾਵੇਗੀ । ਕਦੋਂ ਕੀਤੀ ਜਾਵੇਗੀ ਸਫਾਈ ਮੁਹਿੰਮ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister)...
ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

ਲੁਧਿਆਣਾ, 27 ਅਗਸਤ 2026 : ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ (Singer Ravinder Grewal) ਨਾਲ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਮੋਹਾਲੀ ਅਤੇ ਦਿੱਲੀ ਦੇ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕੀ ਦੱਸਿਆ ਗਾਇਕ ਰਵਿੰਦਰ ਗਰੇਵਾਲ ਨੇ ਉਪਰੋਕਤ ਧੋਖਾਧੜੀ ਮਾਮਲੇ ਦਾ ਸਿ਼ਕਾਰ ਹੋਏ...
ਟਰੱਕ ਦੀ ਟੱਕਰ ਕਾਰਨ ਫਰੀਦਾਬਾਦ ਵਿਖੇ ਹੋਈ ਦੋ ਪੁਲਸ ਮੁਲਾਜਮਾਂ ਦੀ ਮੌਤ

ਟਰੱਕ ਦੀ ਟੱਕਰ ਕਾਰਨ ਫਰੀਦਾਬਾਦ ਵਿਖੇ ਹੋਈ ਦੋ ਪੁਲਸ ਮੁਲਾਜਮਾਂ ਦੀ ਮੌਤ

ਫਰੀਦਾਬਾਦ, 27 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਮੋਟਰਸਾਈਕਲ ਸਵਾਰ ਦੋ ਪੁਲਸ ਮੁਲਾਜਮਾਂ ਦੀ ਟਰੱਕ ਦੀ ਟੱਕਰ ਵੱਜਣ ਦੇ ਕਾਰਨ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ । ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਭੇਜਿਆ ਪੋਸਟਮਾਰਟਮ ਲਈ ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੀ ਸੋਹਣਾ ਰੋਡ ‘ਤੇ...
ਉਤਰਾਖੰਡ ਵਿਚ ਭਰਾ ਨੇ ਕਰ ਦਿੱਤਾ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ

ਉਤਰਾਖੰਡ ਵਿਚ ਭਰਾ ਨੇ ਕਰ ਦਿੱਤਾ ਦੋ ਭੈਣਾਂ ਦਾ ਗੋਲੀਆਂ ਮਾਰ ਕੇ ਕਤਲ

ਉਤਰਾਖੰਡ, 27 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਹਰਿਦੁਆਰ ਵਿਖੇ ਇਕ ਭਰਾ ਵਲੋਂ ਆਪਣੀਆਂ ਹੀ ਦੋ ਸਕੀਆਂ ਭੈਣਾਂ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ । ਕੌਣ ਹਨ ਦੋਵੇਂ ਔਰਤਾਂ ਮਿਲੀ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਓਹਾਰ ਤੋਂ ਠੀਕ ਇਕ ਦਿਨ ਪਹਿਲਾਂ ਹਰਿਦੁਆਰ ਦੇ ਰੁੜਕੀ ਦੇ...