Patiala Help Club Logo
ਨਕਲੀ ਘਿਓ ਤੋਂ ਬਾਅਦ ਤਿਰੂਪਤੀ `ਚ ਸਿਲਕ ਦੁਪੱਟਾ ਘਪਲਾ

ਨਕਲੀ ਘਿਓ ਤੋਂ ਬਾਅਦ ਤਿਰੂਪਤੀ `ਚ ਸਿਲਕ ਦੁਪੱਟਾ ਘਪਲਾ

ਤਿਰੂਪਤੀ, 11 ਦਸੰਬਰ 2025 : ਤਿਰੂਮਲਾ ਤਿਰੂਪਤੀ ਦੇਵਸਥਾਨਮ (Tirumala Tirupati Devasthanam) (ਟੀ. ਟੀ. ਡੀ.) ਨੇ ਇਕ ਕੱਪੜਾ ਵਿਕ੍ਰੇਤਾ `ਤੇ ਰੇਸ਼ਮੀ ਸ਼ਾਲ ਦੀ ਥਾਂ ਘਟੀਆ ਪੋਲਿਸਟਰ ਸ਼ਾਲ (Poor quality polyester shawl) ਦੀ ਸਪਲਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਆਂਧਰਾ ਪ੍ਰਦੇਸ਼ ਸਰਕਾਰ ਨੂੰ ਮਾਮਲੇ ਦੀ ਜਾਂਚ...
ਦਿੱਲੀ ਦੇ 3 ਸਕੂਲਾਂ `ਚ ਬੰਬ ਦੀ ਧਮਕੀ

ਦਿੱਲੀ ਦੇ 3 ਸਕੂਲਾਂ `ਚ ਬੰਬ ਦੀ ਧਮਕੀ

ਨਵੀਂ ਦਿੱਲੀ, 11 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ 3 ਨਿੱਜੀ ਸਕੂਲਾਂ (3 private schools in Delhi) `ਚ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਤੁਰੰਤ ਐਮਰਜੈਂਸੀ ਕਾਰਵਾਈ ਕੀਤੀ ਗਈ ਅਤੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ । ਬੰਬ ਦੀ ਧਮਕੀ ਨੂੰ ਕਰ ਦਿੱਤਾ ਗਿਆ ਬਾਅਦ ਵਿਚ ਫਰਜੀ ਅਧਿਕਾਰੀਆਂ ਨੇ ਦੱਸਿਆ...
ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਮੈਲਬੌਰਨ, 11 ਦਸੰਬਰ 2025 : ਆਸਟ੍ਰੇਲੀਆ (Australia) ਨੇ 10 ਦਸੰਬਰ-2025 ਤੋਂ 16 ਸਾਲ ਤੋਂ ਘੱਟ ਉਮਰ (Under 16 years old) ਦੇ ਖਪਤਕਾਰਾਂ ਲਈ ਸੋਸ਼ਲ ਮੀਡੀਆ (Social media) ਦੀ ਵਰਤੋਂ ਕਰਨ `ਤੇ ਪਾਬੰਦੀ ਲਾਈ ਹੈ । ਉਲੰਘਣਾਂ ਕਰਨ ਵਾਲੀਆਂ ਕੰਪਨੀਆਂ ਨੂੰ ਹੋ ਸਕਦਾ ਹੈ 49. 5 ਮਿਲੀਅਨ ਡਾਲਰ ਦਾ ਜੁਰਮਾਨਾ ਇਸ ਕਾਨੂੰਨ ਅਧੀਨ...
ਬਿਹਾਰ ਬਣਿਆਂ ਸੀ. ਐੱਸ. ਆਰ. ਨੀਤੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ

ਬਿਹਾਰ ਬਣਿਆਂ ਸੀ. ਐੱਸ. ਆਰ. ਨੀਤੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ

ਪਟਨਾ, 11 ਦਸੰਬਰ 2025 : ਬਿਹਾਰ ਦੀ ਨਵ-ਨੋਟੀਫਾਈਡ ਸੂਬਾ ਸੀ. ਐੱਸ. ਆਰ. ਨੀਤੀ (CSR Policy) ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਦਿਸ਼ਾ `ਚ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਅਤੇ ਚਾਣਕਿਆ ਇੰਸਟੀਚਿਊਟ ਲੀਡਰਸ਼ਿਪ (ਸੀ. ਆਈ. ਐੱਮ. ਪੀ.) ਨੇ ਮਹੱਤਵਪੂਰਨ ਪਹਿਲ ਕੀਤੀ ਹੈ । ਪਟਨਾ ਵਿਖੇ ਆਯੋਜਿਤ ਕੀਤਾ ਗਿਆ ਪੰਜਵਾਂ ਕੌਮਾਂਤਰੀ ਸੀ....
12 ਸਾਲ ਦੀ ਉਮਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਦਾ ਖ਼ਤਰਾ

12 ਸਾਲ ਦੀ ਉਮਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਦਾ ਖ਼ਤਰਾ

ਨਵੀਂ ਦਿੱਲੀ, 11 ਦਸੰਬਰ 2025 : 10 ਭਾਰਤੀ ਸ਼ਹਿਰਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ (Students from different schools) `ਤੇ ਕਰਵਾਏ ਇਕ ਸਰਵੇਖਣ (Survey) ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ 12 ਤੋਂ 13 ਸਾਲ ਦੀ ਉਮਰ ਦਰਮਿਆਨ ਹੀ ਨਸ਼ੇ ਦੀ ਆਦਤ (Drug addiction) ਦਾ ਖ਼ਤਰਾ ਹੋ ਸਕਦਾ ਹੈ । ਇਸ ਲਈ ਸੈਕੰਡਰੀ...