ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 57ਵੇਂ ਦਿਨ 541 ਥਾਵਾਂ ਤੇ ਹੋਈ ਛਾਪੇਮਾਰੀ

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 57ਵੇਂ ਦਿਨ 541 ਥਾਵਾਂ ਤੇ ਹੋਈ ਛਾਪੇਮਾਰੀ

ਚੰਡੀਗੜ੍ਹ, 19 ਮਾਰਚ 2026 : ਪੰਜਾਬ ਪੁਲਸ ਨੇ “ਗੈਂਗਸਟਰ ‘ਤੇ ਵਾਰ ਮੁਹਿੰਮ (Campaign against gangsters) ਦੇ 57ਵੇਂ ਦਿਨ ਨੇ ਗੈਂਗਸਟਰਾਂ ਦੇ ਸਾਥੀਆਂ ਦੁਆਰਾ ਪਛਾਣੇ ਅਤੇ ਮੈਪ ਕੀਤੇ ਗਏ 541 ਸਥਾਨਾਂ ‘ਤੇ ਛਾਪੇਮਾਰੀ (Raid) ਕੀਤੀ । ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G....
ਗੈਸ ਪਲਾਂਟ ਰਾਸ ਲਾਫਾਨ ਤੇ ਈਰਾਨ ਨੇ ਕੀਤਾ ਮਿਜ਼ਾਇਲ ਹਮਲਾ

ਗੈਸ ਪਲਾਂਟ ਰਾਸ ਲਾਫਾਨ ਤੇ ਈਰਾਨ ਨੇ ਕੀਤਾ ਮਿਜ਼ਾਇਲ ਹਮਲਾ

ਕਤਰ, 19 ਮਾਰਚ 2026 : ਮੱਧ ਪੂਰਬ (Middle East) ਵਿਚ ਅਮਰੀਕਾ-ਇਜ਼ਰਾਇਲ ਵਲੋਂ ਇਰਾਨ ਨਾਲ ਕੀਤੀ ਜਾ ਰਹੀ ਜੰਗ ਦੇ ਚਲਦਿਆਂ ਬੀਤੀ ਰਾਤ ਇਕ ਵੱਡੇ ਗੈੈਸ ਪਲਾਂਟ ਤੇ ਹਮਲਾ (Attack) ਕੀਤੇ ਜਾਣ ਦਾ ਸਮਾਚਾਰ ਹੈ । ਕਿਸ ਨੇ ਤੇ ਕਿਸਦੇ ਗੈਸ ਪਲਾਂਟ ਤੇ ਕੀਤਾ ਹਮਲਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ...
ਤੇਲੰਗਾਨਾ `ਚ ਗਰਭਵਤੀ ਯੂ-ਟਿਊਬਰ ਦੇ ਕਤਲ ਮਾਮਲੇ ਵਿਚ ਪਤੀ ਗ੍ਰਿਫ਼ਤਾਰ

ਤੇਲੰਗਾਨਾ `ਚ ਗਰਭਵਤੀ ਯੂ-ਟਿਊਬਰ ਦੇ ਕਤਲ ਮਾਮਲੇ ਵਿਚ ਪਤੀ ਗ੍ਰਿਫ਼ਤਾਰ

ਕਰੀਮਨਗਰ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਜਗਤਿਆਰ ਜਿ਼ਲੇ ਵਿਚ ਪਤਨੀ ਦੇ ਕਤਲ (Murder) ਮਾਮਲੇ ਵਿਚ ਪਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ । ਕੌਣ ਹੈ ਇਹ ਯੂ-ਟਿਊਬਰ ਪਤਨੀ ਜਿਸਦਾ ਕਤਲ ਕਰ ਦਿੱਤਾ ਗਿਆ ਤੇਲੰਗਾਨਾ ਦੇ ਜਗਤਿਆਲ ਜਿਲੇ (Jagtial District) `ਚ ਇਕ...
ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

ਸਮਾਣਾ, 19 ਮਾਰਚ 2026 : ਅਮਰੀਕਾ (America) ਵਿਖੇ ਵਰਕ ਪਰਮਿਟ ਤੇ ਗਏ ਪੰਜਾਬ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ (Murder by shooting) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਵਿਖੇ ਜਿਸ ਪੰਜਾਬੀ ਨੌਜਵਾਨ (Punjabi youth) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ...
ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੱਟੇ ਜਾਣ ਦੇ ਮਾਮਲੇ ਵਿਚ ਭਾਰੀ ਰੋਸ

ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੱਟੇ ਜਾਣ ਦੇ ਮਾਮਲੇ ਵਿਚ ਭਾਰੀ ਰੋਸ

ਜ਼ੀਰਕਪੁਰ, 19 ਮਾਰਚ 2026 : ਪੰਜਾਬ ਦੇ ਸ਼ਹਿਰ ਜੀਰਕਪੁਰ (Zirakpur)ਦੇ ਐਰੋਸਿਟੀ ਦੇ ਐਚ-ਬਲਾਕ ਵਿਖੇ ਗੁਟਕਾ ਸਾਹਿਬ ਦੇ ਅੰਗ (Gutka Sahib’s organs) ਫਟੀ ਹੋਈ ਹਾਲਤ ਵਿਚ ਮਿਲਣ ਤੇ ਸੰਗਤ ਵਿਚ ਭਾਰੀ ਰੋਸ ਹੈ । ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਐਰੋਸਿਟੀ ਦੇ ਐੱਚ-ਬਲਾਕ ਵਿੱਚ ਗੁਟਕਾ ਸਾਹਿਬ ਦੇ...