Patiala Help Club Logo
ਭਦੋਹੀ `ਚ ਖੁਦਾਈ ਦੌਰਾਨ ਇੱਟਾਂ ਦੇ ਭੱਠੇ ਵਿਚੋਂ ਮਿਲਿਆ ਪ੍ਰਾਚੀਨ ਸ਼ਿਵਲਿੰਗ

ਭਦੋਹੀ `ਚ ਖੁਦਾਈ ਦੌਰਾਨ ਇੱਟਾਂ ਦੇ ਭੱਠੇ ਵਿਚੋਂ ਮਿਲਿਆ ਪ੍ਰਾਚੀਨ ਸ਼ਿਵਲਿੰਗ

ਭਦੋਹੀ, 30 ਨਵੰਬਰ 2025 : ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲੇ ਦੇ ਅਸਤੀ ਪਿੰਡ (Asti village of Bhadohi district) ਵਿਚ ਇਕ ਇੱਟਾਂ ਦੇ ਭੱਠੇ `ਤੇ ਖੁਦਾਈ (Excavation) ਦੌਰਾਨ ਸੈਂਕੜੇ ਸਾਲ ਪੁਰਾਣਾ ਇਕ ਵਿਸ਼ਾਲ ਸਿ਼ਵਲਿੰਗ (Shivaling) ਮਿਲਿਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿਚ ਉਤਸ਼ਾਹ ਅਤੇ ਸ਼ਰਧਾ ਦੀ ਲਹਿਰ ਦੌੜ ਗਈ...
ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

ਨੋਇਡਾ, 30 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਨੋਇਡਾ ਫੇਸ-2 ਥਾਣਾ ਖੇਤਰ ਦੇ ਅਧੀਨ ਆਉਂਦੇ ਯਾਕੂਬਪੁਰ ਪਿੰਡ (Yakubpur Village) ਵਿਚ ਇਕ ਨੌਜਵਾਨ ਨੇ ਇਕ ਪੀ. ਜੀ. ਵਿਚ ਵੜ ਕੇ (Entering the PG) ਆਪਣੀ 25 ਸਾਲਾ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ (Murder) ਕਰ ਦਿੱਤੀ । ਘਟਨਾ ਦੀ ਸੂਚਨਾ ਮਿਲਣ `ਤੇ...
ਪੀ. ਐਸ. ਯੂ. (ਲਲਕਾਰ) ਨੇ ਕੀਤੀ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ

ਪੀ. ਐਸ. ਯੂ. (ਲਲਕਾਰ) ਨੇ ਕੀਤੀ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ

ਪਟਿਆਲਾ, 29 ਨਵੰਬਰ 2025 : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) (Punjab Students Union (Lalkar) ਰੋਡਵੇਜ਼, ਪੀ. ਆਰ. ਟੀ. ਸੀ. ਅਤੇ ਪਨਬੱਸ ਦੇ ਮੁਲਾਜ਼ਮਾਂ `ਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ (Baton charge) ਅਤੇ ਆਗੂਆਂ ਦੀ ਗ੍ਰਿਫ਼ਤਾਰੀ (Arrest) ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ । ਯੂਨੀਅਨ ਨੇ...
44 ਹਜ਼ਾਰ 920 ਕਿਲੋਮੀਟਰ ਸੜਕਾਂ ਲਈ ਕੀਤੇ ਜਾਣਗੇ ਟੈਂਡਰ ਜਾਰੀ : ਮੁੱਖ ਮੰਤਰੀ

44 ਹਜ਼ਾਰ 920 ਕਿਲੋਮੀਟਰ ਸੜਕਾਂ ਲਈ ਕੀਤੇ ਜਾਣਗੇ ਟੈਂਡਰ ਜਾਰੀ : ਮੁੱਖ ਮੰਤਰੀ

ਚੰਡੀਗੜ੍ਹ, 29 ਨਵੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਚੰਡੀਗੜ੍ਹ ਵਿਖੇ ਪੱਤਕਰਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ 19 ਹਜ਼ਾਰ 373 ਕਿਲੋਮੀਟਰ ਸੜਕਾਂ ਲਈ 4 ਹਜ਼ਾਰ 92 ਕਰੋੜ ਦਾ ਬਜਟ ਮਨਜ਼ੂਰ ਕੀਤਾ ਸੀ ਤੇ ਹੁਣ 44 ਹਜ਼ਾਰ 920 ਕਿਲੋਮੀਟਰ ਸੜਕਾਂ (44...
ਪਟਿਆਲਾ ਬੱਸ ਅੱਡੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਦਿੱਤਾ ਧਰਨਾ

ਪਟਿਆਲਾ ਬੱਸ ਅੱਡੇ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਦਿੱਤਾ ਧਰਨਾ

ਪਟਿਆਲਾ, 29 ਨਵੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਬੱਸ ਅੱਡੇ (Bus stops) ਵਿਖੇ ਅੱਜ ਪੀ. ਆਰ. ਟੀ. ਸੀ. ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੱਲ੍ਹ ਹੋਏ ਤਣਾਅਪੂਰਨ ਪ੍ਰਦਰਸ਼ਨ ਤੋਂ ਬਾਅਦ ਕਈ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੁੜ ਧਰਨਾ ਪ੍ਰਦਰਸ਼ਨ (Protest demonstration) ਕੀਤਾ । ਧਰਨਾਕਾਰੀਆਂ...