by Moderator | Nov 26, 2025 | Breaking, Crime, India, India News, Latest News
ਮਿਰਜ਼ਾਪੁਰ, 26 ਨਵੰਬਰ 2025 : ਵਿਸ਼ਵ ਪ੍ਰਸਿੱਧ ਵਿਧਿਆਂਚਲ ਧਾਮ (Vidhyaanchal Dham) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ `ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ, ਕੀਤਾ ਹੈ । ਧਮਕੀ ਮਿਲਦਿਆਂ ਹੀ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਮਾਂ ਵਿਧਿਆਵਾਸਿਨੀ ਦੇਵੀ ਧਾਮ ਦੇ ਨਾਲ-ਨਾਲ ਅਸ਼ਟਭੁਜਾ ਅਤੇ ਕਾਲੀਖੋਹ ਮੰਦਰਾਂ ਦੀ...
by Moderator | Nov 26, 2025 | Breaking, Latest News, PUNJAB, Punjab News
ਚੰਡੀਗੜ੍ਹ, 26 ਨਵੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਸੰਯੁਕਤ ਕਿਸਾਨ ਮੋਰਚੇ ਦੀਆਂ ਮੁੱਖ ਮੰਗਾਂ ਵਿਚ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤਿਆਂ (Tax-free trade agreements) ਵਿੱਚੋਂ...
by Moderator | Nov 26, 2025 | Latest News, PUNJAB, Punjab News
ਤਰਨਤਾਰਨ, 26 ਨਵੰਬਰ 2025 : ਹਾਲ ਹੀ ਵਿਚ ਲੰਘੀ ਤਰਨਤਾਰਨ ਜਿ਼ਮਨੀ ਚੋਣ (Tarn Taran by-election) ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿਚ ਵਿਘਨ ਪਾਉਣ ਤੇ ਪੁਲਸ ਕਰਮਚਾਰੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਜਿਥੇ ਥਾਣਾ ਸਿਟੀ ਤਰਨਤਾਰਨ ਦੀ...
by Moderator | Nov 26, 2025 | Breaking, Latest News, PUNJAB, Punjab News
ਜਲੰਧਰ, 26 ਨਵੰਬਰ 2025 : ਪੰਜਾਬ ਦੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ (Chairperson of the Women’s Commission) ਤੇ ਬਾਲ ਕਮਿਸ਼ਨਰ ਰਾਜ ਲਾਲ ਗਿੱਲ ਤੇ ਕੁੰਵਰਦੀਪ ਸਿੰਘ ਨੇ ਅੱਜ ਜਲੰਧਰ ਵਿਖੇ ਰੇਪ ਤੇ ਹੱਤਿਆ (Rape and murder) ਦਾ ਸਿ਼ਕਾਰ ਹੋਈ ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ । ਜਲੰਧਰ...
by Moderator | Nov 26, 2025 | Breaking, Latest News, PUNJAB, Punjab News
ਪੰਜਾਬ, 26 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ (Holiday calendar) ਜਾਰੀ ਕੀਤਾ ਹੈ । ਕੈਲੰਡਰ ਦੇ ਮੁਤਾਬਕ 2026 ਵਿਚ 31 ਸਰਕਾਰੀ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿਚੋਂ ਪੰਜ ਐਤਵਾਰ ਨੂੰ ਪੈਂਦੀਆਂ ਹਨ । ਇਨ੍ਹਾਂ ਦਿਨਾਂ ਦੌਰਾਨ ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ,...