Patiala Help Club Logo
ਕੁਆਰੀ ਧੀ ਦੇ ਨਵਜਾਤ ਬੱਚੇ ਨੂੰ ਗੋਹੇ ਦੇ ਢੇਰ `ਚ ਜਿ਼ੰਦਾ ਦਫ਼ਨਾਇਆ

ਕੁਆਰੀ ਧੀ ਦੇ ਨਵਜਾਤ ਬੱਚੇ ਨੂੰ ਗੋਹੇ ਦੇ ਢੇਰ `ਚ ਜਿ਼ੰਦਾ ਦਫ਼ਨਾਇਆ

ਬਾਲਾਘਾਟ, 3 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਬਾਲਾਘਾਟ ਵਿਖੇ ਇਕ ਨਵ-ਜੰਮੇ ਬੱਚੇ ਨੂੰ ਗੋਹੇ ਦੇ ਢੇਰ ਵਿਚ ਜਿਉਂਦਾ ਹੀ ਦਫਨਾਏ (Buried alive) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕਿਸ ਕਾਰਨ ਕੀਤਾ ਪਿਤਾ ਵਲੋਂ ਅਜਿਹਾ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਬਾਲਾਘਾਟ ਜਿਲੇ...
ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ

ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ

ਚੰਡੀਗੜ੍ਹ, 3 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਸ਼ੁਰੂ ਹੋਏ ਮਾਨਸੂਨ ਸੈ਼ਸ਼ਨ ਦੌਰਾਨ ਪੇਪਰ ਲੀਕ ਮਾਮਲੇ ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ । ਸੈਸ਼ਨ ਦੌਰਾਨ ਵਿਰੋਧੀ ਧਿਰ ਨੇਤਾ ਬਾਜਵਾ ਨੇ ਕੀ ਆਖਿਆ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ...
ਨਾਬਾਲਗ ਲੜਕੀ ਦੇ ਲਾਪਤਾ ਹੋਣ ‘ਤੇ ਪੁਲਸ ਨੇ ਕੀਤੀ ਭਾਲ ਸ਼ੁਰੂ

ਨਾਬਾਲਗ ਲੜਕੀ ਦੇ ਲਾਪਤਾ ਹੋਣ ‘ਤੇ ਪੁਲਸ ਨੇ ਕੀਤੀ ਭਾਲ ਸ਼ੁਰੂ

ਲੁਧਿਆਣਾ, 3 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਹੈਬੋਵਾਲ ਵਿਖੇ ਇਕ 15 ਸਾਲਾ ਦੀ ਨਾਬਾਲਗ ਲੜਕੀ (Minor girl) ਦੇ ਅਚਾਨਕ ਹੀ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪਰਿਵਾਰ ਮੈਂਬਰਾਂ ਨੇ ਕੀਤੀ ਭਾਲ ਪਰ ਨਹੀਂ ਮਿਲਿਆ ਕੋਈ ਸੁਰਾਗ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਜੋ ਇਕ...
ਪਟਿਆਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਮਿਲੀ ਧਮਕੀ

ਪਟਿਆਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਨੂੰ ਮਿਲੀ ਧਮਕੀ

ਪਟਿਆਲਾ, 3 ਅਗਸਤ 2026 : ਸ਼ਾਹੀ ਸ਼ਹਿਰ ਪਟਿਆਲਾ ਦੇ ਮਾਲ ਰੋਡ ‘ਤੇ ਬਣੇ ਜਿਲਾ ਕੋਰਟ ਕੰਪਲੈਕਸ (District Court Complex) ਵਿਚ ਧਮਾਕਾਖੇਜ ਸਮੱਗਰੀ ਰੱਖਣ ਅਤੇ ਧਮਾਕਾ ਕਰਨ (explode) ਦੀ ਧਮਕੀ ਦਿੱਤੀ ਗਈ ਹੈ । ਕਿਸ ਤਰ੍ਹਾਂ ਦਿੱਤੀ ਗਈ ਹੈ ਇਹ ਧਮਕੀ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਜਿਲ੍ਹਾ ਅਤੇ ਸੈਸ਼ਨ ਜੱਜ ਦੇ...
ਪੀ. ਆਰ. ਟੀ. ਸੀ. ਤੇ ਪਨਬਸ ਕੱਚੇ ਕੰਟੈ੍ਕਟ ਕਾਮਿਆਂ ਦੀ ਹੜ੍ਹਤਾਲ ਸ਼ੁਰੂ

ਪੀ. ਆਰ. ਟੀ. ਸੀ. ਤੇ ਪਨਬਸ ਕੱਚੇ ਕੰਟੈ੍ਕਟ ਕਾਮਿਆਂ ਦੀ ਹੜ੍ਹਤਾਲ ਸ਼ੁਰੂ

ਲੁਧਿਆਣਾ, 3 ਅਗਸਤ 2026 : ਪੰਜਾਬ ਭਰ ਵਿਚ ਪੀ. ਆਰ. ਟੀ. ਸੀ. (P. R. T. C.) ਤੇ ਪਨਬਸ ਦੇ ਕੱਚੇ ਕੰਟੈ੍ਰਕਟ ਮੁਲਾਜਮਾਂ ਵਲੋਂ ਤਿੰਨ ਰੋਜ਼ਾ ਹੜ੍ਹਤਾਲ (Three-day strike) ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ । ਕਦੋਂ ਤੋਂ ਕਦੋਂ ਤੱਕ ਚਲੇਗੀ ਇਹ ਹੜ੍ਹਤਾਲ ਮਿਲੀ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਅਤੇ ਪਨਬੱਸ (Punbus) ਦੇ ਕੱਚੇ...