ਹਥਿਆਰਾਂ ਸਮੇਤ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਹਥਿਆਰਾਂ ਸਮੇਤ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ, 14 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੀ ਪੁਲਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ (Arms smuggling) ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਐਸ. ਐਸ. ਪੀ. ਅੰਮ੍ਰਿਤਸਰ (ਦਿਹਾਤੀ) ਨੇ ਕੀ ਜਾਣਕਾਰੀ ਦਿੱਤੀ ਅੰਮ੍ਰਿਤਸਰ ਪੁਲਸ (Amritsar...
ਬਦਲਾਅ ਰੈਲੀ ਵਿਚ ਬੋਲੇ ਸ਼ਾਹ ਭਾਜਪਾ ਬਣਾਏਗੀ ਪੰਜਾਬ ਵਿਚ ਆਪਣੀ ਸਰਕਾਰ

ਬਦਲਾਅ ਰੈਲੀ ਵਿਚ ਬੋਲੇ ਸ਼ਾਹ ਭਾਜਪਾ ਬਣਾਏਗੀ ਪੰਜਾਬ ਵਿਚ ਆਪਣੀ ਸਰਕਾਰ

ਮੋਗਾ, 14 ਮਾਚਚ 2026 : ਪੰਜਾਬ ਦੇ ਜਿਲਾ ਮੋਗਾ ਵਿਖੇ ਬਦਲਾਅ ਰੈਲੀ (Badlaw rally) ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ (Union Home Minister) ਅਮਿਤ ਸ਼ਾਹ ਨੇ ਸ਼ਮੂਲੀਅਤ ਕਰਕੇ ਕਈ ਐਲਾਨ ਕੀਤੇ । ਕੀ ਆਖਿਆ ਇਸ ਮੌਕੇੇ ਅਮਿਤ ਸ਼ਾਹ ਨੇ ਇਸ ਮੌਕੇ ਮੋਗਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ...
ਤਨਖਾਹਾਂ ਨਾ ਮਿਲਣ ਕਾਰਨ ਪਾਕਿਸਤਾਨ ਪੰਜਾਬ ਦੇ ਅਧਿਆਪਕਾਂ ਵਿਚ ਭਾਰੀ ਰੋਸ

ਤਨਖਾਹਾਂ ਨਾ ਮਿਲਣ ਕਾਰਨ ਪਾਕਿਸਤਾਨ ਪੰਜਾਬ ਦੇ ਅਧਿਆਪਕਾਂ ਵਿਚ ਭਾਰੀ ਰੋਸ

ਲਾਹੌਰ, 14 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਲਹਿੰਦੇ ਪੰਜਾਬ ਵਿਖੇ ਹਜ਼ਾਰਾਂ ਅਧਿਆਪਕਾਂ ਨੂੰ ਤਨਖਾਹਾਂ (Salaries) ਨਾ ਮਿਲਣ ਕਾਰਨ ਭਾਰੀ ਰੋਸ (Huge protest) ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕਿੰਨੇ ਅਧਿਆਪਕ ਹਨ ਤਨਖਾਹ ਤੋਂ ਵਾਂਝੇ ਮਿਲੀ ਜਾਣਕਾਰੀ ਅਨੁਸਾਰ ਜੋ ਪਾਕਿਸਤਾਨ ਵਿਚ...
ਕਤਲ ਮਾਮਲੇ ਵਿਚ ਭਾਜਪਾ ਦੇ 5 ਵਰਕਰਾਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ

ਕਤਲ ਮਾਮਲੇ ਵਿਚ ਭਾਜਪਾ ਦੇ 5 ਵਰਕਰਾਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ

ਕੋਚੀ (ਕੇਰਲ), 14 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ ਦੀ ਹਾਈਕੋਰਟ (High Court of Kerala) ਵਲੋਂ ਮਾਕਪਾ ਵਰਕਰ ਦੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਅਹਿਮ ਫ਼ੈਸਲਾ ਬਰਕਰਾਰ (Decision upheld) ਰੱਖਿਆ ਹੈ । ਕੀ ਫ਼ੈਸਲਾ ਬਰਕਰਾਰ ਰੱਖਿਆ ਹੈ ਕੋਰਟ ਨੇ ਮਿਲੀ ਜਾਣਕਾਰੀ ਮੁਤਾਬਕ ਕੇਰਲ ਹਾਈ ਕੋਰਟ ਨੇ...
ਪੀਰੀਅਡ ਦੌਰਾਨ ਪੇਡ ਲੀਵ ਦੀ ਪਟੀਸ਼ਨ ਸੁਪਰੀਮ ਕੋਰਟ `ਚ ਰੱਦ

ਪੀਰੀਅਡ ਦੌਰਾਨ ਪੇਡ ਲੀਵ ਦੀ ਪਟੀਸ਼ਨ ਸੁਪਰੀਮ ਕੋਰਟ `ਚ ਰੱਦ

ਨਵੀਂ ਦਿੱਲੀ, 14 ਮਾਰਚ 2026 : ਸੁਪਰੀਮ ਕੋਰਟ(Supreme Court) `ਚ ਦੇਸ਼ ਭਰ ਵਿਚ ਵਿਦਿਆਰਥਣਾਂ ਅਤੇ ਕੰਮਕਾਜ਼ੀ ਔਰਤਾਂ ਨੂੰ ਪੀਰੀਅਡ ਦੌਰਾਨ ਪੇਡ ਲੀਵ ਦੇਣ ਦੀ ਮੰਗ ਵਾਲੀ ਪਟੀਸ਼ਨ ਰੱਦ (Petition dismissed) ਹੋ ਗਈ । ਕੀ ਆਖਿਆ ਚੀਫ ਜਸਟਿਸ ਨੇ ਚੀਫ਼ ਜਸਟਿਸ ਸੂਰਿਆਕਾਂਤ ਤੇ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜੇ ਕਾਨੂੰਨ...