Patiala Help Club Logo
ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ 1 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ

ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ 1 ਲੱਖ ਰੁਪਏ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 27 ਜੂਨ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹੈ ਇਹ ਸਹਾਇਕ ਰਜਿਸਟਰਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ...
ਖੇਡਾਂ ਰਾਹੀਂ ਹੀ ਜਿੱਤੀ ਜਾਵੇਗੀ ਨਸਿ਼ਆਂ ਖਿ਼ਲਾਫ਼ ਜੰਗ : ਮਾਨ

ਖੇਡਾਂ ਰਾਹੀਂ ਹੀ ਜਿੱਤੀ ਜਾਵੇਗੀ ਨਸਿ਼ਆਂ ਖਿ਼ਲਾਫ਼ ਜੰਗ : ਮਾਨ

ਚੰਡੀਗੜ੍ਹ, 27 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ ‘ਤੇ ਆਖਿਆ ਹੈ ਕਿ ਖੇਡਾਂ ਰਾਹੀਂ ਹੀ ਨਸਿ਼ਆਂ ਖਿਲਾਫ ਜੰਗ ਨੂੰ ਜਿੱਤਿਆ ਜਾ ਸਕਦਾ ਹੈ । ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਹੈ ਕਿ ਸਬਾ ਸਰਕਾਰ ਖੇਡ...
ਰਾਜਪੁਰਾ ਵਿਚ ਲਕਸ਼ਮੀ ਪ੍ਰਾਪਰਟੀ ਦੇ ਦਫ਼ਤਰ ਤੇ ਹੋਈ ਗੋਲੀਬਾਰੀ

ਰਾਜਪੁਰਾ ਵਿਚ ਲਕਸ਼ਮੀ ਪ੍ਰਾਪਰਟੀ ਦੇ ਦਫ਼ਤਰ ਤੇ ਹੋਈ ਗੋਲੀਬਾਰੀ

ਰਾਜਪੁਰਾ, 26 ਜੂਨ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ (Rajpura) ਦੇ ਅੰਡਰ ਬ੍ਰਿਜ ਰੋਡ ਤੇ ਸਥਿਤ ਲਕਸ਼ਮੀ ਪ੍ਰਾਪਰਟੀ (Lakshmi Property) ਦੇ ਦਫ਼ਤਰ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਸਮਾਚਾਰ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਅੰਡਰ ਬ੍ਰਿਜ ਰੋਡ (Under...
ਸ਼ਹਿਜ਼ਾਦ ਭੱਟੀ ਗੈਂਗ ਦੇ ਤਿੰਨ ਮੁਲਜ਼ਮ ਜਲੰਧਰ ਪੁਲਸ ਨੇ ਕੀਤੇ ਗ੍ਰਿਫ਼ਤਾਰ

ਸ਼ਹਿਜ਼ਾਦ ਭੱਟੀ ਗੈਂਗ ਦੇ ਤਿੰਨ ਮੁਲਜ਼ਮ ਜਲੰਧਰ ਪੁਲਸ ਨੇ ਕੀਤੇ ਗ੍ਰਿਫ਼ਤਾਰ

ਜਲੰਧਰ, 26 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਪੰਜਾਬ ਪੁਲਸ ਵਲੋਂ ਸ਼ਹਿਜਾਦ ਭੱਟੀ ਗੈਂਗ ਦੇ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹਨ ਇਹ ਤਿੰਨੋ ਜਣੇ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਸ (Jalandhar Police) ਵੱਲੋਂ ਜੋ ਦੇਸ਼ ਦੀ ਸੁਰੱਖਿਆ ਨੂੰ...
ਪਤੀ ਦੀ ‘ਪ੍ਰਾਪਰਟੀ` ਨਹੀਂ ਹੁੰਦੀ ਪਤਨੀ : ਉੜੀਸਾ ਹਾਈ ਕੋਰਟ

ਪਤੀ ਦੀ ‘ਪ੍ਰਾਪਰਟੀ` ਨਹੀਂ ਹੁੰਦੀ ਪਤਨੀ : ਉੜੀਸਾ ਹਾਈ ਕੋਰਟ

ਭੁਵਨੇਸ਼ਵਰ, 26 ਜੂਨ 2026 : ਭਾਰਤ ਦੇਸ਼ ਦੇ ਸੂਬੇ ਓੜੀਸਾ ਦੀ ਹਾਈਕੋਰਟ (Orissa High Court) ਨੇ ਬੀਤੇ ਦਿਨੀਂ ਆਪਣੇ ਇਕ ਫ਼ੈਸਲੇ ਵਿਚ ਇਕ ਅਹਿਮ ਗੱਲ ਸਪੱਸ਼ਟ ਕੀਤੇ ਜਾਣ ਦਾ ਸਮਾਚਾਰ ਹੈ । ਫੈਸਲੇ ਵਿਚ ਕੀ ਅਹਿਮ ਗੱਲ ਸਪੱਸ਼ਟ ਕੀਤੀ ਗਈ ਹੈ ਓੜੀਸਾ ਹਾਈਕੋਰਟ ਵਲੋਂ ਉੜੀਸਾ ਹਾਈ ਕੋਰਟ ਨੇ ਵੀਰਵਾਰ ਨੂੰ ਆਪਣੇ ਇਕ ਫੈਸਲੇ ਵਿਚ ਸਪੱਸ਼ਟ...