Patiala Help Club Logo
ਗਰਭ ਅਵਸਥਾ ਤੋਂ ਬਾਅਦ ਖੇਡ ’ਚ ਵਾਪਸੀ ਦੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਗਰਭ ਅਵਸਥਾ ਤੋਂ ਬਾਅਦ ਖੇਡ ’ਚ ਵਾਪਸੀ ਦੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਨਵੀਂ ਦਿੱਲੀ, 23 ਜੂਨ 2026 : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (International Cricket Council) ਵਲੋ ਮਹਿਲਾ ਕ੍ਰਿਕਟਰਜ਼ ਦੇ ਲਈ ਗਰਭ ਅਵਸਥਾ (Pregnancy) ਤੋਂ ਬਾਅਦ ਦੀ ਸਥਿਤੀ ਤੇ ਵੀ ਖੇਡ ਵਿਚ ਵਾਪਸੀ ਦੇ ਨਿਰਦੇਸ਼ ਜਾਰੀ ਕੀਤੇ ਹਨ । ਕੀ ਨਿਰਦੇਸ਼ ਜਾਰੀ ਕੀਤੇ ਹਨ ਕੌਂਸਲ ਨੇ ਮਿਲੀ ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਕ੍ਰਿਕਟ...
ਭਾਜਪਾ ਦੇ ਸੀਨੀਅਰ ਆਗੂ ਦੇ ਕਲੀਨਿਕ ‘ਤੇ ਹੋਇਆ ਪੈਟਰੋਲ ਬੰਬ ਨਾਲ ਹਮਲਾ

ਭਾਜਪਾ ਦੇ ਸੀਨੀਅਰ ਆਗੂ ਦੇ ਕਲੀਨਿਕ ‘ਤੇ ਹੋਇਆ ਪੈਟਰੋਲ ਬੰਬ ਨਾਲ ਹਮਲਾ

ਬਠਿੰਡਾ, 23 ਜੂਨ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਵਿਸਾਲ ਨਗਰ ਵਿਖੇ ਬਣੇ ਕਲੀਨਿਕ ਤੇ ਬੀਤੀ ਦਰਮਿਆਨੀ ਰਾਤ ਪੈਟਰੋਲ ਬੰਬ (Petrol bomb) ਸੁੱਟ ਕੇ ਹਮਲਾ ਕੀਤਾ ਗਿਆ ਹੈ । ਕਿਸ ਦਾ ਹੈ ਇਹ ਕਲੀਨਿਕ ਮਿਲੀ ਜਾਣਕਾਰੀ ਅਨੁਸਾਰ ਜਿਲਾ ਬਠਿੰਡਾ ਦੇ ਵਿਸ਼ਾਲ ਨਗਰ ਸਥਿਤ ਜੋ ਇਕ ਕਲੀਨਿਕ ‘ਤੇ ਅਣਪਛਾਤੇ ਹਮਲਾਵਰਾਂ...
ਆਪ ਕਨਵੀਨਰ ਅਰਵਿੰਦ ਕੇਜਰੀਵਾਲ ਆਉਣਗੇ ਪੰਜਾਬ ਦੇ ਤਿੰਨ ਦਿਨਾਂ ਦੌਰੇ ਤੇ

ਆਪ ਕਨਵੀਨਰ ਅਰਵਿੰਦ ਕੇਜਰੀਵਾਲ ਆਉਣਗੇ ਪੰਜਾਬ ਦੇ ਤਿੰਨ ਦਿਨਾਂ ਦੌਰੇ ਤੇ

ਚੰਡੀਗੜ੍ਹ, 23 ਜੂਨ 2026 : ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 27 ਜੂਨ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਤਿੰਨ ਰੋਜ਼ਾ ਦੌਰੇ (Three-day tour) ‘ਤੇ ਆ ਰਹੇ ਹਨ । ਕਿਹੜੇ ਕਿਹੜੇ ਹਨ ਤਿੰਨ ਜਿਲੇ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ...
ਅਬੋਹਰ ਪੁਲਸ ਨੇ ਨਸ਼ਾ ਤਸਕਰਾਂ ਦੇ ਕੋਲੋਂ ਕੀਤੀ ਹੈਰੋਇਨ ਬਰਾਮਦ

ਅਬੋਹਰ ਪੁਲਸ ਨੇ ਨਸ਼ਾ ਤਸਕਰਾਂ ਦੇ ਕੋਲੋਂ ਕੀਤੀ ਹੈਰੋਇਨ ਬਰਾਮਦ

ਅਬੋਹਰ, 23 ਜੂਨ 2026 : ਪੰਜਾਬ ਦੇ ਜਿਲਾ ਫਾਜਿਲਕਾ ਅਧੀਨ ਆਉਂਦੇ ਸ਼ਹਿਰ ਅਬੋਹਰ (Abohar) ਵਿਖੇ ਪੰਜਾਬ ਪੁਲਸ ਵਲੋਂ ਦੋ ਨਸ਼ਾ ਤਸਕਰਾਂ ਤੋਂ ਹੈਰੋਇਨ (Heroin) ਬਰਾਮਦ ਕੀਤੀ ਗਈ ਹੈ ਦਾ ਸਮਾਚਾਰ ਹੈ । ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੇ ਨਸ਼ਾ ਵਿਰੋਧੀ ਸੈੱਲ (Anti-Drug Cell) ਵਲੋਂ ਜੋ ਨਸ਼ਾ...
ਪੰਜਾਬ ਪੁਲਸ ਨੇ 579 ਥਾਵਾਂ ‘ਤੇ ਛਾਪੇਮਾਰੀ ਕਰਕੇ ਕੀਤੇ 337 ਜਣੇ ਗ੍ਰਿਫ਼ਤਾਰ

ਪੰਜਾਬ ਪੁਲਸ ਨੇ 579 ਥਾਵਾਂ ‘ਤੇ ਛਾਪੇਮਾਰੀ ਕਰਕੇ ਕੀਤੇ 337 ਜਣੇ ਗ੍ਰਿਫ਼ਤਾਰ

ਚੰਡੀਗੜ੍ਹ, 23 ਜੂਨ 2026 : ਪੰਜਾਬ ਪੁਲਸ (Punjab Police) ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 153ਵੇਂ ਦਿਨ ਅੱਜ ਸੂਬੇ ਭਰ ‘ਚ ਗੈਂਗਸਟਰ ਸਾਥੀਆਂ ਦੇ 579 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ਗਈ । ਗੈਂਗਸਟਰਾਂ ਤੇ ਵਾਰ ਮੁਹਿੰਮ ਹੋਈ 153ਵੇਂ ਦਿਨ ਵਿਚ ਦਾਖਲ ਪੰਜਾਬ ਪੁਲਸ ਮੁਤਾਬਕ ਮੁਹਿੰਮ ਦੇ...