Patiala Help Club Logo
ਅਣਪਛਾਤੇ ਨੌਜਵਾਨਾਂ ਨੇ ਜਲੰਧਰ ਕੈਂਟ ’ਚ ਦਿਨ ਦਿਹਾੜੇ ਚਲਾਈਆਂ ਗੋਲੀਆਂ

ਅਣਪਛਾਤੇ ਨੌਜਵਾਨਾਂ ਨੇ ਜਲੰਧਰ ਕੈਂਟ ’ਚ ਦਿਨ ਦਿਹਾੜੇ ਚਲਾਈਆਂ ਗੋਲੀਆਂ

ਜਲੰਧਰ, 17 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ ਕੈਂਟ (Jalandhar Cantt) ਦੇ ਮੁਹੱਲਾ ਨੰਬਰ 30 ਵਿਚ ਬੀਤੇ ਦਿਨੀਂ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਬਾਰੀ (Firing)  ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਕਿਸ ਦੇ ਲੱਗੀਆਂ ਗੋਲੀਆਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕੈਂਟ ਦੇ ਮੁਹੱਲਾ ਨੰਬਰ 30 ਵਿੱਚ ਗੋਲੀਆਂ ਚੱਲਣ...
ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਪੁਲਸ ਵਲੋਂ 583 ਥਾਈਂ ਛਾਪੇਮਾਰੀ

ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਪੁਲਸ ਵਲੋਂ 583 ਥਾਈਂ ਛਾਪੇਮਾਰੀ

ਚੰਡੀਗੜ੍ਹ, 16 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਵਲੋਂ ਗੈਂਗਸਟਰਾਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਜਾਬ ਪੁਲਸ ਵਲੋਂ 583 ਥਾਈਂ ਛਾਪੇਮਾਰੀ (Raid) ਕੀਤੀ ਗਈ । ਕਿੰਨਵੇਂ ਦਿਨ ਵਿਚ ਦਾਖਲ ਹੋਈ ਮੁਹਿੰਮ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਡੀ. ਜੀ. ਪੀ. ਪੰਜਾਬ ਗੌਰਵ ਯਾਦਵ (DGP...
ਪੰਜਾਬ ਵਿੱਚ ਚਲਾਈ ਜਾਵੇਗੀ 16 ਰੋਜ਼ਾ ‘ਸਵੱਛਤਾ ਹੀ ਸੇਵਾ-2026 ਮੁਹਿੰਮ

ਪੰਜਾਬ ਵਿੱਚ ਚਲਾਈ ਜਾਵੇਗੀ 16 ਰੋਜ਼ਾ ‘ਸਵੱਛਤਾ ਹੀ ਸੇਵਾ-2026 ਮੁਹਿੰਮ

ਚੰਡੀਗੜ੍ਹ, 16 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੰਜਾਬ ਭਰ ਵਿਚ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ-2026 ਮੁਹਿੰਮ ਚਲਾਈ ਜਾਵੇਗੀ । ਕੀ ਦੱਸਿਆ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ...
ਉਤਰ ਪ੍ਰਦੇਸ਼ ਵਿਚ ਨੌਜਵਾਨ ਨੇ ਕੀਤੀ ਆਪਣੀ ਦਾਦੀ ਅਤੇ ਭੂਆ ਦੀ ਕੁੱਟਮਾਰ

ਉਤਰ ਪ੍ਰਦੇਸ਼ ਵਿਚ ਨੌਜਵਾਨ ਨੇ ਕੀਤੀ ਆਪਣੀ ਦਾਦੀ ਅਤੇ ਭੂਆ ਦੀ ਕੁੱਟਮਾਰ

ਬੁਲੰਦਸ਼ਹਿਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬੁਲੰਦਸ਼ਹਿਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਦਾਦੀ ਅਤੇ ਭੂਆ ਦੀ ਕੁਟਮਾਰ (Beating) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਕਾਰਨ ਹੈ ਨੌਜਵਾਨ ਵਲੋਂ ਕੁੱਟਮਾਰ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਬੁਲੰਦਸ਼ਹਿਰ (Bulandshahr)...
ਸਕੂਲੀ ਵਿਦਿਆਰਥੀਆਂ ਦੀ ਨਜਾਇਜ਼ ਕੁੱਟਮਾਰ ਦੇ ਅਧਿਆਪਕ ਤੇ ਲੱਗੇ ਦੋਸ਼

ਸਕੂਲੀ ਵਿਦਿਆਰਥੀਆਂ ਦੀ ਨਜਾਇਜ਼ ਕੁੱਟਮਾਰ ਦੇ ਅਧਿਆਪਕ ਤੇ ਲੱਗੇ ਦੋਸ਼

ਉਤਰ ਪ੍ਰਦੇਸ਼, 16 ਸਤੰਬਰ 2026 : ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਦੇ ਸਹਜਨਵਾ ਬਲਾਕ ਦੇ ਪ੍ਰਾਇਮਰੀ ਸਕੂਲ ਵਿਖੇ ਇਕ ਅਧਿਆਪਕ ਤੇ ਬੱਚਿਆਂ ਦੀ ਨਜਾਇਜ਼ ਕੁੱਟਮਾਰ (Unlawful assault) ਦੇ ਦੋਸ਼ ਲੱਗੇ ਹਨ । ਕੀ ਦੋਸ਼ ਲਗਾਏ ਗਏ ਹਨ ਬੱਚਿਆਂ ਵਲੋਂ ਅਧਿਆਪਕ ‘ਤੇ ਮਿਲੀ ਜਾਣਕਾਰੀ ਅਨੁਸਾਰ ਸਹਜਨਵਾ ਬਲਾਕ ਦੇ ਜਿਸ...