Patiala Help Club Logo
ਅਵਾਰਾ ਕੁੱਤਿਆਂ ਦੇ ਝੁੰਡ ਨੇ ਮੰਦਬੁੱਧੀ ਵਿਅਕਤੀ ਨੂੰ ਕੀਤਾ ਜਖਮੀ

ਅਵਾਰਾ ਕੁੱਤਿਆਂ ਦੇ ਝੁੰਡ ਨੇ ਮੰਦਬੁੱਧੀ ਵਿਅਕਤੀ ਨੂੰ ਕੀਤਾ ਜਖਮੀ

ਬਟਾਲਾ, 17 ਸਤੰਬਰ 2026 : ਪੰਜਾਬ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (Sri Hargobindpur Sahib) ਦੇ ਪਿੰਡ ਚੌੜਾ ਮਧਰਾ ਵਿਖੇ ਅਵਾਰਾ ਕੁੱਤਿਆਂ (Stray dogs) ਦੇ ਝੁੰਡ ਨੇ ਇਕ ਮੰਦਬੁੱਧੀ ਵਿਅਕਤੀ ਨੂੰ ਜਖਮੀ ਕਰ ਦਿੱਤਾ ਹੈ । ਕਦੋਂ ਵਾਪਰਿਆ ਇਹ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੌੜਾ ਮਧਰਾ (Village...
ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰ ਕੇ ਭੱਜਣ ਤੇ ਲਖਨਊ ਵਿਖੇ ਪ੍ਰੇਮੀ ਗ੍ਰਿਫ਼ਤਾਰ

ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰ ਕੇ ਭੱਜਣ ਤੇ ਲਖਨਊ ਵਿਖੇ ਪ੍ਰੇਮੀ ਗ੍ਰਿਫ਼ਤਾਰ

ਲਖਨਊ, 17 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਪ੍ਰੇਮੀ ਵਲੋਂ ਆਪਣੀ ਹੀ ਪ੍ਰੇਮਿਕਾ ਨੂੰ ਕਾਰ ਨਾਲ ਟੱਕਰ ਮਾਰਨ ਦਾ ਘਟਨਾਕ੍ਰਮ ਵਾਪਰਿਆ ਹੈ । ਕੌਣ ਹੈ ਇਹ ਪ੍ਰੇਮੀ ਜਿਸ ਨੇ ਪ੍ਰੇਮਿਕਾ ਨੂੰ ਮਾਰੀ ਕਾਰ ਨਾਲ ਟੱਕਰ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਲਖਨਊ ਦੇ...
ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ

ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ

ਜਲੰਧਰ, 17 ਸਤੰਬਰ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਡੀ. ਏ. ਵੀ. ਕਾਲਜ ਵਿਚ ਇਕ ਗਾਨੇ ਦੀ ਸ਼ੂਟਿੰਗ ਦੌਰਾਨ ਗੰਨ ਕਲਚਰ ਨੂੰ ਪ੍ਰਮੋਟ ਕਰਨ ‘ਤੇ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ । ਕਿਸ ਗਾਇਕ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ...
ਘਰ ਦੀ ਛੱਤ `ਤੇ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਬਜ਼ੁਰਗ ਔਰਤ ਦੀ ਮੌਤ

ਘਰ ਦੀ ਛੱਤ `ਤੇ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਬਜ਼ੁਰਗ ਔਰਤ ਦੀ ਮੌਤ

ਫਤਿਹਾਬਾਦ, 17 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਫਤਿਹਾਬਾਦ ਦੇ ਪਿੰਡ ਖਜੂਰੀ ਜਾਤੀ ਵਿਖੇ ਅਸਮਾਨੀ ਬਿਜਲੀ (Lightning) ਘਰ ਦੀ ਛੱਤ ‘ਤੇ ਡਿੱਗਣ ਦੇ ਕਾਰਨ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਹੈ । ਕੌਣ ਹੈ ਇਹ ਬਜਰਗ ਔਰਤ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇੇ 3 ਵਜੇ ਦੇ ਕਰੀਬ ਪਿੰਡ ਖਜੂਰੀ ਜਾਤੀ ਵਿਖੇ ਜੋ ਇਕ ਘਰ...
ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ

ਮਿਸਟਰੀ ਸਪਿੰਨਰ ਵਰੁਣ ਸੱਟ ਲੱਗਣ ਕਾਰਨ ਹੋਏ ਏਸ਼ੀਆਈ ਖੇਡਾਂ ’ਚੋਂ ਬਾਹਰ

ਨਵੀਂ ਦਿੱਲੀ, 17 ਸਤੰਬਰ 2026 : ਭਾਰਤ ਦੇਸ਼ ਦੇ ਪ੍ਰਸਿੱਧ ਮਿਸਟਰੀ ਸਪਿੰਨਰ ਵਰੁਣ ਚੱਕਰਵਾਤੀ (Spinner Varun Chakravarthy) ਪੈਰ ਵਿਚ ਸੱਟ ਲੱਗਣ ਦੇ ਕਾਰਨ ਏਸ਼ੀਆਈ ਖੇਡਾਂ-2026 ਦੇ ਵਿਚੋਂ ਬਾਹਰ ਹੋ ਗਏ ਹਨ । ਕਦੋਂ ਲੱਗੀ ਸੀ ਚੱਕਰਵਰਤੀ ਦੇ ਇਹ ਸੱਟ ਮਿਲੀ ਜਾਣਕਾਰੀ ਅਨੁਸਾਰ ਕ੍ਰਿਕਟਰ ਵਰੁਣ ਚੱਕਰਵਰਤੀ ਜੋ ਸੱਟ ਕਾਰਨ ਏਸ਼ੀਆਈ...