Patiala Help Club Logo
ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ

ਡੀ. ਐਮ. ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰ ਦਿਆਂਗਾ : ਗ੍ਰਹਿ ਮੰਤਰੀ

ਦਿੱਲੀ, 23 ਮਾਰਚ 2026 : ਪੰਜਾਬ ਦੇ ਜਿਲਾ ਮੈਨੇਜਰ (District Manager) ਦੀ ਮੌਤ ਦੇ ਮਾਮਲੇ ਵਿਚ ਅੱਜ ਕੇਂਦਰੀ ਗ੍ਰਹਿ ਮੰਤਰੀ (Central Home Minister) ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੀ. ਬੀ. ਆਈ. (C. B. I.) ਨੂੰ ਟ੍ਰਾਂਸਫਰ ਕਰ ਦੇਣਗੇ । ਕਿਸ ਨੇ ਚੁੱਕਿਆ ਇਹ ਮੁੱਦਾ ਅੱਜ ਦਿੱਲੀ ਵਿਖੇ ਲੋਕ ਸਭਾ ਵਿਚ ਪੰਜਾਬ...
ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ਤੇ ਡਰਾਉਣ ਧਮਕਾਉਣ ਦੇ ਦੋਸ਼

ਐਸ. ਡੀ. ਐਮ. ਨੇ ਲਗਾਏ ਡਿਪਟੀ ਕਮਿਸ਼ਨਰ ਤੇ ਡਰਾਉਣ ਧਮਕਾਉਣ ਦੇ ਦੋਸ਼

ਮੋਗਾ, 23 ਮਾਰਚ 2026 : ਪੰਜਾਬ ਦੇ ਸ਼ਹਿਰ ਬਾਘਾ ਪੁਰਾਣਾ (Bagha Purana) ਦੇ ਐਸ. ਡੀ. ਐਮ. ਵਲੋਂ ਡੀ. ਸੀ. ਮੋਗਾ (D. C. Moga) ਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇ਼ਸ਼ਾਨ ਕਰਨ ਤੇ ਡਰਾਉਣ-ਧਮਕਾਉਣ (intimidate) ਦੇ ਦੋਸ਼ ਲਗਾਏ ਗਏ ਹਨ । ਕੌਣ ਹਨ ਇਹ ਐਸ. ਡੀ. ਐਮ. ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਬਾਘਾ ਪੁਰਾਣਾ ਦੇ ਜਿਸ...
ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ

ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ

ਗਾਜ਼ੀਆਬਾਦ, 23 ਮਾਰਚ 2026 : ਪਾਕਿਸਤਾਨ (Pakistan) ਲਈ ਦੇਸ਼ ਦੀਆਂ ਸੰਵੇਦਨਸ਼ੀਲ ਸਥਾਨਾਂ ਦੀ ਰੇਕੀ ਅਤੇ ਜਾਸੂਸੀ (Spying) ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਐੱਸ. ਆਈ. ਟੀ. ਨੇ ਗ੍ਰਿਫਤਾਰ (Arrested) ਕੀਤਾ ਹੈ । ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਮੁਲਜਮਾਂ ਕੋਲੋਂ ਫੜੇ ਗਏ ਮੁਲਜ਼ਮਾਂ `ਚ ਗੈਂਗ ਦਾ ਹੈਂਡਲਰ, ਲੇਡੀ...
ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ

ਚੰਡੀਗੜ੍ਹ ਮੌਸਮ ਵਿਭਾਗ ਨੇ ਕੀਤੀ 11 ਜਿਲਿਆਂ ਵਿਚ ਮੀਂਹ ਪੈਣ ਦੀ ਭਵਿੱਖ ਬਾਣੀ

ਚੰਡੀਗੜ੍ਹ, 23 ਮਾਰਚ 2026 : ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਦੇ ਵਿਚ ਮੌਸਮ ਖੁਸ਼ਕ ਰਹਿਣ ਕਾਰਨ ਤਾਪਮਾਨ 24 ਘੰਟਿਆਂ ਵਿਚ 2. 1 ਡਿੱਗਰੀ ਸੈਲਸੀਅਸ ਵਧਣ ਕਾਰਨ ਤਾਪਮਾਨ (Temperature) ਆਮ ਦੇ ਨੇੜੇ ਆ ਗਿਆ ਹੈ । ਮੌਸਮ ਵਿਭਾਗ ਨੇ ਕੀਤੀ ਭਵਿੱਖ ਬਾਣੀ ਕੀਤੀ ਹੈ ਜਾਣਕਾਰੀ ਮੁਤਾਬਕ ਚੰਡੀਗੜ੍ਹ ਮੌਸਮ ਵਿਭਾਗ...
ਮਲਿਆਲਮ ਅਦਾਕਾਰਾ ਨਾਲ ਛੇੜਛਾੜ ਮਾਮਲੇ ਵਿਚ ਮੁਲਜਮ ਗ੍ਰਿਫ਼ਤਾਰ

ਮਲਿਆਲਮ ਅਦਾਕਾਰਾ ਨਾਲ ਛੇੜਛਾੜ ਮਾਮਲੇ ਵਿਚ ਮੁਲਜਮ ਗ੍ਰਿਫ਼ਤਾਰ

ਕੋਚੀ, 23 ਮਾਰਚ 2026 : ਕੇਰਲ (Kerala) ਦੇ ਕਲੂਰ `ਚ ਇਕ ਲੋਕਪ੍ਰਿਯ ਮਲਿਆਲਮ ਫਿਲਮ ਅਦਾਕਾਰਾ ਨਾਲ ਛੇੜਛਾੜ (Teasing) ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਕੌਣ ਹੈ ਇਹ ਵਿਅਕਤੀ ਉਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਕਥਰੀਕਡਾਵ ਦੇ ਰਹਿਣ ਵਾਲੇ ਵਿਬਿਨ ਰਾਏ...