Patiala Help Club Logo
ਕੋਡੀਨ ਵਾਲੇ ਕਫ ਸਿਰਪ ਮਾਮਲੇ `ਚ 5 ਗ੍ਰਿਫਤਾਰ

ਕੋਡੀਨ ਵਾਲੇ ਕਫ ਸਿਰਪ ਮਾਮਲੇ `ਚ 5 ਗ੍ਰਿਫਤਾਰ

ਵਾਰਾਣਸੀ, 29 ਦਸੰਬਰ 2025 : ਵਾਰਾਣਸੀ ਪੁਲਸ (Varanasi Police) ਨੇ ਕੋਡੀਨ ਵਾਲੇ ਕਫ ਸਿਰਪ (cough syrup) ਦੀ ਗ਼ੈਰ-ਕਾਨੂੰਨੀ ਸਪਲਾਈ ਦੇ ਮਾਮਲੇ `ਚ ਫਰਜ਼ੀ ਦਵਾਈ ਕੰਪਨੀਆਂ ਬਣਾ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕਰਨ ਦੇ ਦੋਸ਼ `ਚ 5 ਲੋਕਾਂ ਨੂੰ ਗ੍ਰਿਫਤਾਰ (arrested) ਕੀਤਾ ਹੈ । ਫਰਜ਼ੀ ਕੰਪਨੀਆਂ ਨਾਲ ਕਰੋੜਾਂ ਦਾ ਲੈਣ-ਦੇਣ...
ਕਾਰ ਦੇ ਅੱਗ ਸੇਕ ਰਹੇ ਲੋਕਾਂ `ਤੇ ਚੜ੍ਹਨ ਨਾਲ ਦੋ ਦੀ ਮੌਤ

ਕਾਰ ਦੇ ਅੱਗ ਸੇਕ ਰਹੇ ਲੋਕਾਂ `ਤੇ ਚੜ੍ਹਨ ਨਾਲ ਦੋ ਦੀ ਮੌਤ

ਮੋਰੇਨਾ, (ਮੱਧ ਪ੍ਰਦੇਸ਼), 28 ਦਸੰਬਰ 2025 : ਭਾਰਤੀ ਜਨਤਾ ਯੁਵਾ ਮੋਰਚਾ (Bharatiya Janata Yuva Morcha) (ਬੀ. ਜੇ. ਵਾਈ. ਐੱਮ.) ਦੇ ਨੇਤਾ ਦੀ ਤੇਜ਼ ਰਫ਼ਤਾਰ ਕਾਰ (Fast car) ਦੂਜੀ ਕਾਰ ਨਾਲ ਟਕਰਾ ਗਈ ਅਤੇ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ `ਤੇ ਜਾ ਚੜ੍ਹੀ । ਹਾਦਸੇ ਵਿਚ 11 ਸਾਲਾ ਬੱਚੇ ਅਤੇ 1 ਇਕ ਬਜ਼ੁਰਗ ਵਿਅਕਤੀ ਦੀ...
ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ

ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ

ਹੈਦਰਾਬਾਦ, 28 ਦਸੰਬਰ 2025 : ਹੈਦਰਾਬਾਦ ਪੁਲਸ (Hyderabad Police) ਨੇ ਪਿਛਲੇ ਸਾਲ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਸਮੇਂ ਇਕ ਥੀਏਟਰ `ਚ ਮਚੀ ਭਾਜੜ ਦੌਰਾਨ ਇਕ ਔਰਤ ਦੀ ਹੋਈ ਮੌਤ ਨੂੰ ਲੈ ਕੇ ਤੇਲਗੂ ਅਦਾਕਾਰ ਅੱਲੂ ਅਰਜੁਨ (Allu Arjun) ਸਮੇਤ 23 ਮੁਲਜ਼ਮਾਂ ਵਿਰੁੱਧ ਇੱਥੋਂ ਇਕ ਅਦਾਲਤ `ਚ ਦੋਸ਼ ਪੱਤਰ ਦਾਇਰ (Chargesheet...
ਤੇਜ ਪ੍ਰਤਾਪ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਤੇਜ ਪ੍ਰਤਾਪ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਪਟਨਾ, 28 ਦਸੰਬਰ 2025 : ਜਨਸ਼ਕਤੀ ਜਨਤਾ ਦਲ (ਜੇ. ਜੇ. ਡੀ.) ਦੇ ਮੁਖੀ ਤੇਜ ਪ੍ਰਤਾਪ ਯਾਦਵ (Tej Pratap Yadav) ਨੇ ਪਾਰਟੀ `ਚੋਂ ਕੱਢੇ ਗਏ ਰਾਸ਼ਟਰੀ ਬੁਲਾਰੇ ਸੰਤੋਸ਼ ਰੇਣੂ ਯਾਦਵ `ਤੇ ਜਾਨੋਂ ਮਾਰਨ ਦੀ ਧਮਕੀ (Death threat) ਦੇਣ ਦਾ ਦੋਸ਼ ਲਾਉਂਦੇ ਹੋਏ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ। ਸਮਰਾਟ ਚੌਧਰੀ ਨੂੰ ਚਿੱਠੀ ਲਿਖ...
ਪੰਜਾਬ `ਚ ਨਸ਼ਾ ਸਮੱਗਲਰਾਂ ਦੀਆਂ 2730 ਕਰੋੜ ਦੀਆਂ ਜਾਇਦਾਦਾਂ ਜ਼ਬਤ : ਮਾਨ

ਪੰਜਾਬ `ਚ ਨਸ਼ਾ ਸਮੱਗਲਰਾਂ ਦੀਆਂ 2730 ਕਰੋੜ ਦੀਆਂ ਜਾਇਦਾਦਾਂ ਜ਼ਬਤ : ਮਾਨ

ਚੰਡੀਗੜ੍ਹ, 28 ਦਸੰਬਰ 2025 : ਪੰਜਾਬ ਵਿਚ ਨਸ਼ੀਲੇ ਪਦਾਰਥਾਂ ਅਤੇ ਸੰਗਠਿਤ ਅਪਰਾਧਾਂ ਦੇ ਨੈੱਟਵਰਕ ਵਿਰੁੱਧ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਕਿਹਾ ਕਿ ਸੂਬਾ ਫੈਸਲਾਕੁੰਨ ਜਿੱਤ ਵੱਲ ਵਧ ਰਿਹਾ ਹੈ ।ਪੰਜਾਬ ਵਿਚ ਨਸ਼ਾ ਸਮੱਗਲਰਾਂ ਦੀਆਂ ਗੈਰ-ਕਾਨੂੰਨੀ ਤੌਰ...