Patiala Help Club Logo

ਡੀ. ਆਈ. ਜੀ. ਬਠਿੰਡਾ ਨੇ ਕੀਤੇ ਵੱਡੇ ਪੱਧਰ ‘ਤੇ ਪੁਲਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 19 ਨਵੰਬਰ 2026 : ਪੰਜਾਬ ਦੇ ਜਿਲਾ ਬਠਿੰਡਾ ਰੇਂਜ ਦੇ ਡੀ. ਆਈ. ਜੀ. (D.I.G.) ਹਰਜੀਤ ਸਿੰਘ ਵਲੋਂ ਇਕ ਹੁਕਮ ਜਾਰੀ ਕਰਕੇ ਪੰਜਾਬ ਪੁਲਸ ਅਧਿਕਾਰੀਆਂ ਦੇ ਤਬਾਦਲੇ (Transfers) ਕਰ ਦਿੱਤੇ ਹਨ ।

ਕਿਸ ਕਿਸ ਨੂੰ ਕਿਥੇ ਕੀਤਾ ਗਿਆ ਹੈ ਤਬਦੀਲ

ਮਾਨਸਾ ਤੋਂ ਬਠਿੰਡਾ ਤਬਦੀਲ ਕੀਤੇ ਗਏ ਅਧਿਕਾਰੀ ਵਿਚ ਇੰਸਪੈਕਟਰ ਗਗਨਦੀਪ ਕੌਰ (ਨੰਬਰ 121), ਇੰਸਪੈਕਟਰ ਪਰਮਜੀਤ ਕੌਰ (ਨੰਬਰ 174), ਇੰਸਪੈਕਟਰ ਰੁਪਿੰਦਰ ਕੌਰ (ਨੰਬਰ 145), ਏ. ਐਸ. ਆਈ. ਭਗਵਾਨ ਸਿੰਘ (ਨੰਬਰ 185), ਏ. ਐਸ. ਆਈ. ਸੁਰਜੀਤ ਸਿੰਘ (ਨੰਬਰ 221), ਏ. ਐਸ. ਆਈ. ਮੇਲਾ ਸਿੰਘ (ਨੰਬਰ 443), ਏ. ਐਸ. ਆਈ. ਨਛੱਤਰ ਸਿੰਘ (ਨੰਬਰ 398), ਏ. ਐਸ. ਆਈ. ਯਾਦਵਿੰਦਰ ਸਿੰਘ (ਨੰਬਰ 425), ਏ. ਐਸ. ਆਈ. ਕਰਮਜੀਤ ਕੌਰ (ਨੰਬਰ 698), ਏ. ਐਸ. ਆਈ. ਦਰਸ਼ਨ ਸਿੰਘ (ਨੰਬਰ 476) ਅਤੇ ਏ. ਐਸ. ਆਈ. ਬਲਦੇਵ ਸਿੰਘ (ਨੰਬਰ 439) ਸ਼ਾਮਲ ਹਨ।

ਬਠਿੰਡਾ ਤੋਂ ਮਾਨਸਾ ਬਦਲੇ ਗਏ ਪੁਲਸ ਅਧਿਕਾਰੀਆਂ ਵਿਚ

ਬਠਿੰਡਾ ਤੋਂ ਮਾਨਸਾ ਭੇਜੇ ਗਏ ਅਧਿਕਾਰੀਆਂ ਵਿਚ ਇੰਸਪੈਕਟਰ ਤਰਨਦੀਪ ਸਿੰਘ (ਨੰਬਰ 162), ਇੰਸਪੈਕਟਰ ਬਾਗਰਾਮ ਪਾਰਸ ਚਹਿਲ (ਨੰਬਰ 182), ਇੰਸਪੈਕਟਰ ਬੇਅੰਤ ਸਿੰਘ (ਨੰਬਰ 179), ਇੰਸਪੈਕਟਰ ਵਿਪਨ ਚਾਹਲ (ਨੰਬਰ 183), ਇੰਸਪੈਕਟਰ ਸੁਖਵੀਰ ਕੌਰ (ਨੰਬਰ 133), ਇੰਸਪੈਕਟਰ ਡੀ. ਓ. ਪੀ .ਓ 74, ਇੰਸਪੈਕਟਰ ਡੀ. ਜਗਦੀਪ ਸਿੰਘ (ਨੰਬਰ 147), ਇੰਸਪੈਕਟਰ ਗੁਰਵਿੰਦਰ ਕੌਰ (ਨੰਬਰ 150), ਏ. ਐਸ. ਆਈ. ਰਘਵੀਰ ਸਿੰਘ (ਨੰਬਰ 696), ਏ. ਐਸ. ਆਈ. ਅਮਰਿੰਦਰ ਸਿੰਘ (ਨੰਬਰ 1757), ਏ. ਐਸ. ਆਈ. ਦਿਲਬਾਗ ਸਿੰਘ (ਨੰਬਰ 269) ਸ਼ਾਮਲ ਹਨ ।

ਇਸੇ ਤਰ੍ਹਾਂ ਏ. ਐਸ. ਆਈ. ਨਿਰਮਲਜੀਤ ਸਿੰਘ (ਨੰਬਰ 98), ਏ. ਐਸ. ਆਈ. ਗੁਰਸੇਵਕ ਸਿੰਘ (ਨੰਬਰ 98), ਏ. ਐਸ. ਆਈ. ਗੁਰਸੇਵਕ ਸਿੰਘ (ਨੰਬਰ-4), ਏ. ਐਸ. ਆਈ. 118), ਏ. ਐਸ. ਆਈ. ਜਗਸੀਰ ਸਿੰਘ (ਨੰਬਰ 660), ਏ. ਐਸ. ਆਈ ਅੰਮ੍ਰਿਤਪਾਲ ਸਿੰਘ (ਨੰਬਰ 971), ਏ. ਐਸ. ਆਈ. ਕੋਰ ਸਿੰਘ (ਨੰਬਰ 1833), ਏ. ਐਸ. ਆਈ. ਫਰਵਿੰਦਰ ਸਿੰਘ (ਨੰਬਰ 792) ਅਤੇ ਏ. ਐਸ. ਆਈ. ਕੋਰ ਸਿੰਘ (ਨੰਬਰ 576) ਨੂੰ ਨਿਯੁਕਤ ਕੀਤਾ ਗਿਆ ਹੈ ।

Advertisement

punjab hockey
Meeting