Patiala Help Club Logo
Patiala Help Club PunjabPatiala Help Club LogoPatiala Help Club Punjab
Patiala Help Club LogoPatiala Help Club Punjab

ਇੰਦੌਰ ਵਿਖੇ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਜਿੰਦਾ ਸੜੇ

ਇੰਦੌਰ ਵਿਖੇ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਜਿੰਦਾ ਸੜੇ

ਮੱਧ ਪ੍ਰਦੇਸ, 18 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh)  ਦੇ ਜਿਲਾ ਇੰਦੌਰ ਵਿਖੇ ਇਕ ਘਰ ਵਿਚ ਅੱਗ ਲੱਗਣ (Fire) ਕਾਰਨ ਛੇ ਲੋਕਾਂ ਦੇ ਜਿੰਦਾ ਸੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਰਿਹਾ ਅੱਗ ਲੱਗਣ ਦਾ ਕਾਰਨ ਮਿਲੀ ਜਾਣਕਾਰੀ ਅਨੁਸਾਰ ਜੋ ਮੱਧ ਪ੍ਰਦੇਸ਼ ਦੇ ਇੰਦੌਰ ਜਿਲ੍ਹੇ (Indore District)...

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ‘ਤੇ ਛੁੱਟੀ ਵਾਲੀ ਪਟੀਸ਼ਨ ਹੋਈ ਖਾਰਜ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ‘ਤੇ ਛੁੱਟੀ ਵਾਲੀ ਪਟੀਸ਼ਨ ਹੋਈ ਖਾਰਜ

ਨਵੀਂ ਦਿੱਲੀ, 17 ਮਾਰਚ 2026 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਸਿੱਖਾਂ ਦੇ ਦਸਵੇਂ ਗੁਰੂ ਜੀ ਦੇ ਪ੍ਰਕਾਸ਼ ਪੂਰਬ ਤੇ ਰਾਸ਼ਟਰੀ ਛੁੱਟੀ ਦੀ ਮੰਗ ਵਾਲੀ ਪਟੀਸ਼ਨ ਖਾਰਜ (Petition dismissed) ਕਰ ਦਿੱਤੀ ਹੈ । ਕੀ ਆਖਿਆ ਸੁਪਰੀਮ ਕੋਰਟ ਦੇ ਬੈਂਚ ਨੇ ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ...

ਰਾਜਸਥਾਨ ਦੇ ਨੌਜਵਾਨ ਦੀ ਹੋਈ ਓਮਾਨ ਵਿਖੇ ਹੋਏ ਡਰੋਨ ਹਮਲੇ ਵਿਚ ਮੌਤ

ਰਾਜਸਥਾਨ ਦੇ ਨੌਜਵਾਨ ਦੀ ਹੋਈ ਓਮਾਨ ਵਿਖੇ ਹੋਏ ਡਰੋਨ ਹਮਲੇ ਵਿਚ ਮੌਤ

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਖੰਡੇਲਾ ਜਿਲੇ ਦੇ ਵਸਨੀਕ 22 ਸਾਲਾ ਇਕ ਨੌਜਵਾਨ ਦੀ ਡਰੋਨ ਹਮਲੇ (Drone attacks) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਨਾਮ ਹੈ ਨੌਜਵਾਨ ਦਾ ਮਿਲੀ ਜਾਣਕਾਰੀ ਅਨੁਸਾਰ ਇਰਾਨ-ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੇ ਟਕਰਾਅ ਦੌਰਾਨ...

ਕਿਸ਼ਤਵਾੜ `ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ

ਕਿਸ਼ਤਵਾੜ `ਚ ਜ਼ਮੀਨ ਖਿਸਕਣ ਨਾਲ ਇਕ ਵਿਅਕਤੀ ਦੀ ਮੌਤ

ਜੰਮੂ, 17 ਮਾਰਚ 2026 : ਜੰਮੂ-ਕਸ਼ਮੀਰ (Jammu and Kashmir) ਦੇ ਕਿਸ਼ਤਵਾੜ ਜਿ਼ਲੇ `ਚ ਪਣ-ਬਿਜਲੀ ਪ੍ਰਾਜੈਕਟ ਦੀ ਸਾਈਟ ਨੇੜੇ ਜ਼ਮੀਨ ਖਿਸਕਣ ਕਾਰਨ ਇਕ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ (Injured) ਹੋ ਗਿਆ ਹੈ । ਮੀਂਹ ਪੈਣ ਕਾਰਨ ਖਿਸਕ ਗਈ ਸੀ ਜਮੀਨ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਪਏ ਮੀਂਹ ਕਾਰਨ ਕਿਸ਼ਤਵਾੜ ਜਿਲੇ...

ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਦੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਧਰਮ ਤਬਦੀਲ ਕਰਾਉਣ ਵਾਲੇ ਗਿਰੋਹ ਦੇ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਮਿਰਜ਼ਾਪੁਰ, 17 ਮਾਰਚ 2026 : ਜਿਲਾ ਮਿਰਜ਼ਾਪੁਰ (Mirzapur) ਵਿਖੇ ਪੁਲਸ ਵਲੋਂ ਜਿੰਮ ਦੀ ਆੜ ਵਿਚ ਧਰਮ ਤਬਦੀਲ (Religious Convert) ਕਰਵਾਉਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿ਼ਫ਼ਤਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ । ਗ੍ਰਿਫ਼ਤਾਰ ਦੋ ਵਿਅਕਤੀਆਂ ਵਿਚ ਇਕ ਸੀ ਇਨਾਮੀ ਮੁਲਜਮ ਮਿਰਜ਼ਾਪੁਰ ਜਿਲੇ ਦੀ ਕੋਤਵਾਲੀ (ਦਿਹਾਤੀ)...

ਅੰਡੇਮਾਨ `ਚ ਨਸ਼ਟ ਕੀਤੀ ਗਈ ਕਈ ਹਜ਼ਾਰ ਕਰੋੜ ਰੁਪਏ ਦੀ ਡਰੱਗਜ਼

ਅੰਡੇਮਾਨ `ਚ ਨਸ਼ਟ ਕੀਤੀ ਗਈ ਕਈ ਹਜ਼ਾਰ ਕਰੋੜ ਰੁਪਏ ਦੀ ਡਰੱਗਜ਼

ਸ਼੍ਰੀ ਵਿਜੇਪੁਰਮ, 17 ਮਾਰਚ 2026 : ਭਾਰਤ ਦੇਸ਼ ਦੀ ਅੰਡੇਮਾਨ ਤੇ ਨਿਕੋਬਾਰ ਪੁਲਸ (Andaman Nicobar Police) ਵਲੋਂ ਲਗਤਾਰ ਚਲਾਈ ਮੁਹਿੰਮ ਤਹਿਤ ਕਰੋੜਾਂ ਰੁਪਏ ਦੀ ਪਕੜੀ ਗਈ ਡਰੱਗਜ਼ (Drugs) ਨੂੰ ਨਸ਼ਟ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕਿੰਨੇ ਕਰੋੜ ਦੀ ਡਰੱਗਜ਼ ਨੂੰ ਕੀਤਾ ਗਿਆ ਹੈ ਨਸ਼ਟ ਮਿਲੀ ਜਾਣਕਾਰੀ ਮੁਤਾਬਕ ਅੰਡੇਮਾਨ ਅਤੇ...

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ

ਸਾਡੇ ਬਜ਼ੁਰਗ ਸਦਾ ਮਾਨ ਤਹਿਤ ਕੈਂਪਾਂ ਵਿਚ 37 ਹਜ਼ਾਰ ਸੀਨੀਅਰ ਨਾਗਰਿਕ ਰਜਿਸਟਰਡ

ਚੰਡੀਗੜ੍ਹ, 17 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਸਾਡੇ ਬਜ਼ੁਰਗ ਸਦਾ ਮਾਨ ਤਹਿਤ ਲਗਾਏ ਗਏ ਕੈਂਪਾਂ ਵਿਚ ਹਜ਼ਾਰਾਂ ਹੀ ਸੀਨੀਅਰ ਨਾਗਰਿਕ ਹੁਣ ਤੱਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ । ਰਾਜ ਪੱਧਰੀ ਸਿਹਤ ਜਾਂਚ ਕੈਂਪਾਂ ਵਿਚ ਕਿੰਨੇ ਸੀਨੀਅਰ ਨਾਗਰਿਕ ਹੋਏ ਹਨ ਰਜਿਸਟਰਡ ਪੰਜਾਬ ਦੇ ਮੁੱਖ ਮੰਤਰੀ (Chief...

ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 5 ਲੋਕਾਂ ਦੀ ਮੌਤ ਕਈ ਜ਼ਖ਼ਮੀ

ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 5 ਲੋਕਾਂ ਦੀ ਮੌਤ ਕਈ ਜ਼ਖ਼ਮੀ

ਰਾਜਸਥਾਨ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਹਨੂੰਮਾਨਗੜ੍ਹ ਵਿਖੇ ਸਵੇਰ ਵੇਲੇ ਇਕ ਯਾਤਰੀ ਬਸ ਤੇ ਟਰਾਲੇ ਵਿਚਾਲੇ ਟੱਕਰ ਹੋਣ ਕਾਰਨ ਪੰਜ ਦੀ ਮੌਤ (Death) ਤੇ ਦਰਜਨ ਤੋਂ ਵਧ ਜ਼ਖ਼ਮੀ (Injured) ਹੋ ਗਏ ਹਨ । ਕਿੰਨੇ ਵਜੇ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਹਨੂੰਮਾਨਗੜ੍ਹ...

ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ

ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ

ਹਿਮਾਚਲ, 17 ਮਾਰਚ 2026 : ਭਾਰਤ ਦੇਸ਼ ਦੇ ਸੂੁੁੁਬੇ ਹਿਮਾਚਲ (Himachal) ਵਿਖੇ ਵੱਖ-ਵੱਖ ਅਹੁਦੇਦਾਰਾਂ ਦੀ ਦਿੱਤੇ ਗਏ ਕੈਬਨਿਟ ਰੈਂਕ (Cabinet rank) ਦੇ ਦਰਜੇ ਨੂੰ ਖਤਮ ਕੀਤੇ ਜਾਣ ਦਾ ਫ਼ੈਸਲਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਹੜੇ ਕਿਹੜੇ ਅਹੁਦੇ ਤੇ ਖਤਮ ਕੀਤਾ ਗਿਆ ਹੈ ਕੈਬਨਿਟ ਰੈਂਕ ਮਿਲੀ ਜਾਣਕਾਰੀ ਅਨੁਸਾਰ...

ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਜਬਰੀ ਕਬਜਾ ਕਰਨਾ ਬੇਹਦ ਨਿੰਦਣਯੋਗ : ਧਾਮੀ

ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਜਬਰੀ ਕਬਜਾ ਕਰਨਾ ਬੇਹਦ ਨਿੰਦਣਯੋਗ : ਧਾਮੀ

ਅੰਮ੍ਰਿਤਸਰ, 17 ਮਾਰਚ 2026 : ਭਾਰਤ ਦੇਸ਼ ਦੇ ਸ਼ਹਿਰ ਹੈਦਰਾਬਾਦ (Hyderabad) ਵਿਖੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਸਥਾਨਕ ਪ੍ਰਸ਼ਾਸਨ ਵਲੋਂ ਜਬਰੀ ਕਬਜਾ (Forced occupation) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਆਖਿਆ ਐਸ. ਜੀ. ਪੀ. ਸੀ. ਪ੍ਰਧਾਨ ਨੇ ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਵਿਖੇ ਜੋ ਗੁਰਦੁਆਰਾ ਸਾਹਿਬ...

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

ਬੱਬੂ ਮਾਨ ਨੇ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਕੀਤਾ ਉਤਸ਼ਾਹਿਤ

ਚੰਡੀਗੜ੍ਰ, 17 ਮਾਰਚ 2026 : ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ (Punjabi singer) ਬੱਬੂ ਮਾਨ ਵਲੋਂ ਨੌਜਵਾਨਾਂ ਨੂੰ ਹਥਿਆਰਾਂ ਤੋਂ ਗੁਰੇਜ (Abstention from weapons) ਕੀਤੇ ਜਾਣ ਦਾ ਸੁਨੇਹਾ ਦਿੰਦਿਆਂ ਇਨ੍ਹਾਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ ਹੈ । ਹੋਰ ਕੀ ਕੀ ਆਖਿਆ ਬੱਬੂ ਮਾਨ ਨੇ ਪ੍ਰਸਿੱਧ ਗਾਇਕ ਬੱਬੂ ਮਾਨ (Babbu...

ਵਿਆਹੁਤਾ ਨੂੰ ਭਜਾਉਣ ਦੇ ਦੋਸ਼ ਹੇਠ ਨੌਜਵਾਨ `ਤੇ ਮੁਕੱਦਮਾ ਹੋਇਆ ਦਰਜ

ਵਿਆਹੁਤਾ ਨੂੰ ਭਜਾਉਣ ਦੇ ਦੋਸ਼ ਹੇਠ ਨੌਜਵਾਨ `ਤੇ ਮੁਕੱਦਮਾ ਹੋਇਆ ਦਰਜ

ਬਲੀਆ, 17 ਮਾਰਚ 2026 : ਭਾਰਤ ਦੇਸ਼ ਦੇ ਜਿਲਾ ਬਲੀਆ (Ballia District) ਵਿਖੇ ਇਕ ਨੌਜਵਾਨ ਵਲੋਂ ਨਵ-ਵਿਆਹੁਤਾ ਔਰਤ (Newlywed woman) ਨੂੰ ਭਜਾ ਕੇ ਲਿਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਬਲੀਆ ਜਿ਼ਲੇ ਦੇ ਬੈਰੀਆ ਥਾਣਾ ਖੇਤਰ `ਚ ਵਿਆਹ ਤੋਂ ਸਿਰਫ 18...

ਪਾਕਿਸਤਾਨ ਵਲੋਂ ਅਫਗਾਨਿਸਤਾਨ ਤੇ ਕੀਤੇ ਹਵਾਈ ਹਮਲੇ ਵਿਚ ਮੌਤ ਹੀ ਮੌਤਾਂ

ਪਾਕਿਸਤਾਨ ਵਲੋਂ ਅਫਗਾਨਿਸਤਾਨ ਤੇ ਕੀਤੇ ਹਵਾਈ ਹਮਲੇ ਵਿਚ ਮੌਤ ਹੀ ਮੌਤਾਂ

ਪਾਕਿਸਤਾਨ, 17 ਮਾਰਚ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਲੋਂ ਅਫਗਾਨਿਸਤਾਨ ਵਿਖੇ ਹਵਾਈ ਹਮਲਾ (Air attack) ਕਰਕੇ 400 ਲੋਕਾਂ ਨੂੰ ਮਾਰਨ ਅਤੇ 250 ਨੂੰ ਜ਼ਖ਼ਮੀ (Injured) ਕਰਨ ਦਾ ਸਮਾਚਾਰ ਹੈ । ਅਫਗਾਨਿਸਤਾਨ ਵਿਚ ਕਿਹੜੀ ਥਾਂ ਤੇ ਹੋਇਆ ਹੈ ਹਮਲਾ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਜੋ...

ਫਰੀਦਾਬਾਦ ਪੁਲਸ ਨੇ ਕੀਤਾ ਲੁੱਟ-ਖੁਸੁੱਟ ਮਾਮਲੇ ਦੇ ਮੁਲਜਮ ਨੂੰ ਕਾਬੂ

ਫਰੀਦਾਬਾਦ ਪੁਲਸ ਨੇ ਕੀਤਾ ਲੁੱਟ-ਖੁਸੁੱਟ ਮਾਮਲੇ ਦੇ ਮੁਲਜਮ ਨੂੰ ਕਾਬੂ

ਫਰੀਦਾਬਾਦ, 17 ਮਾਰਚ 2026 : ਹਰਿਆਣਾ (Haryana) ਦੇ ਸ਼ਹਿਰ ਫਰੀਦਾਬਾਦ ਵਿਖੇ ਗਹਿਣਿਆਂ ਦੀ ਲੁੱਟ ਦੇ ਮਾਮਲੇ ਵਿਚ ਲੋੜੀਂਦੇ ਮੁਲਜਮ ਨੂੰ ਪੁਲਸ ਵਲੋਂ ਇਕ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਹੈ । ਕਿਥੇ ਹੋਈ ਸੀ ਗਹਿਣਿਆਂ ਦੀ ਲੁੱਟ ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਦੀ ਪੁਲਸ (Faridabad Police)...

ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਅਦਾਲਤ ਨੇ ਦਿੱਤੀ ਦੋ ਸਾਲ ਦੀ ਸਜ਼ਾ

ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਅਦਾਲਤ ਨੇ ਦਿੱਤੀ ਦੋ ਸਾਲ ਦੀ ਸਜ਼ਾ

ਲੁਧਿਆਣਾ, 17 ਮਾਰਚ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੀ ਮਾਨਯੋਗ ਅਦਾਲਤ ਵਲੋਂ ਇਕ ਮਾਮਲੇ ਵਿਚ ਸਾਬਕਾ ਵਿਧਾਇਕ (Former MLA) ਨੂੰ ਦੋ ਸਾਲਾਂ ਦੀ ਸਜ਼ਾ (Two years' sentence) ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਗਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਵਧੀਕ ਸੈਸ਼ਨ ਜੱਜ ਬਰਿੰਦਰ...

ਪੰਜਾਬ ਵਿਚ ਤਿੰਨ ਦਿਨ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ ਬੰਦ

ਪੰਜਾਬ ਵਿਚ ਤਿੰਨ ਦਿਨ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ ਬੰਦ

ਚੰਡੀਗੜ੍ਹ, 17 ਮਾਰਚ 2026 : ਪੰਜਾਬ ਅੰਦਰ ਆਉਣ ਵਾਲੇ ਲਗਾਤਾਰ ਤਿੰਨ ਦਿਨਾਂ ਤੱਕ ਲਗਾਤਾਰ ਛੁੱਟੀਆਂ (Holidays) ਰਹਿਣ ਦੇ ਚਲਦਿਆਂ ਸਕੂਲ-ਕਾਲਜ ਤੇ ਦਫ਼ਤਰ ਬੰਦ ਰਹਿਣ ਦਾ ਸਮਾਚਾਰ ਹੈ । ਕਿਸ ਕਾਰਨ ਤਿੰਨ ਦਿਨ ਲਗਾਤਾਰ ਰਹਿਣਗੀਆਂ ਛੁੱਟੀਆਂ ਮਿਲੀ ਜਾਣਕਾਰੀ ਅਨੁਸਾਰ ਜੋ ਤਿੰਨ ਦਿਨ ਲਗਾਤਾਰ ਛੁੱਟੀਆਂ ਰਹਿਣ ਦੇ ਚਲਦਿਆਂ ਸਕੂਲ, ਕਾਲਜ ਤੇ...

ਝਗੜੇ ਦੌਰਾਨ ਕੈਨੇਡਾ `ਚ ਸਿੱਖ ਵਿਦਿਆਰਥੀ ਦਾ ਹਮਲਾਵਰਾਂ ਨੇ ਕੀਤਾ ਕਤਲ

ਝਗੜੇ ਦੌਰਾਨ ਕੈਨੇਡਾ `ਚ ਸਿੱਖ ਵਿਦਿਆਰਥੀ ਦਾ ਹਮਲਾਵਰਾਂ ਨੇ ਕੀਤਾ ਕਤਲ

ਵੈਨਕੂਵਰ, 17 ਮਾਰਚ 2026 : ਕੈਨੇਡਾ (Canada) ਵਿਖੇ ਇਕ ਝਗੜੇ ਦੌਰਾਨ ਸਿੱਖ ਵਿਦਿਆਰਥੀ ਦਾ ਕਾਤਲਾਨਾ ਹਮਲਾ (Murderous attack)  ਕਰਕੇੇ ਕੁੱਝ ਵਿਅਕਤੀਆਂ ਵਲੋਂ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਖੇ ਇਕ ਹਿੰਸਕ ਘਟਨਾ ਦੌਰਾਨ ਜੋ ਕਿਸੇ ਗੱਲ ਨੂੰ...

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਏ. ਆਈ. ਵੀਡੀਓ ਹੋਇਆ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਾ ਏ. ਆਈ. ਵੀਡੀਓ ਹੋਇਆ ਵਾਇਰਲ

ਅੰਮ੍ਰਿਤਸਰ, 17 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਏ. ਆਈ. ਜਨਰੇਟਿਡ ਵੀਡੀਓ ਨੇ ਇਕ ਵਾਰ ਬੇਅਦਬੀ (Sacrilege) ਕਰ ਦਿੱਤੀ ਹੈ । ਕੀ ਦਿਖਾਇਆ ਗਿਆ ਹੈ ਵੀਡੀਓ ਵਿਚ ਮਿਲੀ ਜਾਣਕਾਰੀ ਮੁਤਾਬਕ ਜਿਸ ਸੋਸ਼ਲ ਮੀਡੀਆ ਅਕਾਊਂਟ ਐਨਾਟੋਮੀ ਕਰਾਊਨ ਨਾਮਕ ਅਕਾਉੂਂਟ ਤੋਂ...

ਤ੍ਰਿਪੁਰਾ ਸਰਕਾਰ ਨੇ ਕੀਤਾ ਮੁਲਾਜਮਾਂ ਦੇ ਡੀ. ਏ. ਤੇ ਡੀ. ਆਰ. ਵਿਚ ਵਾਧਾ

ਤ੍ਰਿਪੁਰਾ ਸਰਕਾਰ ਨੇ ਕੀਤਾ ਮੁਲਾਜਮਾਂ ਦੇ ਡੀ. ਏ. ਤੇ ਡੀ. ਆਰ. ਵਿਚ ਵਾਧਾ

ਅਗਰਤਲਾ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ (Tripura) ਦੀ ਸਰਕਾਰ ਵਲੋਂ ਬੀਤੇ ਦਿਨੀਂ ਕਰਮਚਾਰੀਆਂ ਤੇ ਪੈਨਸ਼ਨਰਾਂ (Employees and pensioners) ਦੇ ਡੀ. ਏ. ਤੇ ਡੀ. ਆਰ. ਵਿਚ ਪੰਜ ਫੀਸਦੀ ਦਾ ਵਾਧਾ (Five percent increase) ਕਰ ਦਿੱਤਾ ਹੈ । ਪਹਿਲਾਂ ਸੀ ਕਿੰਨਾ ਹੁਣ ਹੋ ਗਿਆ ਹੈ ਕਿੰਨਾ ਮਿਲੀ ਜਾਣਕਾਰੀ...

ਬੈਂਕ ਮੈਨੇਜਰ ਨੂੰ ਸੁਰੱਖਿਆ ਗਾਰਡ ਨੇ ਝਗੜੇ ਦੌਰਾਨ ਮਾਰੀ ਗੋਲੀ

ਬੈਂਕ ਮੈਨੇਜਰ ਨੂੰ ਸੁਰੱਖਿਆ ਗਾਰਡ ਨੇ ਝਗੜੇ ਦੌਰਾਨ ਮਾਰੀ ਗੋਲੀ

ਗਾਜ਼ੀਆਬਾਦ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਸੁਰੱਖਿਆ ਗਾਰਡ ਵਲੋਂ ਬੈਂਕ ਮੈਨੇਜਰ ਨੂੰ ਗੋਲੀ ਮਾਰ (Shoot) ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ । ਕੀ ਕਾਰਨ ਸੁਰੱਖਿਆ ਗਾਰਡ ਵਲੋਂ ਅਜਿਹਾ ਕੀਤੇ ਜਾਣ ਦਾ ਮਿਲੀ ਜਾਣਕਾਰੀ ਅਨੁਸਾਰ ਗਾਜੀਆਬਾਅਦ (Ghaziabad) ਵਿਖੇ...

Advertisement

No Results Found

The page you requested could not be found. Try refining your search, or use the navigation above to locate the post.