ਚੰਡੀਗੜ੍ਹ, 7 ਨਵੰਬਰ 2026 : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ 152 ਲੱਖ ਟਨ ਤੋਂ ਪਾਰ ਤੇ ਖਰੀਦ 150 ਲੱਖ ਟਨ ਤੋਂ ਜਿ਼ਆਦਾ ਹੈ । ਸਾਉਣੀ ਮੰਡੀਕਰਨ ਸੀਜਨ-2026-27 ਦੀ ਵੱਡੀ ਪ੍ਰਾਪਤੀ ਪੰਜਾਬ ਦੇ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲਿਆਂ...









