ਭਾਜਪਾ ਖੇਡ ਰਹੀ ਅਪ੍ਰੇਸ਼ਨ ਲੋਟਸ ਰਾਹੀਂ ਪੰਜਾਬ ਵਿਚ ਚਾਲਾਂ : ਸੰਜੇ ਸਿੰਘ
ਦਿੱਲੀ, 24 ਅਪ੍ਰੈਲ 2026 : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ (Rajya Sabha member) ਸੰਜੇ ਸਿੰਘ ਨੇ ਭਾਜਪਾ ਤੇ ਦੋਸ਼ ਲਗਾਇਆ ਹੈ ਕਿ ਉਹ ਅਪ੍ਰੇਸ਼ਨ ਲੋਟਸ ਰਾਹੀਂ ਪੰਜਾਬ ਵਿਚ ਚਾਲਾਂ ਖੇਡ ਰਹੀ ਹੈ । ਹੋਰ ਕੀ ਕੀ ਆਖਿਆ ਸੰਜੇ ਸਿੰਘ ਨੇ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party)...
ਰਾਘਵ ਚੱਢਾ ਨੇ ਕੀਤਾ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ
ਨਵੀਂ ਦਿੱਲੀ, 24 ਅਪ੍ਰੈਲ 2026 : ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ (Rajya Sabha member) ਰਾਘਵ ਚੱਢਾ ਨੇ ਭਾਜਪਾ ਵਿਚ ਸ਼ਾਮਲ ਹੋਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰ ਦਿੱਤੇ ਜਾਣ ਦਾ ਸਮਾਚਾਰ ਹੈ । ਹੋਰ ਕੀ ਕੀ ਆਖਿਆ ਰਾਘਵ ਚੱਢਾ ਨੇ ਮਿਲੀ ਜਾਣਕਾਰੀ ਅਨੁਸਾਰ ਰਾਘਵ ਚੱਢਾ (Raghav Chadha) ਨੇ ਦਿੱਲੀ ਵਿਖੇ ਇਕ ਪ੍ਰੈਸ...
ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਨੇ ਛੱਡੀ ਪਾਰਟੀ
ਚੰਡੀਗੜ੍ਹ, 24 ਅਪ੍ਰੈਲ 2026 : ਪੰਜਾਬ ਦੀ ਸਿਆਸਤ ਵਿਚ ਉਸ ਸਮੇਂ ਵਿਸ਼ਾਲ ਸਿਆਸੀ ਭੂਚਾਲ ਆ ਗਿਆ ਜਦੋਂ ਆਪ ਦੇ ਤਿੰਨ ਸੰਸਦ ਮੈਂਬਰਾਂ (Three members of parliament) ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ । ਕੌਣ ਹਨ ਤਿੰਨੇ ਜਣੇ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (Aam Aadmi Party) ਦੇ ਜੋ ਤਿੰਨ ਸੰਸਦ ਮੈਂਬਰਾਂ ਵਲੋਂ...
ਕੈਬਨਿਟ ਮੰਤਰੀ ਤੇ ਚੇਅਰਮੈਨ ਨੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ, 24 ਅਪ੍ਰੈਲ 2026 : ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੈਬਨਿਟ ਮੰਤਰੀ ਪੰਜਾਬ ਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ (Appointment letter) ਦਿੱਤੇ ਗਏ । ਕਿਹੜੇ ਉਮੀਦਵਾਰਾਂ ਨੂੰ ਦਿੱਤੇ ਗਏ ਹਨ ਨਿਯੁਕਤੀ ਪੱਤਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ...
ਪਠਾਣਮਾਜਰਾ ਦੀ ਪਟੀਸ਼ਨ ਤੇ ਸਰਕਾਰ ਨੂੰ ਹਾਈਕੋਰਟ ਕੀਤਾ ਨੋਟਿਸ ਜਾਰੀ
ਚੰਡੀਗੜ੍ਹ, 24 ਅਪ੍ਰੈਲ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਵਿਧਾਇਕ ਹਰਮੀਤ ਪਠਾਣਮਾਜਰਾ ਵਲੋਂ ਪਾਈ ਗਈ ਪਟੀਸ਼ਨ ਤੇ ਸਰਕਾਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ (Notice issued) ਕੀਤਾ ਗਿਆ ਹੈ । ਕੀ ਖੁਦਸਾ ਪ੍ਰਗਟ ਕੀਤਾ ਗਿਆ ਹੈ ਪਟੀਸ਼ਨ ਵਿਚ ਮਿਲੀ ਜਾਣਕਾਰੀ ਮੁਤਾਬਕ ਪਠਾਣਮਾਜਰਾ ਵਲੋਂ ਹਾਈਕੋਰਟ ਵਿਚ ਦਾਇਰ...
ਗ੍ਰਹਿ ਮੰਤਰੀ ਸ਼ਾਹ ਤੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਲਗਾਏ ਗੰਭੀਰ ਦੋਸ਼
ਚੰਡੀਗੜ੍ਹ, 24 ਅਪ੍ਰੈਲ 2026 : ਆਮ ਆਦਮੀ ਪਾਰਟੀ Aam Aadmi Party) ਦੇ ਸੀਨੀਅਰ ਆਗੂ ਬਲਤੇਜ ਸਿੰਘ ਪਨੂੰ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 'ਤੇ ਗੰਭੀਰ ਦੋਸ਼ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਦੋਸ਼ ਲਗਾਏ ਗਏ ਹਨ ਗ੍ਰਹਿ ਮੰਤਰੀ ਤੇ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ...
ਗ੍ਰੇਟਰ ਨੋਇਡਾ `ਚ ਕਿਰਾਏ ਦੇ ਕਮਰੇ `ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ
ਨੋਇਡਾ, 24 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਕਿਰਾਏ ਦੇ ਇਕ ਕਮਰੇ ਵਿਚ ਪ੍ਰੇਮੀ ਜੋੜੇ ਦੀਆਂ ਲਾਸ਼ਾਂ (Corpses) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਤਲ ਤੋਂ ਬਾਅਦ ਖੁਦਕੁਸ਼ੀ ਦਾ ਸ਼ੱਕ ਗ੍ਰੇਟਰ ਨੋਇਡਾ (Greater Noida) `ਚ ਕਿਰਾਏ ਦੇ ਇਕ ਕਮਰੇ `ਚ...
ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਕੋਈ ਯੋਜਨਾ ਨਹੀਂ : ਟਰੰਪ
ਅਮਰੀਕਾ, 24 ਅਪ੍ਰੈਲ 2026 : ਅਮਰੀਕਾ ਦੇ ਰਾਸ਼ਟਰਪਤੀ (President of the United States) ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਹਾਲ ਦੀ ਘੜੀ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ । ਹੋਰ ਕੀ ਕੀ ਆਖਿਆ ਅਮਰੀਕੀ ਰਾਸ਼ਟਰਪਤੀ ਨੇ ਅੱਜ ਵਾਈਟ ਹਾਊਸ (White House) ਵਿਖੇ ਪੱਤਰਕਾਰਾਂ ਨਾਲ ਗੱਲਬਾਤ...
ਭਾਰਤ ਸਰਕਾਰ ਨੇ ਲਗਾਈ ਲਾਰੈਂਸ ਆਫ ਪੰਜਾਬ ਦੀ ਰਿਲੀਜਿੰਗ ‘ਤੇ ਰੋਕ
ਨਵੀਂ ਦਿੱਲੀ, 24 ਅਪ੍ਰੈਲ 2026 : ਭਾਰਤ ਸਰਕਾਰ (Government of India) ਵਲੋਂ ਲਾਰੈਂਸ ਆਫ ਪੰਜਾਬ ਵੈਬ ਸੀਰੀਜ਼ ਦੀ ਰਿਲੀਜਿੰਗ ਤੇ ਜੀ-5 ਨੂੰ ਰੋਕ ਲਗਾਉਣ (prohibit) ਦਾ ਹੁਕਮ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ । ਕਦੋਂ ਰਿਲੀਜ਼ ਹੋਣੀ ਸੀ ਇਹ ਵੈਬ ਸੀਰੀਜ ਮਿਲੀ ਜਾਣਕਾਰੀ ਅਨੁਸਾਰ ਓ. ਟੀ. ਟੀ. ਪਲੇਟਫਾਰਮ ਜੀ-5 ਜਿਸ ਤੇ ਲਾਰੈਂਸ...
ਪ੍ਰਾਈਵੇਟ ਸਕੂਲਾਂ ਲਈ ਪਾਠ ਪੁਸਤਕਾਂ ਦੀ ਵੰਡ ਵਿਚ ਵੱਡਾ ਸੁਧਾਰ ਲਾਗੂ : ਬੈਂਸ
ਚੰਡੀਗੜ੍ਹ, 24 ਅਪ੍ਰੈਲ 2026 : ਪੰਜਾਬ ਵਿਚ ਮਾਨ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਲਈ ਪਾਠ ਪੁਸਤਕਾਂ (Textbooks) ਦੀ ਵੰਡ ਪ੍ਰਣਾਲੀ ਵਿਚ ਇਕ ਵੱਡਾ ਸੁਧਾਰ ਲਾਗੂ ਕੀਤੇ ਜਾਣ ਦਾ ਸਮਾਚਾਰ ਹੈ । ਕੀ ਸੁਧਾਰ ਲਾਗੂ ਕੀਤਾ ਗਿਆ ਹੈ ਸੂਬੇ ਵਿੱਚ ਬਿਹਤਰ ਅਤੇ ਵਧੇਰੇ ਯੋਜਨਾਬੱਧ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ...
ਸੀ. ਬੀ. ਐੱਸ. ਈ. 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ 15 ਤੋਂ 21 ਮਈ ਤੱਕ
ਨਵੀਂ ਦਿੱਲੀ, 24 ਅਪ੍ਰੈਲ 2026 : ਸੀ. ਬੀ. ਐੱਸ. ਈ. (C. B. S. E.) ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦਾ ਪ੍ਰੋਗਰਾਮ ਐਲਾਨ ਕਰ ਦਿੱਤਾ, ਜੋ 15 ਮਈ ਤੋਂ 21 ਮਈ ਤੱਕ ਕਰਵਾਈ ਜਾਵੇਗੀ । ਕਿਸ ਪੇਪਰ ਨਾਲ ਹੋਵੇਗੀ ਸ਼ੁਰੂਆਤ ਸੈਕੰਡਰੀ ਸਿੱਖਿਆ ਦੇ ਕੇਂਦਰੀ ਬੋਰਡ (ਸੀ. ਬੀ. ਐੱਸ. ਈ.) ਵੱਲੋਂ ਜਾਰੀ ‘ਡੇਟਸ਼ੀਟ` ਅਨੁਸਾਰ...
ਕੈਨੇਡਾ ਵਿਖੇ ਬਜ਼ੁਰਗ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ ਕਾਰਨ ਧੱਕੇ ਮਾਰੇ
ਟੋਰਾਂਟੋ, 24 ਅਪ੍ਰੈਲ 2026 : ਕੈਨੇਡਾ (Canada) ਦੇ ਸੂਬੇ ਓਨਟਾਰੀਓ ਦੇ ਵੁੱਡਸਟਾਕ ਖੇਤਰ ਵਿਖੇ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਨਸਲੀ ਭੇਦਭਾਵ (Racial discrimination) ਦੇ ਚਲਦਿਆਂ ਧੱਕੇ ਮਾਰਨ ਦਾ ਸਮਾਚਾਰ ਮਿਲਿਆ ਹੈ । ਕਦੋਂ ਵਾਪਰੀ ਹੈ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਓਨਟਾਰੀਓ ਸੂਬੇ (Province of...
ਪ੍ਰਾਚੀ ਗਾਇਕਵਾੜ ਨੇ ਥ੍ਰੀ ਪੁਜ਼ੀਸ਼ਨ ਰਾਈਫਲ `ਚ ਜਿੱਤਿਆ ਸੋਨ ਤਮਗਾ
ਕਾਹਿਰਾ, 24 ਅਪ੍ਰੈਲ 2026 : ਭਾਰਤ ਦੀ ਪ੍ਰਾਚੀ ਗਾਇਕਵਾੜ (Prachi Gaekwad) ਨੇ ਵੀਰਵਾਰ ਨੂੰ ਇੱਥੇ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ `ਚ ਸੋਨ ਤਮਗਾ (Gold medal) ਜਿੱਤਿਆ, ਜਦਕਿ ਨਾਰਾਇਣ ਪ੍ਰਣਵ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ `ਚ ਕਾਂਸੇ ਦਾ ਤਮਗਾ ਹਾਸਲ ਕੀਤਾ, ਜਿਸ ਨਾਲ ਇੱਥੇ ਚੱਲ ਰਹੇ ਆਈ. ਐੱਸ....
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੀਤੀ ਵੱਖ-ਵੱਖ ਵਿਭਾਗਾਂ ਦੀ ਮੀਟਿੰਗ
ਚੰਡੀਗੜ੍ਹ, 24 ਅਪ੍ਰੈਲ 2026 : ਪੰਜਾਬ ਦੇ ਤਿੰਨ ਵੱਖ-ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ (Cabinet Minister) ਪੰਜਾਬ ਬਰਿੰਦਰ ਗੋਇਲ ਵਲੋਂ ਇਕ ਉਚ ਪੱਧਰੀ ਮੀਟਿੰਗ ਕੀਤੀ ਜਾਣ ਦਾ ਸਮਾਚਾਰ ਮਿਲਿਆ ਹੈ । ਕਿਹੜੇ ਕਿਹੜੇ ਤਿੰਨ ਵਿਭਾਗ ਹਨ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ (Birinder Goyal) ਜਿਨ੍ਹਾਂ ਨੇ ਤਿੰਨ ਵੱਖ-ਵੱਖ...
ਪੰਜਾਬ ਸਰਕਾਰ ਦੀਆਂ ਦੋਵੇਂ ਮੁਹਿੰਮ ਸਫਲਤਪੂਰਵਕ ਚੱਲ ਰਹੀਆਂ ਹਨ : ਬਲਤੇਜ ਪਨੂੰ
ਚੰਡੀਗੜ੍ਹ 24 ਅਪ੍ਰੈਲ 2026 : ਪੰਜਾਬ ਵਿਚ ਪੰਜਾਬ ਸਰਕਾਰ (Punjab Government) ਵਲੋਂ ਚਲਾਈਆਂ ਗਈਆਂ ਦੋਵੇਂ ਮੁਹਿੰਮਾਂ ਜੰਗੀ ਪੱਧਰ 'ਤੇ ਹੀ ਨਹੀਂ ਬਲਕਿ ਬੜੇ ਹੀ ਸਫ਼ਲਤਾਪੂਰਵਕ ਤਰੀਕੇ ਨਾਲ ਚੱਲ ਰਹੀਆਂ ਹਨ । ਕਿਹੜੀਆਂ ਕਿਹੜੀਆਂ ਹਨ ਇਹ ਦੋਵੇੇਂ ਮੁਹਿੰਮਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...
ਪੰਜਾਬ ਅਤੇ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚਾਲੇ ਭਾਈਵਾਲੀ : ਮਾਨ
ਜਲੰਧਰ, 24 ਅਪ੍ਰੈਲ 2026 : ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਅਤੇ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚਕਾਰ ਸਹਿਯੋਗ ਹੁਣ ਜ਼ਮੀਨੀ ਪੱਧਰ `ਤੇ ਦਿਖਾਈ ਦੇਣ ਲੱਗਾ ਹੈ । ਜਮਾਤਾਂ ਵਿਚ ਪੜ੍ਹਾਉਣ ਦੇ ਤਰੀਕੇ ਵਧੇਰੇ ਇੰਟਰੈਕਟਿਵ ਹੋ ਰਹੇ ਹਨ ਅਤੇ ਵਿਦਿਆਰਥੀਆਂ...
ਬਸ-ਮੋਟਰਸਾਈਕਲ ਟੱਕਰ ਵਿਚ ਵਿਦਿਆਰਥਣ ਦੀ ਮੌਤ ਵਿਦਿਆਰਥੀ ਜਖਮੀ
ਹੁਸ਼ਿਆਰਪੁਰ, 24 ਅਪ੍ਰੈਲ 2026 : ਪੰਜਾਬ ਦੇ ਹੁਸਿਆਰਪੁਰ (Hoshiarpur) ਵਿਖੇ ਬਸ ਤੇ ਮੋੋਟਰਸਾਈਕਲ ਵਿਚਾਕਾਰ ਟੱਕਰ ਹੋਣ ਕਾਰਨ ਵਿਦਿਆਰਥਣ ਦੀ ਮੌਤ ਤੇ ਵਿਦਿਆਰਥੀ ਦੇ ਜਖਮੀ ਹੋਣ ਦਾ ਸਮਾਚਾਰ ਹੈ । ਕੌਣ ਹੈ ਇਹ ਵਿਦਿਆਰਥਣ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ-ਫ਼ਗਵਾੜਾ ਮੁੱਖ ਸੜਕ ’ਤੇ ਪਿੰਡ ਅੱਤੋਵਾਲ ਨੇੜੇ ਸਵੇਰੇ ਬੱਸ ਤੇ ਮੋਟਰਸਾਈਕਲ...
ਭੇਦਭਰੇ ਹਾਲਾਤਾਂ ਵਿਚ ਹੋਈ ਕੈਨੇਡਾ ਵਿਚ ਪੰਜਾਬੀ ਮੂਲ ਦੀ ਲੜਕੀ ਦੀ ਮੌਤ
ਕੈਨੇਡਾ, 24 ਅਪ੍ਰੈਲ 2026 : ਕੈਨੇਡਾ (Canada) ਵਿਖੇ ਇਕ ਪੰਜਾਬੀ ਮੂਲ ਦੀ ਇਕ ਲੜਕੀ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਲੜਕੀ ਮਿਲੀ ਜਾਣਕਾਰੀ ਅਨੁਸਾਰ ਜੋ ਕੈਨੇਡਾ ਵਿਖੇ ਇਕ ਪੰਜਾਬੀ ਮੂਲ ਦੀ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਮੌਤ...
400 ਫੁੱਟ ਉਚੇ ਟਾਵਰ ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਿਆ
ਸਮਾਣਾ, (ਪਟਿਆਲਾ), 24 ਅਪ੍ਰੈਲ 2026 : ਜਿਲਾ ਪਟਿਆਲਾ ਦੇ ਪ੍ਰਸਾਸਨ ਤੇ ਫੌਜ ਨੇ ਅੱਜ ਬੇਅਦਬੀ ਮਾਮਲੇ (Sacrilege cases) ’ਤੇ 400 ਫੁੱਟ ਉੱਚੇ ਬੀ. ਐਸ. ਐਨ. ਐਲ. ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ (Gurjit Singh Khalsa) ਨੂੰ ਸਫਲਤਾਪੂਰਵਕ ਥੱਲੇ ਉਤਾਰ ਲਿਆ । ਪਿਛਲੇ ਕਿੰਨੇ ਮਹੀਨਿਆਂ ਤੋਂ ਸਨ ਟਾਵਰ ਤੇ ਗੁਰਜੀਤ ਸਿੰਘ...
ਸਾਲ 20026-27 ਲਈ 432.78 ਕਰੋੜ ਰੁਪਏ ਦੀ ਬਜਟ ਵਿਵਸਥਾ : ਡਾ. ਬਲਜੀਤ ਕੌਰ
ਚੰਡੀਗੜ੍ਹ 23 ਅਪ੍ਰੈਲ 2026 : ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਆਸ਼ਰਿਤ ਅਤੇ ਲੋੜਵੰਦ ਬੱਚਿਆਂ ਦੀ ਭਲਾਈ ਅਤੇ ਸਰਵ-ਪੱਖੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ । ਇਸੇ ਦੇ ਅਨੁਸਾਰ, ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਦੌਰਾਨ ਮਾਰਚ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab


















