Patiala Help Club Logo
Patiala Help Club PunjabPatiala Help Club LogoPatiala Help Club Punjab
Patiala Help Club LogoPatiala Help Club Punjab

ਮਹਾਸਿ਼ਵਰਾਤਰੀ `ਤੇ ਮੁਸਲਿਮ ਵਿਧਾਇਕ ਦੇ ਮੰਦਰ ਪੁੱਜਣ `ਤੇ ਵਿਵਾਦ

ਮਹਾਸਿ਼ਵਰਾਤਰੀ `ਤੇ ਮੁਸਲਿਮ ਵਿਧਾਇਕ ਦੇ ਮੰਦਰ ਪੁੱਜਣ `ਤੇ ਵਿਵਾਦ

ਛਤਰਪਤੀ ਸੰਭਾਜੀਨਗਰ, 17 ਫਰਵਰੀ 2026 : ਮਹਾਰਾਸ਼ਟਰ (Maharashtra) ਦੇ ਛਤਰਪਤੀ ਸੰਭਾਜੀਨਗਰ ਦੇ ਸਿਲੋਦ ਵਿਚ ਮਹਾਸਿ਼ਵਰਾਤਰੀ ਵਾਲੇ ਦਿਨ ਮੁਸਲਿਮ ਵਿਧਾਇਕ (Muslim legislator) ਦੇ ਮੰਦਰ ਵਿਚ ਪਹੁੰਚਣ ਤੇ ਵਿਵਾਦ ਪੈਦਾ ਹੋਇਆ ਹੈ । ਕੀ ਵਿਵਾਦ ਪੈਦਾ ਹੋਇਆ ਹੈ ਤੇ ਕੀ ਕੀਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਸਿ਼ਵ ਸੈਨਾ ਦੇ ਮੁਸਲਿਮ...

ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

ਤਿੰਨ ਕੈਦੀ ਜੰਮੂ ਦੇ ਆਰ. ਐਸ. ਪੁਰਾ ਨਿਰੀਖਣ ਘਰ ਵਿਚੋਂ ਹੋਏ ਫ਼ਰਾਰ

ਜੰਮੂ, 17 ਫਰਵਰੀ 2026 : ਭਾਰਤ ਦੇਸ਼ ਦੇ ਜੰਮੂ ਕਸ਼ਮੀਰ (Jammu and Kashmir) ਸੂਬੇ ਵਿਖੇ ਬਣੇ ਜੰਮੂ ਆਰ. ਐਸ. ਪੁਰਾ ਨਿਰੀਖਣ ਘਰ (R. S. Pura Inspection House) ਵਿਚੋਂ ਤਿੰਨ ਕੈਦੀਆਂ ਦੇ ਪੁਲਸ ਨੂੰ ਚਕਮਾ ਦੇ ਕੇ ਫਰਾਰ (Escape) ਹੋਣ ਦਾ ਪਤਾ ਚੱਲਿਆ ਹੈ । ਕਦੋਂ ਵਾਪਰੀ ਘਟਨਾ ਮਿਲੀ ਜਾਣਕਾਰੀ ਅਨੁਸਾਰ ਜੰਮੂ ਦੇ ਆਰ. ਐਸ....

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

ਗੋਲੀਆਂ ਚੱਲਣ ਕਾਰਨ ਅਮਰੀਕਾ ਵਿਚ ਗਈ ਦੋ ਵਿਅਕਤੀਆਂ ਦੀ ਜਾਨ

ਅਮਰੀਕਾ, 17 ਫਰਵਰੀ 2026 : ਅਮਰੀਕਾ (America) ਦੇ ਰ੍ਹੋਡ ਆਈਲੈਂਡ ਦੇ ਡੈਨਿਸ ਐਮ. ਲਿੰਚ ਅਰੇਨਾ ਵਿਖੇ ਇੱਕ ਆਈਸ ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ (Shooting) ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ । ਗੋਲੀ ਚਲਾਉਣ ਵਾਲੇ ਨੇ ਖੁਦ ਨੂੰ ਵੀ ਮਾਰੀ ਗੋਲੀ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੇ ਗੋਲੀਬਾਰੀ ਕੀਤੀ ਨੇ...

ਪੁਲਸ ਨੇ ਕੀਤਾ ਮੂਸੇਵਾਲਾ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਵਿਰੁੱਧ ਕੇਸ ਦਰਜ

ਪੁਲਸ ਨੇ ਕੀਤਾ ਮੂਸੇਵਾਲਾ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਵਿਰੁੱਧ ਕੇਸ ਦਰਜ

ਮਾਨਸਾ, 16 ਫਰਵਰੀ 2026 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਮਾਪਿਆਂ ਦੇ ਬਿਆਨਾਂ ਤੇ ਮਾਨਸਾ ਪੁਲਸ ਨੇ ਇਕ ਕੰਪਨੀ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਧੜੀ (Fraud) ਦਾ ਕੇਸ ਦਰਜ ਕੀਤਾ ਹੈ । ਧਰਨੇ ਦੌਰਾਨ ਮੂਸੇਵਾਲਾ ਦੇ ਮਾਪਿਆਂ ਨੇ ਲਗਾਇਆ ਸੀ ਕੰਪਨੀ ਤੇ ਦੋਸ਼ ਪੰਜਾਬ ਦੇ ਪ੍ਰਸਿੱਧ ਗਾਇਕ ਮੂਸੇਵਾਲਾ ਦੇ...

ਨਾ ਤਾਂ ਨਸ਼ਾ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਾਂਗਾ : ਮਾਨ

ਨਾ ਤਾਂ ਨਸ਼ਾ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਾਂਗਾ : ਮਾਨ

ਮੋਗਾ, 16 ਫਰਵਰੀ 2026 : ਮੋਗਾ ਵਿਖੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਨਸ਼ਾ ਵਿਰੋਧੀ ਰੈਲੀ (Anti-drug rally) ਕਰਦਿਆਂ ਕਿਹਾ ਕਿ ਨਾ ਤਾਂ ਨਸਿ਼ਆਂ ਦਾ ਸੇਵਨ ਕਰਾਂਗਾ ਤੇ ਨਾ ਹੀ ਨਸਿ਼ਆਂ ਦੀ ਤਸਕਰੀ ਜਾਂ ਖਪਤ ਨੂੰ ਉਤਸ਼ਾਹਿਤ ਕਰਾਂਗਾ । ਮੁੱਖ ਮੰਤਰੀ ਮਾਨ ਨੇ ਰੈਲੀ ਦੌਰਾਨ ਹੋਰ ਕੀ ਕੀ ਆਖਿਆ ਮੋਗਾ ਵਿਖੇ...

ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ

ਨਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰਾਂ ਦੀ ਹੋਈ ਮੌਤ

ਜੈਪੁਰ, 16 ਫਰਵਰੀ 2026 : ਸੂਬੇ ਰਾਜਸਥਾਨ (Rajasthan) ਦੇ ਖੈਰਥਲ ਤਿਜਾਰਾ ਜਿ਼ਲੇ ਦੇ ਭਿਵਾੜੀ ਕਸਬੇ ਅੰਦਰ ਬਣੀ ਆਤਿਸ਼ਬਾਜੀ (Fireworks) ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਕਾਰਨ 7 ਮਜ਼ਦੂਰ ਸੜ ਕੇ ਮਰ ਗਏ । ਵਧੀਕ ਜਿ਼ਲਾ ਮੈਜਿਸਟ੍ਰੇਟ ਕੀ ਖੁਲਾਸਾ ਕੀਤਾ ਰਾਜਥਸਾਨ ਦੇ ਜੋ ਭਿਵਾੜੀ ਕਸਬੇ ਅੰਦਰ ਫੈਕਟਰੀ ਵਿਚ ਅੱਗ (Fire in...

ਅਮਰੀਕਾ `ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਅਮਰੀਕਾ `ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਨਿਊਯਾਰਕ, 16 ਫਰਵਰੀ 2026 : ਅਮਰੀਕਾ (America) ਵਿਚ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਲਾਪਤਾ ਹੋਏ 22 ਸਾਲਾ ਭਾਰਤੀ ਪੋਸਟ-ਗ੍ਰੈਜੂਏਟ ਵਿਦਿਆਰਥੀ (Student)  ਦੀ ਲਾਸ਼ ਮਿਲੀ ਹੈ । ਭਾਰਤੀ ਦੂਤਘਰ (Indian Embassy) ਨੇ ਇਥੇ ਇਹ ਜਾਣਕਾਰੀ ਦਿੱਤੀ ਹੈ । ਹਫਤੇ ਭਰ ਤੋ਼ ਲਾਪਤਾ ਸੀ ਵਿਦਿਆਰਥੀ ਕਰਨਾਟਕ ਵਾਸੀ ਕੈਲੀਫੋਰਨੀਆ...

ਕਾਰੋਬਾਰੀ ਦੇ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ

ਕਾਰੋਬਾਰੀ ਦੇ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ

ਨਵੀਂ ਦਿੱਲੀ, 16 ਫਰਵਰੀ 2026 : ਉੱਤਰੀ ਦਿੱਲੀ (North Delhi) ਦੇ ਬਾਹਰੀ ਇਲਾਕੇ `ਚ ਸਥਿਤ ਬਵਾਨਾ ਉਦਯੋਗਿਕ ਖੇਤਰ `ਚ ਹਾਲ ਹੀ ਵਿਚ ਕਾਰੋਬਾਰੀ ਵੈਭਵ ਗਾਂਧੀ (35) ਦੇ ਕਤਲ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਇਕ ਅਧਿਕਾਰੀ ਨੇ...

ਮਹਾਰਾਸ਼ਟਰ `ਚ 21 ਥਾਵਾਂ ਤੇ ਏ. ਟੀ. ਐਸ. ਨੇ ਮਾਰ ਛਾਪੇ

ਮਹਾਰਾਸ਼ਟਰ `ਚ 21 ਥਾਵਾਂ ਤੇ ਏ. ਟੀ. ਐਸ. ਨੇ ਮਾਰ ਛਾਪੇ

ਮੁੰਬਈ, 16 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਵਿਖੇ ਬੀਤੇ ਦਿਨੀਂ ਅੱਤਵਾਦੀ ਵਿਰੋਧੀ ਦਸਤੇ ਵਲੋਂ ਵੱਖ-ਵੱਖ ਥਾਵਾਂ ਤੇ ਛਾਪੇੇਮਾਰੀ (Raid) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਊਂ ਮਾਰੇ ਗਏ ਏ. ਟੀ. ਐਸ. ਵਲੋਂ ਛਾਪੇ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ...

ਸਹੁੰ ਚੁੱਕ ਸਮਾਰੋਹ `ਚ ਮਿਲੇ ਸੱਦੇ ਤੇ ਮੋਦੀ ਦੀ ਥਾਂ ਜਾਣਗੇ ਓਮ ਬਿਰਲਾ

ਸਹੁੰ ਚੁੱਕ ਸਮਾਰੋਹ `ਚ ਮਿਲੇ ਸੱਦੇ ਤੇ ਮੋਦੀ ਦੀ ਥਾਂ ਜਾਣਗੇ ਓਮ ਬਿਰਲਾ

ਨਵੀਂ ਦਿੱਲੀ, 16 ਫਰਵਰੀ 2026 : ਲੋਕ ਸਭਾ ਸਪੀਕਰ (Lok Sabha Speaker) ਓਮ ਬਿਰਲਾ 17 ਫਰਵਰੀ ਨੂੰ ਬੰਗਲਾਦੇਸ਼ `ਚ ਪ੍ਰਧਾਨ ਮੰਤਰੀ ਅਹੁਦੇ ਲਈ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਰੋਹ `ਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ । ਕੀ ਆਖਿਆ ਮੰਤਰਾਲਾ ਨੇ ਪਤਾ ਲੱਗਾ ਹੈ ਕਿ ਬੰਗਲਾਦੇਸ਼ (Bangladesh) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਹਾਈਕੋਰਟ ਨੇ ਲਗਾਈ ਐਸ. ਸੀ. ਕਮਿਸ਼ਨ ਵਲੋਂ ਬਾਜਵਾ ਨੂੰ ਭੇਜੇ ਨੋਟਿਸ ਤੇ ਸਟੇਅ

ਹਾਈਕੋਰਟ ਨੇ ਲਗਾਈ ਐਸ. ਸੀ. ਕਮਿਸ਼ਨ ਵਲੋਂ ਬਾਜਵਾ ਨੂੰ ਭੇਜੇ ਨੋਟਿਸ ਤੇ ਸਟੇਅ

ਚੰਡੀਗੜ੍ਹ, 16 ਫਰਵਰੀ 2026 : ਅਨੁਸੂਚਿਤ ਜਾਤੀਆਂ ਕਮਿਸ਼ਨ (Scheduled Castes Commission) ਵਲੋਂ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਭੇੇਜੇ ਗਏ ਨੋਟਿਸ ਤੇ ਅੱਜ ਹਾਈਕੋਰਟ ਨੇ ਸਟੇਅ (Stay) ਦੇ ਦਿੱਤੀ ਹੈ । ਜਿਸ ਨਾਲ ਪ੍ਰਤਾਪ ਬਾਜਵਾ ਨੂੰ ਇਕ ਤਰ੍ਹਾਂ ਨਾਲ ਰਾਹਤ ਪਹੁੰਚੀ ਹੈ । ਕੀ ਸੀ ਨੋਟਿਸ ਭੇਜੇਣ...

ਨਵ-ਜੰਮੀ ਬੱਚੀ ਵੇਚਣ ਦੇ ਮਾਮਲੇ ਵਿਚ 8 ਵਿਰੁੱਧ ਕੇਸ ਦਰਜ ਪੰਜ ਗ੍ਰਿਫ਼ਤਾਰ

ਨਵ-ਜੰਮੀ ਬੱਚੀ ਵੇਚਣ ਦੇ ਮਾਮਲੇ ਵਿਚ 8 ਵਿਰੁੱਧ ਕੇਸ ਦਰਜ ਪੰਜ ਗ੍ਰਿਫ਼ਤਾਰ

ਲੁਧਿਆਣਾ, 16 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਨਵ-ਜੰਮੀ ਬੱਚੀ (Newborn baby girl) ਦਾ ਮਾਂ ਵਲੋਂ ਹੀ ਸੌਦਾ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਪਰਦਾਫਾਸ਼ (Exposed) ਕਰਨ ਦਾ ਪਤਾ ਚੱਲਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜਿਸ ਔਰਤ ਦੇ ਹਾਲ ਹੀ ਵਿਚ ਇਕ ਬੱਚੀ ਨੇ ਜਨਮ ਲਿਆ ਹੈ ਦਾ...

ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਸਰਕਾਰ ਨੇ ਕੀਤਾ 2 ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ

ਚੰਡੀਗੜ੍ਹ, 16 ਫਰਵਰੀ 2026 : ਪੰਜਾਬ ਸਰਕਾਰ (Punjab Government) ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੇ ਹੁਕਮ ਜਾਰੀ ਕਰਕੇ ਦੋ ਆਈ. ਏ. ਐਸ. ਅਧਿਕਾਰੀਆਂ (I. A. S. officers) ਦਾ ਤਬਾਦਲਾ ਕਰ ਦਿੱਤਾ ਹੈ । ਜਿਨ੍ਹਾਂ ਦਾ ਤਬਾਦਲਾ (Transfer) ਕੀਤਾ ਗਿਆ ਹੈ ਵਿਚ : ਗਿਰੀਸ਼ ਦਿਆਲਨ ਨੂੰ ਬਦਲ ਕੇ ਰਜਿਸਟਰਾਰ, ਸਹਿਕਾਰੀ...

ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ

ਫਿਲਮਮੇਕਰ ਰੋਹਿਤ ਸ਼ੈਟੀ ਦੇ ਘਰ ਗੋਲੀਬਾਰੀ ਕਰਨ ਵਾਲੇ ਹਰਿਆਣਾ ਤੋਂ ਗ੍ਰਿਫ਼ਤਾਰ

ਗੁਰੂਗ੍ਰਾਮ, 16 ਫਰਵਰੀ 2026 : ਪ੍ਰਸਿੱਧ ਫਿ਼ਲਮਮੇਕਰ ਰੋਹਿਤ ਸ਼ੈਟੀ (Filmmaker Rohit Shetty) ਦੇ ਘਰ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਮੁੰਬਈ ਪੁਲਸ ਨੇ ਚਾਰ ਹੋਰ ਵਿਅਕਤੀਆਂ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ । ਕੌਣ ਹਨ ਚਾਰੋਂ ਜਣੇ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਸ (Mumbai Police) ਨੇ ਹਰਿਆਣਾ...

ਏ. ਆਈ. ਜਨਰੇਟਡ ਵੀਡੀਓਜ ਨੇ ਪਹੁੰਚਾਈ ਧਾਰਮਿਕ ਭਾਵਨਾਵਾਂ ਨੂੰ ਠੇਸ

ਏ. ਆਈ. ਜਨਰੇਟਡ ਵੀਡੀਓਜ ਨੇ ਪਹੁੰਚਾਈ ਧਾਰਮਿਕ ਭਾਵਨਾਵਾਂ ਨੂੰ ਠੇਸ

ਅੰਮ੍ਰਿਤਸਰ, 16 ਫਰਵਰੀ 2026 : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੀ ਪਰਿਕਰਮਾ ਵਿਚ ਇਕ ਨੌਜਵਾਨ ਦੇ ਜੁੱਤੀਆਂ ਸਮੇਤ ਏ. ਆਈ. ਜਨਰੇਟਡ ਵੀਡੀਓ ਵਿਚ ਦਿਖਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਅਜਿਹਾ ਕਰਨ ਤੇ ਕਰ ਲਿਆ ਗਿਆ ਹੈ ਕੇਸ ਦਰਜ ਮਿਲੀ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ...

ਸੰਸਦ `ਚ ਆਵਾਰਾ ਕੁੱਤਾ ਲਿਆਉਣ ਦਾ ਮਾਮਲਾ

ਸੰਸਦ `ਚ ਆਵਾਰਾ ਕੁੱਤਾ ਲਿਆਉਣ ਦਾ ਮਾਮਲਾ

ਨਵੀਂ ਦਿੱਲੀ, 16 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਸੰਸਦ ਕੰਪਲੈਕਸ ਵਿਚ ਅਵਾਰਾ ਕੁੱਤੇ (Stray dogs) ਨੂੰ ਲਿਆਉਣ ਅਤੇ ਸੰਸਦ ਮੈਂਬਰਾਂ ਵਿਰੁੱਧ ਇਤਰਾਜਯੋਗ ਟਿੱਪਣੀ ਦਾ ਮਾਮਲਾ ਸਾਹਮਣੇ ਆਇਆ ਹੈ । ਰਾਜ ਸਭਾ ਮੈਂਬਰ ਰੇਣੁਕਾ ਚੌਧਰੀ ਨੂੰ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਕਾਂਗਰਸ ਨੇਤਾ...

ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ

ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਵੋਟਿੰਗ 9 ਨੂੰ : ਰਿਜਿਜੂ

ਅਰੁਣਾਚਲ ਪ੍ਰਦੇਸ਼, 16 ਫਰਵਰੀ 2026 : ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ (Om Birla) ਨੂੰ ਅਹੁਦੇ ਤੋਂ ਹਟਾਉਣ ਦੇ ਮਤੇ `ਤੇ ਚਰਚਾ ਅਤੇ ਉਸ ਤੋਂ ਬਾਅਦ ਵੋਟਿੰਗ 9 ਮਾਰਚ ਨੂੰ ਹੋਵੇਗੀ । ਕੇਂਦਰੀ ਮੰਤਰੀ ਨੇ ਦਿੱਤੀ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ...

ਘਰ ਵਿਚ ਵੜ ਕੇ ਇਕ ਵਿਅਕਤੀ ਨੇ ਕੀਤਾ ਫੌਜੀ ਦੀ ਪਤਨੀ ਦਾ ਕਤਲ

ਘਰ ਵਿਚ ਵੜ ਕੇ ਇਕ ਵਿਅਕਤੀ ਨੇ ਕੀਤਾ ਫੌਜੀ ਦੀ ਪਤਨੀ ਦਾ ਕਤਲ

ਹਰਿਆਣਾ, 16 ਫਰਵਰੀ 2026 : ਹਰਿਆਣਾ (Haryana) ਦੇ ਯਮੁਨਾਨਗਰ ਵਿਖੇ ਇਕ ਵਿਅਕਤੀ ਵਲੋਂ ਘਰ ਵਿਚ ਦਾਖਲ ਹੋ ਕੇ ਇਕ ਮਹਿਲਾ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕੀਤੇ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਮਹਿਲਾ ਮਿਲੀ ਜਾਣਕਾਰੀ ਅਨੁਸਾਰ ਯਮੁਨਾਨਗਰ (Yamunanagar) ਵਿਖੇ ਜੋ ਇਕ ਮਹਿਲਾ ਜਿਸਨੂੰ ਇਕ ਭਾਰਤੀ ਫੌਜੀ ਦੀ ਪਤਨੀ...

ਹਾਈਕੋਰਟ ਨੇ ਕੀਤੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਖਾਰਜ

ਹਾਈਕੋਰਟ ਨੇ ਕੀਤੀ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਖਾਰਜ

ਚੰਡੀਗੜ੍ਹ, 16 ਫਰਵਰੀ 2026 : ਪੰਜਾਬ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. (D. I. G.) ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ (Bail petition) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਖਾਰਜ ਕਰ ਦਿੱਤਾ ਹੈ । ਕੀ ਹੋਇਆ ਸੁਣਵਾਈ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਜੋ ਹਾਈਕੋਰਟ ਵਲੋਂ ਅੱਜ ਹਰਚਰਨ ਸਿੰਘ...

ਪੰਜਾਬ ਵਿਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

ਪੰਜਾਬ ਵਿਚ ਪ੍ਰਵਾਸੀਆਂ ਨੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ

ਮੋਹਾਲੀ, 16 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਹਾਲੀ (District Mohali) ਵਿਖੇ ਪ੍ਰਵਾਸੀਆਂ ਵਲੋਂ ਇਕੱਠੇ ਹੋ ਕੇ ਇਕ ਪੰਜਾਬੀ ਨੌਜਵਾਨ ਦਾ ਚਾਕੂਆਂ ਨਾਲ ਕਤਲ (Murder) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਜ-11 ਵਿਖੇ ਜੋ ਪ੍ਰਵਾਸੀਆਂ (Immigrants) ਵਲੋਂ...

Advertisement

No Results Found

The page you requested could not be found. Try refining your search, or use the navigation above to locate the post.