ਕਾਂਗਰਸ ਕਰਨ ਜਾ ਰਹੀ ਹੈ ‘ਮਨਰੇਗਾ ਬਚਾਓ ਮੁਹਿੰਮ’ ਦੀ ਸ਼ੁੁਰੂਆਤ
ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦੇਸ਼ ਦੀ ਯੂ. ਪੀ. ਏ. ਸਰਕਾਰ (U. P. A. Government) ਵਲੋਂ ਬਣਾਏ ਗਏ ਪੇਂਡੂ ਰੋਜ਼ਗਾਰ ਕਾਨੂੰਨ (ਮਨਰੇਗਾ) ਨੂੰ ਰੱਦ ਕਰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਵਲੋਂ ਨਵੇਂ ਸਾਲ 2026 ਵਿਚ ਮਨਰੇਗਾ ਬਚਾਓ ਮੁਹਿੰਮ (Save MNREGA campaign) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਕਾਂਗਰਸ ਪਾਰਟੀ...
2026 `ਚ ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਮਿਲੇਗੀ ਰਫ਼ਤਾਰ
ਨਵੀਂ ਦਿੱਲੀ, 27 ਦਸੰਬਰ 2025 : ਜਨਤਕ ਖੇਤਰ ਦੇ ਬੈਂਕਾਂ (Public sector banks) `ਚ ਰਲੇਵੇਂ ਦੀ ਦੇਸ਼ `ਚ ਜ਼ਿਆਦਾ ਵੱਡੇ ਅਤੇ ਵਿਸ਼ਵ ਪੱਧਰੀ ਪ੍ਰਕਿਰਿਆ ਆਉਣ ਵਾਲੇ ਸਾਲ `ਚ ਤੇਜ਼ ਹੋ ਸਕਦੀ ਹੈ, ਕਿਉਂਕਿ ਸਰਕਾਰ ਨੇ 2047 ਤੱਕ ਵਿਕਸਤ ਭਾਰਤ ਦੇ ਆਪਣੇ ਟੀਚੇ ਤਹਿਤ ਬੈਂਕ ਬਣਾਉਣ ਦੀ ਇੱਛਾ ਪ੍ਰਗਟਾਈ ਹੈ । ਦੇਸ਼ ਵਿਚ ਇਸ ਸਮੇਂ ਹਨ...
Mewat: Underground Arms Factory Busted; 20 Pistols Seized by Police
In a major breakthrough against the proliferation of illegal weapons, the Nuh Police today successfully neutralized an underground arms manufacturing unit operating in a remote village of the Mewat region. The Operation: Acting on a specific intelligence tip-off about...
ਈ. ਡੀ. ਨੇ ਕੀਤਾ ਮਨੀ ਲਾਂਡਰਿੰਗ ਦਾ ਮਾਮਲਾ ਦਰਜ
ਲਖਨਊ, 27 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਬ੍ਰਿਟੇਨ ਵਿਚ ਰਹਿ ਰਹੇ ਉੱਤਰ ਪ੍ਰਦੇਸ਼ ਦੇ ਇਸਲਾਮੀ ਪ੍ਰਚਾਰਕ ਸ਼ੰਸੁਲ ਹੁੰਦਾ ਖਾਨ (Islamic preacher Shansul Hunda Khan) ਖਿਲਾਫ ਮਨੀ ਲਾਂਡਰਿਗ (Money laundering) ਦਾ ਮਾਮਲਾ ਦਰਜ ਕੀਤਾ ਹੈ । ਅਧਿਕਾਰੀਆਂ ਮੁਤਾਬਕ...
ਜੰਗ ਦੇ ਮੈਦਾਨ `ਚ ਕੰਬੋਡੀਆ ਦੀ ਬੇਇੱਜ਼ਤੀ
ਬੀਜਿੰਗ, 27 ਦਸੰਬਰ 2025 : ਚੀਨ (China) ਭਾਵੇਂ ਨਿਰਮਾਣ ਦਾ ਮਾਹਰ ਬਣਨ ਦੀਆਂ ਲੱਖ ਕੋਸਿ਼ਸ਼ਾਂ ਕਰੇ ਪਰ ਉਸਦੇ ਬਣਾਏ ਹੋਏ ਛੋਟੇ-ਛੋਟੇ ਸਾਮਾਨਾਂ ਤੋਂ ਲੈ ਕੇ ਫੌਜੀ ਸਪਲਾਈ ਤੱਕ ਸਭ ਘਟੀਆ ਕੁਆਲਿਟੀ ਦਾ ਸਬੂਤ ਦਿੰਦੇ ਹਨ । ਹਾਲ ਹੀ ਵਿਚ ਕੰਬੋਡੀਅਨ ਫੌਜ ਦਾ ਚੀਨ ਤੋਂ ਫੌਜੀ ਉਪਕਰਣ ਦਰਾਮਦ ਕਰਨ ਦਾ ਫੈਸਲਾ ਮਹਿੰਗਾ ਸਾਬਤ ਹੋਇਆ । ਚੀਨ...
ਡਾ. ਬਿਲਾਲ ਤੇ ਯਾਸੀਰ ਦੀ ਐੱਨ. ਆਈ. ਏ. ਹਿਰਾਸਤ `ਚ ਵਾਧਾ
ਨਵੀਂ ਦਿੱਲੀ, 27 ਦਸੰਬਰ 2025 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ (Court) ਨੇ ਲਾਲ ਕਿਲਾ ਧਮਾਕਾ (Red Fort Explosion) ਮਾਮਲੇ `ਚ 2 ਮੁਲਜ਼ਮਾਂ ਦੀ ਐੱਨ. ਆਈ. ਏ. ਹਿਰਾਸਤ (NIA custody) ਸ਼ੁੱਕਰਵਾਰ ਵਧਾ ਦਿੱਤੀ । ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ ਜਾਂਚ ਏਜੰਸੀ ਨੂੰ ਯਾਸਿਰ ਅਹਿਮਦ ਡਾਰ ਤੋਂ 10 ਦਿਨ ਤੇ ਡਾ. ਬਿਲਾਲ...
ਸੀ. ਐੱਮ. ਰੇਖਾ ਗੁਪਤਾ `ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ
ਨਵੀਂ ਦਿੱਲੀ, 27 ਦਸੰਬਰ 2025 : ਦਿੱਲੀ ਦੀ ਇਕ ਅਦਾਲਤ (Delhi Court) ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਕ ਜਨਤਕ ਸਮਾਗਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ (Chief Minister Rekha Gupta) `ਤੇ ਹਮਲਾ ਕਰਨ ਦੇ 2 ਮੁਲਜ਼ਮਾਂ ਵਿਰੁੱਧ ਰਸਮੀ ਤੌਰ `ਤੇ ਦੋਸ਼ ਤੈਅ ਕੀਤੇ ਹਨ । ਬੰਦ ਕਮਰੇ `ਚ ਹੋਵੇਗੀ ਮਾਮਲੇ...
ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ
ਚੰਡੀਗੜ੍ਹ, 27 ਦਸੰਬਰ 2025 : ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿਚ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਅਤੇ ਹੋਰ ਸੀਨੀਅਰ ਅਧਿਕਾਰੀ ਵੀ...
ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ
ਬੀਜਿੰਗ, 27 ਦਸੰਬਰ 2025 : ਚੀਨ ਦੇ ਸ਼ਿਨਜਿਆਂਗ ਸੂਬੇ (China's Xinjiang Province) `ਚ 22.13 ਕਿਲੋਮੀਟਰ ਲੰਬੀ ਸੁਰੰਗ (Tunnel) ਨੂੰ ਆਵਾਜਾਈ ਲਈ ਸ਼ੁੱਕਰਵਾਰ ਨੂੰ ਖੋਲ੍ਹ ਦਿੱਤਾ ਗਿਆ । ਚੀਨ ਨੇ ਦਾਅਵਾ ਕੀਤਾ ਕਿ ਇਹ `ਦੁਨੀਆ ਦੀ ਸਭਤੋਂ ਲੰਬੀ ਸੁਰੰਗ` ਹੈ । ਕਈ ਘੰਟਿਆਂ ਦੀ ਖਤਰਨਾਕ ਪਹਾੜੀ ਯਾਤਰਾ ਹੋਵੇਗੀ 20 ਮਿੰਟ ਵਿਚ...
ਪੰਜਾਬ ਸਰਕਾਰ ਨੇ ਕੀਤਾ ਭ੍ਰਿਸ਼ਟਾਚਾਰ ਤਹਿਤ ਐਸ. ਐਸ. ਪੀ. ਵਿਜੀਲੈਂਸ ਨੂੰ ਮੁਅੱਤਲ
ਅੰਮ੍ਰਿਤਸਰ, 27 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਚ ਬਤੌਰ ਵਿਜੀਲੈਂਸ ਦੇ ਐਸ. ਐਸ. ਪੀ. (S. S. P. of Vigilance) ਤਾਇਨਾਤ ਲਖਬੀਰ ਸਿੰਘ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰਵਾਈ ਇੱਕ ਉਸਾਰੀ ਕੰਪਨੀ ਤੋਂ ਬਾਅਦ ਇੱਕ ਸੀਨੀਅਰ ਆਈ. ਏ. ਐਸ. ਅਧਿਕਾਰੀ ਦੀ...
ਸੀਰੀਆ ਦੀ ਮਸਜਿਦ `ਤੇ ਹੋਏ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਤੇ 18 ਜ਼ਖ਼ਮੀ
ਬੇਰੂਤ, 27 ਦਸੰਬਰ 2025 : ਸੀਰੀਆ (Syria) ਦੇ ਸ਼ਹਿਰ ਹੋਮਸ (City Homes) ਵਿੱਚ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਬੰਬ ਧਮਾਕਾ (Bomb explosion) ਹੋਇਆ, ਜਿਸ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ, ਅਧਿਕਾਰੀਆਂ ਨੇ ਦੱਸਿਆ। ਮੁੱਢਲੀ ਜਾਂਚ ਵਿਚ ਮਸਜਿਦ ਅੰਦਰ ਵਿਸਫੋਟਕ ਯੰਤਰ...
ਹਥਿਆਰਬੰਦ ਨੌਜਵਾਨਾਂ ਨੇ ਘਰ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਕਾਰ ਭੰਨੀ
ਜ਼ੀਰਕਪੁਰ, 27 ਦਸੰਬਰ 2025 : ਜ਼ੀਰਕਪੁਰ (Zirakpur) ਦੇ ਭਬਾਤ ਇਲਾਕੇ ਵਿਚ ਪੰਜ ਤੋਂ ਛੇ ਹਥਿਆਰਬੰਦ ਵਿਅਕਤੀਆਂ (Armed persons) ਵਲੋਂ ਜਰਨੈਲ ਇਨਕਲੇਵ-3 ਵਿਚ ਇੱਕ ਘਰ ‘ਤੇ ਹਮਲਾ ਕੀਤੇ ਜਾਣ ਬਾਰੇ ਪਤਾ ਚੱਲਿਆ ਹੈ । ਤੋੜ-ਭੰਨ ਦੀ ਘਟਨਾ ਨੇ ਫੈਲਾ ਦਿੱਤੀ ਖੇਤਰ ਵਿਚ ਦਹਿਸ਼ਤ ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਾਂ ਨਾਲ ਲੈਸ ਹੋ ਕੇ...
Yamunanagar: Ground Frost Damages Potato and Tomato Crops; Farmers Seek Relief
A sharp dip in night temperatures accompanied by severe ground frost has dealt a heavy blow to vegetable growers in the Yamunanagar agricultural belt. Farmers in villages across the district reported extensive damage to potato and tomato crops this morning. The Frost...
ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ
ਨਵੀਂ ਦਿੱਲੀ, 27 ਦਸੰਬਰ 2025 : ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ (Hardik Singh) ਨੂੰ 3 ਜਨਵਰੀ ਤੋਂ ਚੇਨਈਂ ਵਿਚ ਸ਼ੁਰੂ ਹੋ ਰਹੀ ਪੁਰਸ਼ ਹਾਕੀ ਇੰਡੀਆ ਲੀਗ ਵਿਚ ਐੱਚ. ਆਈ. ਐੱਲ. ਸੰਚਾਲਨ ਪ੍ਰੀਸ਼ਦ ਟੀਮ ਦਾ ਕਪਤਾਨ (Captain) ਬਣਾਇਆ ਗਿਆ ਹੈ । ਐੱਚ. ਆਈ. ਐੱਲ. ਸੰਚਾਨਲ ਪ੍ਰੀਸ਼ਦ ਦਾ ਪਹਿਲਾ ਮੈਚ 5 ਨੂੰ ਐੱਚ. ਆਈ....
ਦੇਸ਼ `ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਹੋਵੇ : ਮਦਰਾਸ ਹਾਈ ਕੋਰਟ
ਮਦੁਰਾਈ, 27 ਦਸੰਬਰ 2025 : ਮਦਰਾਸ ਹਾਈ ਕੋਰਟ (Madras High Court) ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਭਾਰਤ `ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ `ਤੇ ਪਾਬੰਦੀ (Social media ban) ਲਾਈ ਜਾਣੀ ਚਾਹੀਦੀ ਹੈ ਜਿਵੇਂ ਕਿ ਆਸਟ੍ਰੇਲੀਆ `ਚ ਹੈ । ਅਦਾਲਤ ਨੇ ਸ਼ੁੱਕਰਵਾਰ ਕਿਹਾ ਕਿ ਜਦੋਂ ਤੱਕ ਅਜਿਹਾ...
ਲੂਥਰਾ ਭਰਾਵਾਂ ਦੀ ਪੁਲਸ ਹਿਰਾਸਤ 29 ਦਸੰਬਰ ਤੱਕ ਵਧੀ
ਪਣਜੀ, 27 ਦਸੰਬਰ 2025 : ਗੋਆ ਦੀ ਇਕ ਅਦਾਲਤ (Goa Court) ਸੌਰਭ ਤੇ ਗੌਰਵ ਲੁਥਰਾ ਦੀ ਪੁਲਸ ਹਿਰਾਸਤ (Police custody) 29 ਦਸੰਬਰ ਤੱਕ ਵਧਾ ਦਿੱਤੀ ਹੈ । ਦੋਵੇਂ ਭਰਾ ਰੋਮੀਓ ਲੇਨ ਨਾਈਟ ਕਲੱਬ (Romeo Lane Nightclub) ਦੇ ਮਾਲਕ ਹਨ, ਜਿੱਥੇ 6 ਦਸੰਬਰ ਨੂੰ ਇਕ ਵੱਡੀ ਅੱਗ ਲੱਗ ਗਈ ਸੀ ਤੇ 25 ਵਿਅਕਤੀ ਮਾਰੇ ਗਏ ਸਨ । ਮਾਮਲੇ...
ਕਈ ਕੰਪਨੀਆਂ ਕਰ ਰਹੀਆਂ ਹਨ ਪੰਜਾਬ `ਚ ਕਰੋੜਾਂ ਦਾ ਨਿਵੇਸ਼ : ਸੰਜੀਵ ਅਰੋੜਾ
ਚੰਡੀਗੜ੍ਹ, 27 ਦਸੰਬਰ 2025 : ਉਦਯੋਗ, ਵਣਜ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ (Minister of Industry, Commerce and Investment Promoti) ਸੰਜੀਵ ਅਰੋੜਾ ਨੇ ਐੱਮ. ਐੱਸ. ਐੱਮ. ਈ. (ਲਘੂ, ਛੋਟੇ ਤੇ ਦਰਮਿਆਨੇ ਉੱਦਮਾਂ) ਸੈਕਟਰ `ਤੇ ਕੇਂਦ੍ਰਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਦਰਸ਼ੀ ਅਤੇ ਸੁਖਾਵਾਂ ਵਾਤਾਵਰਣ ਸਿਰਜਣ...
Barwala Bird Flu: Poultry Samples Test Positive; Mass Culling Begins
Panic gripped the Barwala-Raipur Rani poultry belt, one of the largest in Asia, as samples from a local farm tested positive for H5N1 Avian Influenza (Bird Flu) today. The district administration has moved swiftly to contain the outbreak, ordering the immediate...
ਈ. ਡੀ. ਨੇ ਰੁਚੀ ਸਮੂਹ ਦੇ ਟਿਕਾਣਿਆਂ `ਤੇ ਮਾਰੇ ਛਾਪੇ
ਨਵੀਂ ਦਿੱਲੀ, 26 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਹਾਲ ਹੀ `ਚ ਰੁਚੀ ਸਮੂਹ (Ruchi Group) ਨਾਲ ਜੁੜੇ ਬੈਂਕ ਧੋਖਾਦੇਹੀ (Bank fraud) ਮਾਮਲਿਆਂ ਦੀ ਜਾਂਚ ਦੇ ਸਿਲਸਿਲੇ `ਚ ਇੰਦੌਰ ਅਤੇ ਮੁੰਬਈ `ਚ ਕਈ ਥਾਵਾਂ `ਤੇ ਤਲਾਸ਼ੀ ਮੁਹਿੰਮ ਚਲਾਈ ਸੀ । ਇੰਦੌਰ ਅਤੇ ਮੁੰਬਈ `ਚ ਕਈ...
ਕਰੋੜਾਂ ਦੀ ਠੱਗੀ ਦੇ ਮੁਲਜ਼ਮ ਰਵਿੰਦਰਨਾਥ ਸੋਨੀ `ਤੇ ਮੁਕੱਦਮਾ ਦਰਜ
ਕਾਨਪੁਰ, 26 ਦਸੰਬਰ 2025 : 700 ਤੋਂ ਵੱਧ ਲੋਕਾਂ ਨਾਲ ਲੱਗਭਗ 1500 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮੁਲਜ਼ਮ ਰਵਿੰਦਰਨਾਥ ਸੋਨੀ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਮਨੀ ਲਾਂਡਰਿੰਗ ਐਕਟ (Money Laundering Act) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ । ਓਧਰ, ਕਾਨਪੁਰ ਪੁਲਸ ਨੇ...
Advertisement
No Results Found
The page you requested could not be found. Try refining your search, or use the navigation above to locate the post.

Patiala Help Club Punjab














